Shri Akal Takht Sahib ਦੇ ਜੱਥੇਦਾਰ ਨੇ ਸੱਦੀ ਬੈਠਕ, ਸਿੱਖ ਨੌਜਵਾਨਾਂ ਦੀ ਰਿਹਾਈ ਲਈ ਸਰਕਾਰ ਨੂੰ 24 ਘੰਟਿਆਂ ਦਾ ਅਲਟੀਮੇਟਮ
SGPC ਪ੍ਰਧਾਨ ਨੇ ਕਿਹਾ ਕਿ ਸਿੰਘ ਸਾਹਿਬ ਨੇ ਸਰਕਾਰ ਨੂੰ 24 ਘੰਟਿਆਂ ਦਾ ਅਲਟੀਮੇਟਮ ਦਿੱਤਾ ਹੈ। ਜਿੰਨੇ ਵੀ ਸਿੱਖ ਨੌਜਵਾਨ ਫੜੇ ਹਯੇ ਹਨ ਉਨ੍ਹਾਂ ਨੂੰ 24 ਘੰਟਿਆਂ ਵਿੱਚ ਰਿਹਾਅ ਕੀਤਾ ਜਾਵੇ। ਜੇਕਰ ਅਜਿਹਾ ਨਹੀਂ ਹੁੰਦਾ ਤਾਂ ਉਨ੍ਹਾਂ ਦਾ ਅਗਲਾ ਕਦਮ ਪਿੰਡਾਂ ਅਤੇ ਸ਼ਹਿਰਾਂ ਵਿੱਚ ਵੱਖ ਵੱਖ ਵਹੀਰਾਂ ਬਣਾ ਕੇ ਉਨ੍ਹਾਂ ਨਾਲ ਹੋ ਰਹੇ ਧੱਕੇ ਬਾਰੇ ਲੋਕਾਂ ਨੂੰ ਦੱਸਿਆ ਜਾਵੇਗਾ।

1 / 6

2 / 6

3 / 6

4 / 6

5 / 6

6 / 6

Viral Video: ਲਾੜੀ ਦੇ ਹੱਥ ‘ਤੇ KISS ਕਰ ਰਿਹਾ ਸੀ ਲਾੜਾ, ਫਿਰ ਪੁਜਾਰੀ ਨੇ ਮਹਿਮਾਨਾਂ ਦੇ ਸਾਹਮਣੇ ਕਰ ਦਿੱਤੀ ਇਹ ਹਰਕਤ

ਰਾਜਸਥਾਨ ਦੇ ਝਾਲਾਵਾੜ ਵਿੱਚ ਦਰਦਨਾਕ ਹਾਦਸਾ: ਸਰਕਾਰੀ ਸਕੂਲ ਦੀ ਛੱਤ ਡਿੱਗੀ, 6 ਦੀ ਮੌਤ, 22 ਜ਼ਖਮੀ… ਮੌਕੇ ‘ਤੇ ਪੁਲਿਸ

ਚਿੱਟਾ ਲਾਉਂਦੇ ਹੋਏ ਪੰਜਾਬ ਪੁਲਿਸ ਮੁਲਾਜ਼ਮ ਦਾ Video Viral, ਕੀਤਾ ਗਿਆ ਲਾਈਨ ਹਾਜ਼ਰ

ਕੀ ਹੈ ਪਤੰਜਲੀ ਦੀ ‘ਕਿਸਾਨ ਸਮ੍ਰਿਧੀ ਯੋਜਨਾ’? ਕਿਸਾਨਾਂ ਨੂੰ ਕਿਵੇਂ ਬਣਾ ਰਹੀ ਮਜਬੂਤ