ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਬਜਟ 2025

ਸਰਦੀਆਂ ਵਿੱਚ ਇਹਨਾਂ Punjabi Actresses ਵਾਂਗ ਸੁਆਓ Velvet ਸੂਟ, ਨਹੀਂ ਆਵੇਗੀ ਸਟਾਈਲ ਵਿੱਚ ਕਮੀ

Punjabi Velvet Suits Ideas: ਵੈਡਿੰਗ ਫੰਕਸ਼ਨ ਵਿੱਚ ਔਰਤਾਂ ਜ਼ਿਆਦਾਤਰ ਸੂਟ ਪਹਿਨਣਾ ਪਸੰਦ ਕਰਦੀਆਂ ਹਨ। ਪਰ ਸਰਦੀਆਂ ਵਿੱਚ ਸੂਟ ਵਿੱਚ ਸਟਾਈਲਿਸ਼ ਲੁੱਕ ਪਾਉਣ ਦੇ ਨਾਲ-ਨਾਲ ਆਪਣੇ ਆਪ ਨੂੰ ਠੰਡ ਤੋਂ ਬਚਾਉਣਾ ਥੋੜ੍ਹਾ ਮੁਸ਼ਕਿਲ ਹੋ ਜਾਂਦਾ ਹੈ। ਅਜਿਹੇ 'ਚ ਤੁਸੀਂ ਸਰਦੀਆਂ ਦੇ ਮੌਸਮ 'ਚ ਵਿਆਹ ਦੇ ਫੰਕਸ਼ਨ 'ਚ ਜਾਂਦੇ ਸਮੇਂ ਇਨ੍ਹਾਂ Punjabi Actresses ਵਾਂਗ Velvet ਸੂਟ ਪਹਿਨ ਸਕਦੇ ਹੋ।

tv9-punjabi
TV9 Punjabi | Updated On: 19 Dec 2024 19:24 PM
ਸ਼ਹਿਨਾਜ਼ ਗਿੱਲ ਨੇ ਡਾਰਕ ਗ੍ਰੀਨ ਕਲਰ ਦਾ Velvet ਸੂਟ ਪਾਇਆ ਹੋਇਆ ਹੈ। ਉਨ੍ਹਾਂ ਦਾ ਇਹ ਲੁੱਕ ਬਹੁਤ ਹੀ ਕਲਾਸੀ ਲੱਗ ਰਿਹਾ ਹੈ। ਮੰਗਣੀ ਤੋਂ ਲੈ ਕੇ ਸੰਗੀਤ ਫੰਕਸ਼ਨ ਤੱਕ ਅਭਿਨੇਤਰੀ ਦੇ ਇਸ ਲੁੱਕ ਨੂੰ ਤੁਸੀਂ ਰਿਕ੍ਰਿਏਟ ਕਰ ਸਕਦੇ ਹੋ। ਤੁਸੀਂ ਵੀ ਅਭਿਨੇਤਰੀ ਦੀ ਤਰ੍ਹਾਂ ਵੈਲਵੈਟ ਸੂਟ ਪਾ ਸਕਦੇ ਹੋ। ( Credit : shehnaazgill )

1 / 5
ਸੋਨਮ ਬਾਜਵਾ ਨੇ ਅਨਾਰਕਲੀ ਸਟਾਈਲ 'ਚ ਹੈਵੀ ਵਰਕ Velvet ਸੂਟ ਪਾਇਆ ਹੋਇਆ ਹੈ। ਤੁਸੀਂ ਕਿਸੇ ਵਿਆਹ ਜਾਂ ਪਾਰਟੀ ਲਈ ਅਭਿਨੇਤਰੀ ਦੇ ਇਸ ਲੁੱਕ ਤੋਂ Idea ਲੈ ਸਕਦੇ ਹੋ। ਉਨ੍ਹਾਂ ਨੇ ਚੋਕਰ ਸਟਾਈਲ ਦੇ ਨੈਕਲੈੱਸ ਦੇ ਨਾਲ ਲੁੱਕ ਨੂੰ ਕੰਪਲੀਟ ਕੀਤਾ ਹੈ। ਉਨ੍ਹਾਂ ਦਾ ਇਹ ਲੁੱਕ ਸਟਾਈਲਿਸ਼ ਲੱਗ ਰਿਹਾ ਹੈ ਅਤੇ ਵੈਡਿੰਗ ਫੰਕਸ਼ਨ ਲਈ ਇੱਕਦਮ ਪਰਫੈਕਟ ਹੈ। ( Credit : sonambajwa )

