ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

PM ਮੋਦੀ ਨੇ ਕੀਤਾ SEMICON India ਦਾ ਉਦਘਾਟਨ, ਬੋਲੇ- ਭਵਿੱਖ ਦੀ ਸਭ ਤੋਂ ਮਹੱਤਵਪੂਰਨ ਜ਼ਰੂਰਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਿੱਚ ਸੈਮੀਕੰਡਕਟਰ ਨਿਰਮਾਣ ਨੂੰ ਉਤਸ਼ਾਹਿਤ ਕਰਨ ਲਈ ਨਿਵੇਸ਼ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਜੇਕਰ ਭਾਰਤ ਨੇ ਗਲੋਬਲ ਸਪਲਾਈ ਚੇਨ ਚ ਜਗ੍ਹਾ ਬਣਾਉਣੀ ਹੈ ਤਾਂ ਇਸ ਲਈ ਪ੍ਰਤੀਯੋਗੀ ਹੋਣਾ ਜ਼ਰੂਰੀ ਸ਼ਰਤ ਹੈ। ਪੀਐਮ ਮੋਦੀ ਨੇ ਕਿਹਾ ਕਿ ਅੱਜ ਸੈਮੀਕੰਡਕਟਰ ਸਮਾਰਟਫੋਨ ਤੋਂ ਲੈ ਕੇ ਇਲੈਕਟ੍ਰਿਕ ਵਾਹਨਾਂ ਅਤੇ AI ਤੱਕ ਹਰ ਚੀਜ਼ ਦਾ ਆਧਾਰ ਹਨ।

tv9-punjabi
TV9 Punjabi | Published: 11 Sep 2024 17:53 PM
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੇਮੀਕੋਨ ਇੰਡੀਆ 2024 ਦੇ ਉਦਘਾਟਨ ਮੌਕੇ ਦਿੱਲੀ ਦੇ ਨਾਲ ਲੱਗਦੇ ਗ੍ਰੇਟਰ ਨੋਇਡਾ ਵਿੱਚ ਇੰਡੀਆ ਐਕਸਪੋ ਮਾਰਟ ਪਹੁੰਚੇ। ਇੱਥੇ ਉਨ੍ਹਾਂ ਨੇ ਸੈਮੀਕੰਡਕਟਰ ਉਦਯੋਗ ਨਾਲ ਜੁੜੇ ਸਾਰੇ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਇਸ ਦੌਰਾਨ ਪੀਐਮ ਮੋਦੀ ਨੇ ਭਾਰਤ ਨੂੰ ਸੈਮੀਕੰਡਕਟਰ ਪਾਵਰਹਾਊਸ ਬਣਾਉਣ ‘ਤੇ ਜ਼ੋਰ ਦਿੱਤਾ। Pic Credit: PTI

1 / 5
ਪੀਐਮ ਮੋਦੀ ਨੇ ਕਿਹਾ ਕਿ ਮੈਂ ਯਕੀਨ ਨਾਲ ਕਹਿ ਸਕਦਾ ਹਾਂ ਕਿ ਇਹ ਭਾਰਤ ਲਈ ਸਭ ਤੋਂ ਵਧੀਆ ਸਮਾਂ ਹੈ। ਉਨ੍ਹਾਂ ਕਿਹਾ ਕਿ ਸਾਡਾ ਸੁਪਨਾ ਹੈ ਕਿ ਹਰ ਡਿਵਾਈਸ ‘ਚ ਭਾਰਤ ‘ਚ ਬਣੀ ਚਿੱਪ ਹੋਵੇ। ਇਸ ਦੇ ਲਈ ਜੋ ਵੀ ਜ਼ਰੂਰੀ ਹੋਵੇਗਾ, ਸਾਡੀ ਸਰਕਾਰ ਕਰੇਗੀ। Pic Credit: PTI

2 / 5
ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅੱਜ ਦਾ ਭਾਰਤ ਦੁਨੀਆ ਨੂੰ ਭਰੋਸਾ ਦਿੰਦਾ ਹੈ। ਤੁਸੀਂ ਸਹੀ ਸਮੇਂ ‘ਤੇ ਸਹੀ ਜਗ੍ਹਾ ‘ਤੇ ਹੋ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਤੁਸੀਂ ਸਾਰੇ ਭਾਰਤੀ ਡਿਜ਼ਾਈਨਰਾਂ ਦੀ ਪ੍ਰਤਿਭਾ ਨੂੰ ਜਾਣਦੇ ਅਤੇ ਸਮਝਦੇ ਹੋ। ਅੱਜ ਭਾਰਤ ਡਿਜ਼ਾਈਨਿੰਗ ਦੀ ਦੁਨੀਆ ਵਿੱਚ ਆਪਣੇ 20 ਟੈਲੇਂਟ ਦਾ ਯੋਗਦਾਨ ਪਾਉਂਦਾ ਹੈ ਅਤੇ ਇਹ ਲਗਾਤਾਰ ਫੈਲ ਰਿਹਾ ਹੈ। Pic Credit: PTI

