Photos: ਅਹਿਮਦਾਬਾਦ Plane Crash ਦੀਆਂ ਹੈਰਾਨ ਕਰਨ ਵਾਲੀਆਂ ਤਸਵੀਰਾਂ, ਭਿਆਨਕ ਹੈ ਮੰਜ਼ਰ
ਅਹਿਮਦਾਬਾਦ ਤੋਂ ਲੰਡਨ ਜਾ ਰਹੀ ਏਅਰ ਇੰਡੀਆ ਦੀ ਫਲਾਈਟ AI-171 ਟੇਕਆਫ ਤੋਂ ਥੋੜ੍ਹੀ ਦੇਰ ਬਾਅਦ ਹੀ ਹਾਦਸੇ ਦਾ ਸ਼ਿਕਾਰ ਹੋ ਗਈ। ਜਹਾਜ਼ ਵਿੱਚ 242 ਲੋਕ ਸਵਾਰ ਸਨ, ਜਿਨ੍ਹਾਂ ਵਿੱਚ ਦੋ ਪਾਇਲਟ ਅਤੇ 10 ਚਾਲਕ ਦਲ ਦੇ ਮੈਂਬਰ ਸ਼ਾਮਲ ਸਨ। ਏਅਰ ਇੰਡੀਆ ਦੇ ਅਨੁਸਾਰ, ਜਹਾਜ਼ ਵਿੱਚ ਸਵਾਰ 230 ਯਾਤਰੀਆਂ ਵਿੱਚੋਂ 169 ਭਾਰਤੀ, 53 ਬ੍ਰਿਟਿਸ਼, ਇੱਕ ਕੈਨੇਡੀਅਨ ਅਤੇ ਸੱਤ ਪੁਰਤਗਾਲੀ ਨਾਗਰਿਕ ਸਨ। ਇਸ ਦੇ ਨਾਲ ਹੀ ਜਹਾਜ਼ ਹਾਦਸੇ ਤੋਂ ਬਾਅਦ ਡਰਾਉਣੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਇਸ ਦੇ ਨਾਲ ਹੀ ਉਸ ਹੋਸਟਲ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ ਜਿਸਦੀ ਛੱਤ 'ਤੇ ਜਹਾਜ਼ ਡਿੱਗਿਆ ਸੀ। ਜਿਸ ਨੂੰ ਦੇਖ ਕੇ ਤੁਹਾਡਾ ਦਿਲ ਕੰਬ ਜਾਵੇਗਾ।

1 / 15

2 / 15

3 / 15

4 / 15

5 / 15

6 / 15

7 / 15

8 / 15

9 / 15

10 / 15

11 / 15

12 / 15

13 / 15

14 / 15

15 / 15
Follow Us
ਦੁਕਾਨਾਂ-ਗੋਦਾਮ ਤੇ ਕਿਤੇ ਫੈਕਟਰੀਆਂ ਸੜ ਕੇ ਸੁਆਹ… ਦੀਵਾਲੀ ‘ਤੇ ਅੱਗ ਦਾ ਤਾਂਡਵ
ਦਾਲ ਰੋਟੀ ਘਰ ਦੀ ਦੀਵਾਲੀ ਅੰਬਰਸਰ ਦੀ! ਰੌਸ਼ਨੀਆਂ ਨਾਲ ਜਗਮਗਾਈ ਗੁਰੂ ਨਗਰੀ, ਦੇਖੋ ਦਰਬਾਰ ਸਾਹਿਬ ਦਾ ਮਨਮੋਹਕ ਦ੍ਰਿਸ਼
MP ਅੰਮ੍ਰਿਤਪਾਲ ਸਿੰਘ ਦੀ ਦਾਦੀ ਦਾ ਦੇਹਾਂਤ, ਕੁਝ ਦਿਨ ਪਹਿਲਾਂ ਵੀਡੀਓ ਕਾਲ ‘ਤੇ ਹੋਈ ਸੀ ਗੱਲਬਾਤ, 10 ਮਿੰਟ ਦਾ ਮਿਲਿਆ ਸੀ ਸਮਾਂ
ਜਲੰਧਰ ‘ਚ ਪਟਾਕਿਆਂ ਦੀ ਦੁਕਾਨ ਨੂੰ ਲੱਗੀ ਅੱਗ, ਬਾਜ਼ਾਰ ਵਿੱਚ ਮਚੀ ਹਫੜਾ-ਦਫੜੀ