2 / 5
ਸ਼ਹਿਨਾਜ਼ ਗਿੱਲ ਨੇ ਨਾਇਰਾ ਕੱਟ ਸਟਾਈਲ ਵਿੱਚ  Velvet ਸੂਟ ਪਾਇਆ ਸੀ। ਤੁਸੀਂ ਵੀ ਵੈਡਿੰਗ ਫੰਕਸ਼ਨ ਲਈ ਅਭਿਨੇਤਰੀ ਦੇ ਇਸ ਲੁੱਕ ਤੋਂ ਆਈਡਿਆ ਲੈ ਸਕਦੇ ਹੋ। ਕੰਟ੍ਰਾਸਟ ਵਿੱਚ ਇਹ ਸੂਟ ਬੇਹਤਰੀਨ ਲੱਗਦਾ ਹੈ। ਨਾਲ ਹੀ ਇਸ ਤੇ ਗੋਲਡਨ ਵਰਕ ਸੂਟ ਇਸ ਵਿੱਚ ਚਾਰ ਚੰਨ ਲਗਾ ਰਿਹਾ ਹੈ। ਤੁਸੀਂ ਵੀ ਨਾਇਰਾ ਕੱਟ ਸਟਾਈਲ ਵਿੱਚ ਸਿਲਾਈ ਵਾਲਾ Velvet ਸੂਟ ਪਾ ਸਕਦੇ ਹੋ। ( Credit : shehnaazgill )

3 / 5
ਹਿਮਾਂਸ਼ੀ ਖੁਰਾਨਾ ਨੇ ਸ਼ਰਾਰਾ ਸਟਾਈਲ 'ਚ ਹੈਵੀ Velvet ਸੂਟ ਪਾਇਆ ਹੋਇਆ ਹੈ। ਅਦਾਕਾਰਾ ਕਾਫੀ ਖੂਬਸੂਰਤ ਲੱਗ ਰਹੀ ਹੈ। ਤੁਸੀਂ ਵੀ ਸ਼ਰਾਰਾ ਸਟਾਈਲ ਵਿੱਚ Velvet ਸੂਟ  ਪਾ ਸਕਦੇ ਹੋ। ਇਹ ਕੁਝ ਯੂਨੀਕ ਅਤੇ ਸਟਾਈਲਿਸ਼ ਦਿਖਾਈ ਦੇਵੇਗਾ। ਨਾਲ ਹੀ ਇਹ ਤੁਹਾਨੂੰ ਠੰਡ ਤੋਂ ਵੀ ਬਚਾਏਗਾ ਅਤੇ ਤੁਹਾਨੂੰ ਕਲਾਸੀ ਲੁੱਕ ਵੀ ਦੇਵੇਗਾ। (ਕ੍ਰੈਡਿਟ: iamhimanshikhurana)

4 / 5
ਸੋਨਮ ਬਾਜਵਾ ਨੇ ਸਿੰਪਲ ਏ-ਲਾਈਨ ਸਟਾਈਲ ਦਾ Velvet ਸੂਟ ਵੀਅਰ ਕੀਤਾ ਹੋਇਆ ਹੈ। ਅਭਿਨੇਤਰੀ ਦੇ ਇਸ ਸੂਟ ਲੁੱਕ ਤੋਂ ਤੁਸੀਂ ਵੀ ਆਈਡੀਆ ਲੈ ਸਕਦੇ ਹੋ। ਇਸ ਦੇ ਨਾਲ ਤੁਸੀਂ ਕੰਟ੍ਰਾਸਟ ਦੁਪੱਟਾ ਜਾਂ ਸ਼ਾਲ ਕੈਰੀ ਕਰ ਸਕਦੇ ਹੋ। ਤੁਸੀਂ ਇੱਕ ਸਿੰਪਲ ਅਤੇ ਸੋਬਰ ਲੁੱਕ ਪਾਉਣ ਲਈ ਅਭਿਨੇਤਰੀ ਦੇ ਇਸ ਸੂਟ ਡਿਜ਼ਾਈਨ ਤੋਂ Idea ਲੈ ਸਕਦੇ ਹੋ। ( Credit : sonambajwa )