3 / 5
ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਅੱਜ ਭਾਰਤ ਦਾ ਮੰਤਰ ਹੈ ਕਿ ਸਾਡੇ ਦੇਸ਼ ‘ਚ ਪੈਦਾ ਹੋਣ ਵਾਲੇ ਚਿਪਸ ਦੀ ਗਿਣਤੀ ਵਧਾਈ ਜਾਵੇ। ਇਸ ਲਈ, ਅਸੀਂ ਸੈਮੀਕੰਡਕਟਰ ਨਿਰਮਾਣ ਨੂੰ ਅੱਗੇ ਵਧਾਉਣ ਲਈ ਕਈ ਕਦਮ ਚੁੱਕੇ ਹਨ। ਉਨ੍ਹਾਂ ਕਿਹਾ ਕਿ ਅੱਜ ਭਾਰਤ ਸਰਕਾਰ ਦੇਸ਼ ਵਿੱਚ ਸੈਮੀਕੰਡਕਟਰ ਨਿਰਮਾਣ ਸੁਵਿਧਾਵਾਂ ਸਥਾਪਤ ਕਰਨ ਲਈ 50 ਫੀਸਦੀ ਸਹਾਇਤਾ ਦੇ ਰਹੀ ਹੈ।  Pic Credit: PTI

4 / 5
ਸੈਮੀਕੰਡਕਟਰ ਅੱਜ ਤੁਹਾਡੀ ਅਤੇ ਸਾਡੀ ਜ਼ਰੂਰਤ ਬਣ ਗਿਆ ਹੈ ਅਤੇ ਇਹ ਭਵਿੱਖ ਦੀ ਸਭ ਤੋਂ ਮਹੱਤਵਪੂਰਨ ਜ਼ਰੂਰਤਾਂ ਵਿੱਚੋਂ ਇੱਕ ਬਣਨ ਜਾ ਰਿਹਾ ਹੈ। ਇਸ ਲਈ ਭਾਰਤ ਇਸ ਖੇਤਰ ਵਿੱਚ ਵੱਡਾ ਦਾਅ ਖੇਡਣ ਜਾ ਰਿਹਾ ਹੈ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇਸ ਸਬੰਧੀ ਵੱਡਾ ਐਲਾਨ ਕੀਤਾ ਹੈ। ਸੇਮੀਕੋਨ ਇੰਡੀਆ 2024 ਨੂੰ ਸੰਬੋਧਨ ਕਰਦੇ ਹੋਏ ਪੀਐਮ ਮੋਦੀ ਨੇ ਕਿਹਾ ਕਿ ਸਾਡਾ ਸੁਪਨਾ ਹੈ ਕਿ ਦੁਨੀਆ ਦੇ ਹਰ ਇਲੈਕਟ੍ਰੋਨਿਕਸ ਵਿੱਚ ਭਾਰਤ ਵਿੱਚ ਬਣੀ ਇੱਕ ਚਿੱਪ ਲੱਗੀ ਹੋਵੇ। Pic Credit: PTI

