Lizard Farming: ਇਨ੍ਹਾਂ ਦੇਸ਼ਾਂ ‘ਚ ਹੁੰਦੀ ਹੈ ਛਿਪਕਲੀ ਦੀ ਖੇਤੀ, ਵਜ੍ਹਾ ਸੁਣ ਕੇ ਹੋ ਜਾਵੋਗੇ ਹੈਰਾਨ
Lizard Farming in Various Countries: ਸਾਡੇ ਚੋਂ ਬਹੁਤ ਸਾਰੇ ਲੋਕ ਆਪਣੇ ਘਰਾਂ ਵਿੱਚ ਛਿਪਕਲੀ ਜਾਂ ਕਿਰਲੀ ਵੇਖ ਕੇ ਡਰ ਕੇ ਦੂਰ ਭੱਜ ਜਾਂਦੇ ਹਨ, ਜਾਂ ਫਿਰ ਉਸਨੂੰ ਘਰੋਂ ਭਜਾਉਣ ਲਈ ਕੁਝ ਵੀ ਕਰਦੇ ਹਨ। ਪਰ ਇਹ ਸੁਣ ਕੇ ਤੁਹਾਨੂੰ ਹੈਰਾਨੀ ਹੋਵੇਗੀ ਕਿ ਬਹੁਤ ਸਾਰੇ ਛਿਪਕਲੀ ਦੀ ਖੇਤੀ ਕਰਕੇ ਅਮੀਰ ਬਣ ਰਹੇ ਹਨ। ਉਹ ਛਿਪਕਲੀ ਪਾਲਣ ਦਾ ਕੰਮ ਕਰਕੇ ਕਰੋੜਾਂ ਰੁਪਏ ਕਮਾ ਰਹੇ ਹਨ। ਆਓ ਜਾਣਦੇ ਹਾਂ ਕਿ ਇਹ ਖੇਤੀ ਕਿੱਥੇ ਹੁੰਦੀ ਹੈ ਅਤੇ ਛਿਪਕਲੀਆਂ ਦਾ ਕਿੱਥੇ ਇਸਤੇਮਾਲ ਹੁੰਦਾ ਹੈ।

1 / 5

2 / 5

3 / 5

4 / 5

5 / 5
ਇਮੀਗ੍ਰੇਸ਼ਨ ਧੋਖਾਧੜੀ: ਹਰਿਆਣਾ ਪੁਲਿਸ ਦਾ ਐਕਸ਼ਨ, ਸੋਨਾ ਅਤੇ ਨਗਦੀ ਬਰਾਮਦ
GST 2.0 ਨੇ ਵਧਾਈ ਖਪਤ, ਭਾਰਤ ਦੀ ਵਿਕਾਸ ਦਰ 6.8% ਤੋਂ ਵੱਧ ਹੋਣ ਦਾ ਅਨੁਮਾਨ
IND vs AUS: ਟੀਮ ਇੰਡੀਆ ਨੇ ਆਸਟ੍ਰੇਲੀਆ ਵਿੱਚ ਫਿਰ ਤੋਂ ਜਿੱਤੀ T20 ਸੀਰੀਜ਼, ਬ੍ਰਿਸਬੇਨ ਵਿੱਚ ਆਖਰੀ ਮੈਚ ਰੱਦ
ਪੰਜਾਬ ਯੂਨੀਵਰਸਿਟੀ ਵਿੱਚ ਪਿਛਲੇ ਦਰਵਾਜ਼ੇ ਥਾਈਂ ਦਾਖ਼ਲ ਹੋਣ ਲਈ ਤਰਲੋ-ਮੱਛੀ ਹੋ ਰਹੀ ਕੇਂਦਰ ਸਰਕਾਰ-ਮਾਨ