5 / 5
Follow Us
Latest Stories
ਮਹਾਪੰਚਾਇਤ ਤੋਂ ਪਹਿਲਾਂ ਕਿਸਾਨ ਆਗੂ ਨੂੰ ਪਿਆ ਦਿਲ ਦਾ ਦੌਰਾ, ਹਸਪਤਾਲ ਦਾਖਲ
ਮਹਾਪੰਚਾਇਤ ਤੋਂ ਪਹਿਲਾਂ ਕਿਸਾਨ ਆਗੂ ਨੂੰ ਪਿਆ ਦਿਲ ਦਾ ਦੌਰਾ, ਹਸਪਤਾਲ ਦਾਖਲ...
1984 ਦੇ ਦੰਗੇ ਸੱਜਣ ਕੁਮਾਰ ਨੂੰ ਠਹਿਰਾਇਆ ਦੋਸ਼ੀ, ਸਜ਼ਾ 'ਤੇ ਬਹਿਸ 18 ਫਰਵਰੀ ਨੂੰ
1984 ਦੇ ਦੰਗੇ ਸੱਜਣ ਕੁਮਾਰ ਨੂੰ ਠਹਿਰਾਇਆ ਦੋਸ਼ੀ, ਸਜ਼ਾ 'ਤੇ ਬਹਿਸ 18 ਫਰਵਰੀ ਨੂੰ...
ਪੰਜਾਬ 'ਆਪ' ਵਿੱਚ ਕੋਈ ਅੰਦਰੂਨੀ ਲੜਾਈ ਨਹੀਂ ਹੈ, ਸਰਕਾਰ ਮਜ਼ਬੂਤੀ ਨਾਲ ਕੰਮ ਕਰ ਰਹੀ ਹੈ... ਦਿੱਲੀ ਵਿੱਚ ਮੀਟਿੰਗ ਤੋਂ ਬਾਅਦ ਬੋਲੇ ਸੀਐੱਮ ਮਾਨ
ਪੰਜਾਬ 'ਆਪ' ਵਿੱਚ ਕੋਈ ਅੰਦਰੂਨੀ ਲੜਾਈ ਨਹੀਂ ਹੈ, ਸਰਕਾਰ ਮਜ਼ਬੂਤੀ ਨਾਲ ਕੰਮ ਕਰ ਰਹੀ ਹੈ... ਦਿੱਲੀ ਵਿੱਚ ਮੀਟਿੰਗ ਤੋਂ ਬਾਅਦ ਬੋਲੇ ਸੀਐੱਮ ਮਾਨ...
ਪੈਰਿਸ ਵਿੱਚ ਪ੍ਰਵਾਸੀ ਭਾਰਤੀਆਂ ਨੇ PM ਮੋਦੀ ਦਾ ਕੀਤਾ ਸ਼ਾਨਦਾਰ ਸਵਾਗਤ, ਦੇਖੋ
ਪੈਰਿਸ ਵਿੱਚ ਪ੍ਰਵਾਸੀ ਭਾਰਤੀਆਂ ਨੇ PM ਮੋਦੀ ਦਾ ਕੀਤਾ ਸ਼ਾਨਦਾਰ ਸਵਾਗਤ, ਦੇਖੋ...
ਦਿੱਲੀ ਚੋਣਾਂ ਵਿੱਚ ਹਾਰ ਤੋਂ ਬਾਅਦ ਕੇਜਰੀਵਾਲ ਨੇ ਪੰਜਾਬ ਦੇ ਵਿਧਾਇਕਾਂ ਨੂੰ ਬੁਲਾਇਆ ਦਿੱਲੀ , ਕੀ ਹੈ ਪਲਾਨ?
ਦਿੱਲੀ ਚੋਣਾਂ ਵਿੱਚ ਹਾਰ ਤੋਂ ਬਾਅਦ ਕੇਜਰੀਵਾਲ ਨੇ ਪੰਜਾਬ ਦੇ ਵਿਧਾਇਕਾਂ ਨੂੰ ਬੁਲਾਇਆ ਦਿੱਲੀ , ਕੀ ਹੈ ਪਲਾਨ?...
ਰਣਵੀਰ ਇਲਾਹਾਬਾਦੀਆ ਨੇ ਲੇਟੈਂਟ ਸ਼ੋਅ ਵਿੱਚ ਕਹੇ ਗਏ ਸ਼ਬਦਾਂ ਲਈ ਮੰਗੀ ਮੁਆਫੀ
ਰਣਵੀਰ ਇਲਾਹਾਬਾਦੀਆ ਨੇ ਲੇਟੈਂਟ ਸ਼ੋਅ ਵਿੱਚ ਕਹੇ ਗਏ ਸ਼ਬਦਾਂ ਲਈ ਮੰਗੀ ਮੁਆਫੀ...
ਦਿੱਲੀ ਵਿੱਚ ਭਾਜਪਾ ਦੀ ਜਿੱਤ ਤੋਂ ਬਾਅਦ ਹਰਿਆਣਾ ਦੇ ਮੁੱਖ ਮੰਤਰੀ ਨੇ ਕੀ ਕਿਹਾ?
ਦਿੱਲੀ ਵਿੱਚ ਭਾਜਪਾ ਦੀ ਜਿੱਤ ਤੋਂ ਬਾਅਦ ਹਰਿਆਣਾ ਦੇ ਮੁੱਖ ਮੰਤਰੀ ਨੇ ਕੀ ਕਿਹਾ?...
ਦਿੱਲੀ 'ਚ ਜਿੱਤ ਤੋਂ ਬਾਅਦ ਭਾਜਪਾ ਨੇਤਾ ਨੇ ਪੰਜਾਬ ਨੂੰ ਲੈ ਕੇ ਕੀਤਾ ਇਹ ਵੱਡਾ ਐਲਾਨ
ਦਿੱਲੀ 'ਚ ਜਿੱਤ ਤੋਂ ਬਾਅਦ ਭਾਜਪਾ ਨੇਤਾ ਨੇ ਪੰਜਾਬ ਨੂੰ ਲੈ ਕੇ ਕੀਤਾ ਇਹ ਵੱਡਾ ਐਲਾਨ...
Delhi Election Result: ਆਤਿਸ਼ੀ ਨੇ ਕਾਲਕਾਜੀ ਸੀਟ ਤੋਂ ਜਿੱਤੀ ਚੋਣ
Delhi Election Result: ਆਤਿਸ਼ੀ ਨੇ ਕਾਲਕਾਜੀ ਸੀਟ ਤੋਂ ਜਿੱਤੀ ਚੋਣ...