5 / 5
Follow Us
Latest Stories
International Yoga Day 2025 : ਪ੍ਰਧਾਨ ਮੰਤਰੀ ਮੋਦੀ ਨੇ ਵਿਸ਼ਾਖਾਪਟਨਮ ਵਿੱਚ ਯੋਗਾ ਕੀਤਾ ਅਤੇ ਕਿਹਾ- ਯੋਗ ਨੇ ਪੂਰੀ ਦੁਨੀਆ ਨੂੰ ਜੋੜਿਆ ਹੈ
International Yoga Day 2025 : ਪ੍ਰਧਾਨ ਮੰਤਰੀ ਮੋਦੀ ਨੇ ਵਿਸ਼ਾਖਾਪਟਨਮ ਵਿੱਚ ਯੋਗਾ ਕੀਤਾ ਅਤੇ ਕਿਹਾ- ਯੋਗ ਨੇ ਪੂਰੀ ਦੁਨੀਆ ਨੂੰ ਜੋੜਿਆ ਹੈ...
ਦੁਬਈ ਵਿੱਚ ਨਿਊਜ਼9 ਗਲੋਬਲ ਸੰਮੇਲਨ: ਬਾਲੀਵੁੱਡ ਸਿਤਾਰਿਆਂ ਨੇ ਕੀ ਕਿਹਾ?
ਦੁਬਈ ਵਿੱਚ ਨਿਊਜ਼9 ਗਲੋਬਲ ਸੰਮੇਲਨ: ਬਾਲੀਵੁੱਡ ਸਿਤਾਰਿਆਂ ਨੇ ਕੀ ਕਿਹਾ?...
News9 Global Summit: ਰਾਜਦੂਤ ਸੰਜੇ ਸੁਧੀਰ ਨੇ ਭਾਰਤ-ਯੂਏਈ ਸਬੰਧਾਂ ਬਾਰੇ ਕੀ ਕਿਹਾ?
News9 Global Summit: ਰਾਜਦੂਤ ਸੰਜੇ ਸੁਧੀਰ ਨੇ ਭਾਰਤ-ਯੂਏਈ ਸਬੰਧਾਂ ਬਾਰੇ ਕੀ ਕਿਹਾ?...
News9 Global Summit: ਕੇਂਦਰੀ ਮੰਤਰੀ ਪੁਰੀ ਦਾ ਭਾਰਤ-ਯੂਏਈ ਭਾਈਵਾਲੀ 'ਤੇ ਵੱਡਾ ਬਿਆਨ
News9 Global Summit: ਕੇਂਦਰੀ ਮੰਤਰੀ ਪੁਰੀ ਦਾ ਭਾਰਤ-ਯੂਏਈ ਭਾਈਵਾਲੀ 'ਤੇ ਵੱਡਾ ਬਿਆਨ...
News9 Global Summit: ਟੀਵੀ9 ਨੈੱਟਵਰਕ ਦੇ MD-CEO ਬਰੁਣ ਦਾਸ ਨੇ ਦੁਬਈ ਤੋਂ ਭਾਰਤ-ਯੂਏਈ ਬਾਰੇ ਕੀ ਕਿਹਾ?
News9 Global Summit: ਟੀਵੀ9 ਨੈੱਟਵਰਕ ਦੇ  MD-CEO ਬਰੁਣ ਦਾਸ ਨੇ ਦੁਬਈ ਤੋਂ ਭਾਰਤ-ਯੂਏਈ ਬਾਰੇ ਕੀ ਕਿਹਾ?...
Ludhiana West Bypoll: ਕਾਂਗਰਸ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਦੀ ਪਤਨੀ ਮਮਤਾ ਆਸ਼ੂ ਨੇ ਚੋਣ ਨੂੰ ਲੈ ਕੇ ਦਿੱਤਾ ਇਹ ਬਿਆਨ
Ludhiana West Bypoll: ਕਾਂਗਰਸ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਦੀ ਪਤਨੀ ਮਮਤਾ ਆਸ਼ੂ ਨੇ ਚੋਣ ਨੂੰ ਲੈ ਕੇ ਦਿੱਤਾ ਇਹ ਬਿਆਨ...
Ludhiana West Bypoll ਵੋਟ ਪਾਉਣ ਆਏ ਸੰਜੀਵ ਅਰੋੜਾ ਨੇ ਵੋਟਰਾਂ ਨੂੰ ਕਹੀ ਇਹ ਗੱਲ?
Ludhiana West Bypoll ਵੋਟ ਪਾਉਣ ਆਏ ਸੰਜੀਵ ਅਰੋੜਾ ਨੇ ਵੋਟਰਾਂ ਨੂੰ ਕਹੀ ਇਹ ਗੱਲ?...
Chandigarh: ਫ਼ਿਰ ਫੱਸਿਆ ਚੰਡੀਗੜ੍ਹ ਚ ਮੈਟਰੋ ਪ੍ਰੋਜੈਕਟ, ਠੰਡੇ ਬਸਤੇ 'ਚ ਪਿਆ 25 ਹਜ਼ਾਰ ਕਰੋੜ ਦਾ ਐਲੀਵੇਟਡ ਪਲਾਨ
Chandigarh: ਫ਼ਿਰ ਫੱਸਿਆ ਚੰਡੀਗੜ੍ਹ ਚ ਮੈਟਰੋ ਪ੍ਰੋਜੈਕਟ, ਠੰਡੇ ਬਸਤੇ 'ਚ ਪਿਆ 25 ਹਜ਼ਾਰ ਕਰੋੜ ਦਾ ਐਲੀਵੇਟਡ ਪਲਾਨ...
Israel Iran Conflict : G-7 ਸੰਮੇਲਨ ਛੱਡ ਕੇ ਚਲੇ ਗਏ ਟਰੰਪ ! ਕੀ ਈਰਾਨ ਵਿੱਚ ਵੱਡਾ ਧਮਾਕਾ ਹੋਵੇਗਾ?
Israel Iran Conflict : G-7 ਸੰਮੇਲਨ ਛੱਡ ਕੇ ਚਲੇ ਗਏ ਟਰੰਪ ! ਕੀ ਈਰਾਨ ਵਿੱਚ ਵੱਡਾ ਧਮਾਕਾ ਹੋਵੇਗਾ?...