Litchi: ਕਿਹੜਾ ਦੇਸ਼ ਹੈ ਲੀਚੀ ਦਾ ਸਭ ਤੋਂ ਵੱਡਾ ਗੜ੍ਹ? ਭਾਰਤ ਪਹਿਲੇ ਨੰਬਰ ‘ਤੇ ਨਹੀਂ
Largest Producer of Litchi: ਲੀਚੀ ਏਸ਼ੀਆਈ ਦੇਸ਼ਾਂ ਵਿੱਚ ਸਭ ਤੋਂ ਵੱਧ ਪਸੰਦ ਕੀਤਾ ਜਾਣ ਵਾਲਾ ਫਲ ਹੈ। ਭਾਰਤ ਵਿੱਚ ਬਿਹਾਰ ਦਾ ਮੁਜ਼ੱਫਰਪੁਰ ਆਪਣੀ 'ਸ਼ਾਹੀ ਲੀਚੀ' ਦੇ ਵੱਡੇ ਆਕਾਰ ਅਤੇ ਮਿਠਾਸ ਲਈ ਵਿਸ਼ਵ ਭਰ ਵਿੱਚ ਮਸ਼ਹੂਰ ਹੈ, ਜਿੱਥੋਂ ਕਈ ਦੇਸ਼ਾਂ ਨੂੰ ਐਕਸਪੋਰਟ ਕੀਤਾ ਜਾਂਦਾ ਹੈ। ਪਰ, ਦੁਨੀਆ ਵਿੱਚ ਸਭ ਤੋਂ ਵੱਧ ਲੀਚੀ ਉਗਾਉਣ ਵਿੱਚ ਚੀਨ ਪਹਿਲੇ ਨੰਬਰ 'ਤੇ ਹੈ।

1 / 5

2 / 5

3 / 5

4 / 5

5 / 5
Follow Us
ਲਗਾਤਾਰ ਵਿਕਵਾਲੀ ਤੋਂ ਬਾਅਦ ਬਦਲਿਆ ਬਾਜ਼ਾਰ ਦਾ ਮੂਡ, ਹਫ਼ਤੇ ਦੇ ਪਹਿਲੇ ਦਿਨ ਆਈ ਹਰਿਆਲੀ, ਸੈਂਸੈਕਸ 400 ਤੋਂ ਵੱਧ ਅੰਕ ਚੜ੍ਹਿਆ
ਗੁਰੂ ਨਾਨਕ ਦੇਵ ਜੀ ਦਾ ਜੋਤੀ ਜੋਤਿ ਦਿਵਸ: ‘ਨਾਮ ਜਪੋ, ਕਿਰਤ ਕਰੋ ਅਤੇ ਵੰਡ ਛਕੋ’ ਦਾ ਸੰਦੇਸ਼ ਸੰਗਤਾਂ ਨੂੰ ਦਿਖਾਉਂਦਾ ਹੈ ਸਹੀ ਰਾਹ
LPU ਹਿੰਸਾ ਮਾਮਲਾ: ਰਾਜਸਥਾਨ ਤੇ ਬਿਹਾਰ ਤੋਂ 2 ਵਿਦਿਆਰਥੀ ਗ੍ਰਿਫ਼ਤਾਰ, ਹੁਣ ਤੱਕ 21 ਨਾਮਜ਼ਦ ਤੇ 11 ਅਰੈਸਟ
Viral Video: ਸਮੁੰਦਰ ਕੰਢੇ ਡੁੱਬਦੇ ਸੂਰਜ ਦੇ ਵਿਚਕਾਰ ‘ਓ ਰੇ ਪਿਆ’ ‘ਤੇ ਕੁੜੀ ਨੇ ਕੀਤਾ ਡਾਂਸ, ਖੂਬਸੂਰਤ ਐਕਸਪ੍ਰੈਸ਼ਨ ਨੇ ਜਿੱਤਿਆ ਲੋਕਾਂ ਦਾ ਦਿਲ