Alia Bhatt Birthday: ਬਾਲੀਵੁੱਡ ਦੀ ‘ਕਿਊਟ ਗਰਲ’ ਆਲੀਆ ਭੱਟ 30 ਸਾਲ ਦੀ ਹੋਈ, ਜਨਮਦਿਨ ‘ਤੇ ਪਤੀ ਰਣਬੀਰ ਕਪੂਰ ਨਾਲ ਇਸ ਤਰਿਕੇ ਨਾਲ ਕੀਤਾ Enjoy
Alia Bhatt Birthday: ਜਨਮ ਦਿਨ ਦੇ ਮੌਕੇ 'ਤੇ ਆਲੀਆ ਭੱਟ ਨੇ ਕੇਕ ਨਾਲ ਫੋਟੋਆਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਉਹ ਪਰਿਵਾਰ ਅਤੇ ਦੋਸਤਾਂ ਨਾਲ ਮਸਤੀ ਕਰਦੀ ਨਜ਼ਰ ਆ ਰਹੀ ਹੈ। ਅਦਾਕਾਰਾ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

1 / 5

2 / 5

3 / 5

4 / 5

5 / 5
Follow Us
SGPC ਚੋਣਾਂ-ਮੁੱਖ ਚੋਣ ਕਮਿਸ਼ਨਰ ਦੀ ਨਿਯੁਕਤੀ ‘ਤੇ ਹਾਈ ਕੋਰਟ ਸਖ਼ਤ, ਕੇਂਦਰ ਨੂੰ ਦੋ ਹਫ਼ਤਿਆਂ ਦੇ ਅੰਦਰ ਦੇਣਾ ਹੋਵੇਗਾ ਜਵਾਬ
ਆਮ ਆਦਮੀ ਨੂੰ ਝਟਕਾ: 2 ਸਾਲਾਂ ਵਿੱਚ ਪਹਿਲੀ ਵਾਰ ਦੇਸ਼ ਵਿੱਚ ਪ੍ਰਚੂਨ ਮਹਿੰਗਾਈ 6% ਦੇ ਪਾਰ
ਸਚਿਨ ਪਾਇਲਟ ਨੇ ਠੋਕਿਆ ਦਾਅਵਾ, 2027 ‘ਚ ਪੰਜਾਬ ਵਿੱਚ ਬਣੇਗੀ ਕਾਂਗਰਸ ਦੀ ਸਰਕਾਰ, ਚਮਕੌਰ ਸਾਹਿਬ ਤੋਂ ਚੰਨੀ ਦੀ ਸਾਈਕਲ ਯਾਤਰਾ ਦੀ ਸ਼ੁਰੂਆਤ
ਅੰਮ੍ਰਿਤਪਾਲ ਦੀ ਅੰਤਰਿਮ ਜ਼ਮਾਨਤ ਪਟੀਸ਼ਨ ‘ਤੇ ਕੋਰਟ ਨੇ ਸਰਕਾਰ ਤੋਂ ਮੰਗਿਆ ਜਵਾਬ, ਦਾਦੀ ਦੇ ਅੰਤਿਮ ਸੰਸਕਾਰ ਲਈ ਪੈਰੋਲ ਦੀ ਮੰਗ, ਕੱਲ੍ਹ ਮੁੜ ਸੁਣਵਾਈ