ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਭੂਪੇਸ਼ ਬਘੇਲ, ਪੰਜਾਬ ਕਾਂਗਰਸ ਦੇ ਕਈ ਆਗੂ ਵੀ ਰਹੇ ਮੌਜੂਦ
ਪੰਜਾਬ ਕਾਂਗਰਸ ਦੇ ਨਵੇਂ ਬਣੇ ਇੰਚਾਰਜ ਭੁਪੇਸ਼ ਬਘੇਲ ਦੀ ਪੰਜਾਬ ਫੇਰੀ ਨੂੰ ਲੈਕੇ ਸਮੁੱਚੀ ਲੀਡਰਸ਼ਿਪ ਕਾਂਗਰਸ ਅੰਮ੍ਰਿਤਸਰ ਪੁੱਜੀ ਹੈ। ਇਸ ਮੌਕੇ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਮੌਜ਼ੂਦ ਰਹੇ ਹਨ। ਇਸ ਦੇ ਨਾਲ ਕਾਂਗਰਸ ਦੀ ਵਿਧਾਇਕ ਸੁਖਵਿੰਦਰ ਸਿੰਘ ਸੁਖ ਸਰਕਾਰੀਆ ਤੇ ਕਪੂਰਥਲਾ ਤੋਂ ਵਿਧਾਇਕ ਰਾਣਾ ਗੁਰਜੀਤ ਸਿੰਘ ਸੱਚਖੰਡ ਸ਼੍ਰੀ ਹਰਿਮੰਦਿਰ ਸਾਹਿਬ ਨਤਮਸਤਕ ਹੋਣ ਲਈ ਪੁੱਜੇ ਹਨ।

1 / 5

2 / 5

3 / 5

4 / 5

5 / 5
ਨੰਬਰ 9 ਵਾਲੇ ਲੋਕਾਂ ਲਈ 2026 ਵਿਚ ਆ ਰਿਹਾ ਵੱਡਾ Turning Point, ਜਾਣੋ ਆਪਣਾ ਭਵਿੱਖਫਲ
ਜਲੰਧਰ ‘ਚ ਲੜਕੀ ਦੇ ਕਤਲ ਮਾਮਲੇ ‘ਚ ਨਵਾਂ ਦਾਅਵਾ, ਕਤਲ ਸਮੇਂ ਅੰਦਰ ਇੱਕ ਨਹੀਂ, ਸਗੋਂ 2 ਦੋਸ਼ੀ ਸਨ
ਪਤੀ ‘ਤੇ ਜ਼ਹਿਰ ਦਾ ਨਹੀਂ ਹੋਇਆ ਅਸਰ… ਤਾਂ ਕੈਨੇਡਾ ਤੋਂ ਪਰਤੀ ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਬਣਾਇਆ ਪਲਾਨ-B, ਜਾਣੋ ਕਤਲ ਦੀ ਪੂਰੀ ਕਹਾਣੀ
RBI ਨੇ ਆਮ ਲੋਕਾਂ ਨੂੰ ਨਵੇਂ ਸਾਲ ਦਾ ਦਿੱਤਾ ਤੋਹਫ਼ਾ, ਘੱਟ ਕੀਤੀ ਕਾਰ ਅਤੇ ਘਰ ਦੇ ਲੋਨ ਦੀ EMI