Amritpal Arrested: ਅੰਮ੍ਰਿਤਪਾਲ ਸਿੰਘ ਮੋਗਾ ਪੁਲਿਸ ਵੱਲੋਂ ਗ੍ਰਿਫ਼ਤਾਰ, ਡਿਬਰੂਗੜ੍ਹ ਜੇਲ੍ਹ ‘ਚ ਕੀਤਾ ਸ਼ਿਫਟ
ਅੰਮ੍ਰਿਤਪਾਲ ਸਿੰਘ ਨੂੰ ਮੋਗਾ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਜਿਸ ਤੋਂ ਬਾਅਦ ਅੰਮ੍ਰਿਤਪਾਲ ਨੂੰ ਵਿਸ਼ੇਸ਼ ਹੈਲੀਕਾਪਟਰ ਰਾਹੀਂ ਅਸਾਮ ਦੇ ਡਿਬਰੂਗੜ੍ਹ ਜੇਲ੍ਹ ਵਿੱਚ ਸ਼ਿਫਟ ਕਰ ਦਿੱਤਾ ਗਿਆ ਹੈ।
Updated On: 23 Apr 2023 18:51 PM
ਖਾਲਿਸਤਾਨੀ ਸਰਮਥਕ ਅੰਮ੍ਰਿਤਪਾਲ ਸਿੰਘ ਨੂੰ ਮੋਗਾ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ।ਬੀਤੇ 36 ਤੋਂ ਪੰਜਾਬ ਪੁਲਿਸ ਵੱਲੋਂ ਅੰਮ੍ਰਿਤਪਾਲ ਸਿੰਘ ਦੀ ਭਾਲ ਕੀਤੀ ਜਾ ਰਹੀ ਸੀ। ਅੰਮ੍ਰਿਤਪਾਲ ਸਿੰਘ ਖਿਲਾਫ ਕਈ ਮਾਮਲਿਆਂ ਸਣੇ NSA (ਨੈਸ਼ਨਲ ਸਕਿਉਰਿਟੀ ਐਕਟ) ਲਗਾਇਆ ਗਿਆ ਹੈ।
ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਹੁਣ ਉਸ ਦੀ ਪਲੈਨਿੰਗ ਨਾਲ ਜੁੜੀਆਂ ਕਈ ਅਹਿਮ ਗੱਲਾਂ ਸਾਹਮਣੇ ਆ ਗਈਆਂ ਹਨ। ਇਸ ਪਲਾਨ ਦਾ ਨਿਰਮਾਤਾ ਕੋਈ ਹੋਰ ਨਹੀਂ ਬਲਕਿ ਬੱਬਰ ਖਾਲਸਾ ਦਾ ਅੱਤਵਾਦੀ ਅਵਤਾਰ ਸਿੰਘ ਖੰਡਾ ਹੈ ਜੋ ਇਸ ਸਮੇਂ ਲੰਡਨ ਵਿੱਚ ਹੈ।
Sri Guru Granth Sahib ਦੀ ਪਵਿੱਤਰ ਬਾਣੀ ਦੇ ਪ੍ਰਸਾਰਣ ਹੱਕ ਸਿਰਫ ਇੱਕ ਚੈਨਲ ਨੂੰ ਹੀ ਕਿਉਂ, ਸੀਐੱਮ ਨੇ ਚੁੱਕੇ ਸਵਾਲ। The CM questioned why only one channel has the right to broadcast the holy verses of Sri Guru Granth Sahib.
Amritpal in Jail: ਦੇਸ਼ ਦੇ ਖਿਲਾਫ਼ ਸਾਜ਼ਿਸ਼, NSA 'ਤੇ ਕਈ FIR, ਜਾਣੋ ਕਿਉਂ ਲੰਮਾ ਸਮਾਂ ਜੇਲ੍ਹ 'ਚ ਰਹੇਗਾ ਅੰਮ੍ਰਿਤਪਾਲ