ਮੀਡੀਆ ਨਾਲ ਗੱਲਬਾਤ ਕਰਨ ਦੌਰਾਨ ਗੁਰਜੀਤ ਸਿੰਘ ਔਜਲਾ ਨੇ ਕਿਹਾ- ਨਤਮਸਤਕ ਹੋ ਕੇ ਰੱਬ ਦਾ ਸ਼ੁਕਰਾਨਾ ਕਰਨ ਪਹੁੰਚੇ ਹਾਂ, ਸਰਬੱਤ ਦਾ ਭਲਾ ਮੰਗਣ ਆਏ ਹਾਂ। ਨਤਮਸਤਕ ਹੋਣ ਤੋਂ ਬਾਅਦ ਚੋਣਾਂ ਲਈ ਪ੍ਰਚਾਰ ਸ਼ੁਰੂ ਕਰਾਂਗੇ। ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਸਾਰਥਿਕ ਰਾਜਨੀਤੀ ਕਰੀਏ ਅਤੇ ਆਪਣੇ ਚੰਗੇ ਕੰਮ ਲੋਕਾਂ ਨੂੰ ਦਿਖਾਈਏ।