AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Patralekha Lehenga: ਇਸ ਵਾਰ ਵੈਡਿੰਗ ਫੰਕਸ਼ਨ ਵਿੱਚ ਟ੍ਰਾਈ ਕਰੋ ਕੇਪ ਲਹਿੰਗਾ, ਮਿਲੇਗਾ ਸ਼ਾਨਦਾਰ ਲੁੱਕ

Patralekha Outfit: ਵੈਡਿੰਗ ਫੰਕਸ਼ਨ ਲਈ ਖਾਸ ਡਰੈੱਸ ਦੀ ਤਲਾਸ਼ ਕਰ ਰਹੇ ਹੋ, ਤਾਂ ਤੁਸੀਂ ਕੇਪ ਸਟਾਈਲ ਲਹਿੰਗਾ ਵੀ ਟ੍ਰਾਈ ਕਰ ਸਕਦੇ ਹੋ। ਇਸ ਕਿਸਮ ਦੇ ਲਹਿੰਗੇ ਵਿੱਚ ਤੁਸੀਂ ਬਹੁਤ ਸੁੰਦਰ ਅਤੇ ਸਟਾਈਲਿਸ਼ ਨਜਰ ਆਵੋਗੇ।

tv9-punjabi
TV9 Punjabi | Updated On: 12 Apr 2023 21:59 PM IST
Share
ਅੱਜਕੱਲ੍ਹ ਕੇਪ ਡਰੈੱਸ ਟ੍ਰੈਂਡ ਵਿੱਚ ਹੈ।  ਅਜਿਹੇ 'ਚ ਜੇਕਰ ਤੁਸੀਂ ਵੈਡਿੰਗ ਫੰਕਸ਼ਨ 'ਤੇ ਕੁਝ ਵੱਖਰਾ ਟ੍ਰਾਈ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕੇਪ ਲਹਿੰਗਾ ਵੀ ਟ੍ਰਾਈ ਕਰ ਸਕਦੇ ਹੋ।  ਇਸ ਕਿਸਮ ਦੇ ਲਹਿੰਗਾ ਵਿੱਚ ਤੁਸੀਂ ਬਹੁਤ ਪਿਆਰੇ ਦਿੱਖੋਗੇ।  ਤੁਸੀਂ ਪਤਰਲੇਖਾ ਦੇ ਆਉਟਫਿਟਸ ਤੋਂ ਵੀ ਇੰਸਪਿਰੇਸ਼ਨ ਲੈ ਸਕਦੇ ਹੋ।

1 / 5
ਪਤਰਲੇਖਾ ਨੇ ਇਸ ਤਸਵੀਰ ਵਿੱਚ ਥ੍ਰੀ ਪੀਸ ਸੈੱਟ ਕੈਰੀ ਕੀਤਾ ਹੈ।  ਹੈਮਲਾਈਨ ਸਾਟਨ ਸਕਰਟ ਨਾਲ ਕਢਾਈ ਦੇ ਕੰਮ ਵਾਲਾ ਇੱਕ ਸਲੀਵਲੇਸ ਬਲਾਊਜ਼ ਵੀਅਰ ਕੀਤਾ ਹੈ।  ਇਸ ਦੇ ਨਾਲ ਮੇਲ ਖਾਂਦਾ ਪ੍ਰਿੰਟਿਡ ਕੇਪ ਵੀਅਰ ਕੀਤਾ ਹੈ।

ਪਤਰਲੇਖਾ ਨੇ ਇਸ ਤਸਵੀਰ ਵਿੱਚ ਥ੍ਰੀ ਪੀਸ ਸੈੱਟ ਕੈਰੀ ਕੀਤਾ ਹੈ। ਹੈਮਲਾਈਨ ਸਾਟਨ ਸਕਰਟ ਨਾਲ ਕਢਾਈ ਦੇ ਕੰਮ ਵਾਲਾ ਇੱਕ ਸਲੀਵਲੇਸ ਬਲਾਊਜ਼ ਵੀਅਰ ਕੀਤਾ ਹੈ। ਇਸ ਦੇ ਨਾਲ ਮੇਲ ਖਾਂਦਾ ਪ੍ਰਿੰਟਿਡ ਕੇਪ ਵੀਅਰ ਕੀਤਾ ਹੈ।

2 / 5
ਇਹ ਪ੍ਰਿੰਟਿਡ ਕੇਪ ਇਸ ਡਰੈੱਸ ਦੀ ਖੂਬਸੂਰਤੀ ਨੂੰ ਵਧਾ ਰਿਹਾ ਹੈ।  ਮਲਟੀਕਲਰਡ ਡਾਰਕ ਟੋਨਲ ਪ੍ਰਿੰਟ ਅਤੇ ਭਾਰੀ ਕਢਾਈ ਵਾਲਾ ਇਹ ਆਉਟਫਿਟ ਵੈਡਿੰਗ ਫੰਕਸ਼ਨ ਲਈ ਬਿਲਕੁਲ ਸਹੀ ਹੈ।  ਪਤਰਲੇਖਾ ਨੇ ਇਸ ਨੂੰ ਬਹੁਤ ਕੈਰੀ ਕੀਤਾ ਹੈ।

ਇਹ ਪ੍ਰਿੰਟਿਡ ਕੇਪ ਇਸ ਡਰੈੱਸ ਦੀ ਖੂਬਸੂਰਤੀ ਨੂੰ ਵਧਾ ਰਿਹਾ ਹੈ। ਮਲਟੀਕਲਰਡ ਡਾਰਕ ਟੋਨਲ ਪ੍ਰਿੰਟ ਅਤੇ ਭਾਰੀ ਕਢਾਈ ਵਾਲਾ ਇਹ ਆਉਟਫਿਟ ਵੈਡਿੰਗ ਫੰਕਸ਼ਨ ਲਈ ਬਿਲਕੁਲ ਸਹੀ ਹੈ। ਪਤਰਲੇਖਾ ਨੇ ਇਸ ਨੂੰ ਬਹੁਤ ਕੈਰੀ ਕੀਤਾ ਹੈ।

3 / 5
v

v

4 / 5
ਟੋਨ ਗਲੈਮ ਅਤੇ ਸ਼ਾਇਨੀ ਲਿਪਸ਼ੇਡ ਵੀਅਰ ਕੀਤਾ ਹੈ।   ਉੱਚੀ ਅੱਡੀ ਦੇ ਨਾਲ ਲੁੱਕ ਨੂੰ ਕੰਪਲੀਟ ਕੀਤਾ ਹੈ।  ਇਸ ਤਸਵੀਰ 'ਚ ਅਦਾਕਾਰਾ ਬੇਹੱਦ ਖੂਬਸੂਰਤ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।

ਟੋਨ ਗਲੈਮ ਅਤੇ ਸ਼ਾਇਨੀ ਲਿਪਸ਼ੇਡ ਵੀਅਰ ਕੀਤਾ ਹੈ। ਉੱਚੀ ਅੱਡੀ ਦੇ ਨਾਲ ਲੁੱਕ ਨੂੰ ਕੰਪਲੀਟ ਕੀਤਾ ਹੈ। ਇਸ ਤਸਵੀਰ 'ਚ ਅਦਾਕਾਰਾ ਬੇਹੱਦ ਖੂਬਸੂਰਤ ਪੋਜ਼ ਦਿੰਦੀ ਨਜ਼ਰ ਆ ਰਹੀ ਹੈ।

5 / 5
Follow Us
Latest Photos Business Technology
Latest Stories
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ...
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ...
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ...
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?...
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ...
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ...
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ...
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ...
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ...