AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਵਿਆਹ ਦੀ ਪਾਰਟੀ ‘ਚ ਸਟਾਈਲਿਸ਼ ਲੁੱਕ ਚਾਹੁੰਦੇ ਹੋ ਤਾਂ ਸ਼ਰਧਾ ਆਰੀਆ ਦੀ ਤਰ੍ਹਾਂ Style ਕਰੋ ਲਹਿੰਗਾ

ਹਰ ਔਰਤ ਵਿਆਹ ਵਿੱਚ ਸੁੰਦਰ ਅਤੇ ਸਟਾਈਲਿਸ਼ ਦਿਖਣਾ ਚਾਹੁੰਦੀ ਹੈ, ਜਿਸ ਲਈ ਉਹ ਵੱਖ-ਵੱਖ ਕੱਪੜੇ ਅਤੇ ਗਹਿਣੇ ਵਿਅਰ ਕਰਦੀ ਹੈ, ਇਸ ਲਈ ਵਿਆਹ ਪਾਰਟੀ ਦੇ ਲਹਿੰਗੇ ਵਿੱਚ ਸਟਾਈਲਿਸ਼ ਲੁੱਕ ਪਾਉਣ ਲਈ, ਤੁਸੀਂ ਅਭਿਨੇਤਰੀ ਸ਼ਰਧਾ ਆਰੀਆ ਦੀ ਤਰ੍ਹਾਂ ਲਹਿੰਗਾ Style ਕਰ ਸਕਦੇ ਹੋ।

tv9-punjabi
TV9 Punjabi | Published: 29 Nov 2024 13:13 PM IST
Share
ਸ਼ਰਧਾ ਆਰੀਆ ਨੇ ਭਾਰੀ ਕਢਾਈ ਵਾਲਾ ਲਹਿੰਗਾ ਪਾਇਆ ਹੋਇਆ ਹੈ ਅਤੇ ਨਾਲ ਹੀ ਸਿੰਪਲ ਬਲਾਊਜ਼ ਡਿਜ਼ਾਈਨ ਸੈਲੇਕਟ ਕੀਤਾ ਹੈ। ਲੁੱਕ ਨੂੰ ਕੰਪਲੀਟ ਕਰਨ ਲਈ ਅਦਾਕਾਰਾ ਨੇ ਹੈਵੀ ਨੇਕਲੈੱਸ ਪਾਇਆ ਹੋਇਆ ਹੈ। ਇਹ ਲੁੱਕ ਕਾਫੀ ਸਟਾਈਲਿਸ਼ ਲੱਗ ਰਿਹਾ ਹੈ। ਅਭਿਨੇਤਰੀ ਦੇ ਇਸ ਲੁੱਕ ਨੂੰ ਤੁਸੀਂ ਵਿਆਹ ਜਾਂ ਪਾਰਟੀ ਫੰਕਸ਼ਨ 'ਤੇ ਵੀ ਰੀਕ੍ਰਿਏਟ ਕਰ ਸਕਦੇ ਹੋ। ( Credit : sarya12 )

1 / 5
ਵਿਆਹ ਵਿੱਚ ਇੱਕ ਸਟਾਈਲਿਸ਼ ਲੁੱਕ ਪਾਉਣ ਲਈ, ਤੁਸੀਂ ਅਭਿਨੇਤਰੀ ਸ਼ਰਧਾ ਆਰਿਆ ਦੇ ਇਸ ਲਹਿੰਗਾ ਲੁੱਕ ਤੋਂ Idea ਲੈ ਸਕਦੇ ਹੋ, ਅਦਾਕਾਰਾ ਨੇ ਹੈਵੀ ਵਰਕ ਫੁੱਲ ਸਲੀਵਜ਼ ਲਹਿੰਗਾ ਪਾਇਆ ਹੋਇਆ ਹੈ। ਨਾਲ ਹੀ, ਇਸ ਐਥਨਿਕ ਲੁੱਕ ਨੂੰ ਲਾਈਟ ਮੇਕਅਪ ਅਤੇ ਹੈਵੀ ਈਅਰਰਿੰਗਸ ਨਾਲ ਸਟਾਈਲਿਸ਼ ਬਣਾਇਆ ਹੈ। ਤੁਸੀਂ ਕਿਸੇ ਦੋਸਤ ਦੀ ਪਾਰਟੀ 'ਤੇ ਅਭਿਨੇਤਰੀ ਦੇ ਇਸ ਲੁੱਕ ਨੂੰ ਰੀਕ੍ਰਿਏਟ ਕਰ ਸਕਦੇ ਹੋ।

2 / 5
ਤੁਸੀਂ ਆਪਣੇ ਦੋਸਤ ਦੇ ਵਿਆਹ ਲਈ ਸ਼ਰਧਾ ਆਰੀਆ ਦੇ ਇਸ ਲੁੱਕ ਤੋਂ ਆਈਡੀਆ ਲੈ ਸਕਦੇ ਹੋ। ਅਦਾਕਾਰਾ ਨੇ ਕਢਾਈ ਦਾ ਕੰਮ ਅਤੇ ਮਿਰਰ ਗੋਟਾ ਪੱਟੀ ਵਰਕ ਲਹਿੰਗਾ ਪਹਿਨਿਆ ਹੈ। ਚੋਕਰ ਸਟਾਈਲ ਦਾ ਮੋਤੀਆਂ ਦਾ ਹਾਰ ਵੀ ਪਹਿਨਿਆ ਹੋਇਆ ਹੈ। ਇਸ ਤੋਂ ਇਲਾਵਾ, ਸਿੰਪਲ ਬਨ ਹੇਅਰ ਸਟਾਈਲ ਅਤੇ ਮਿਨਿਮਲ ਮੇਕਅੱਪ ਨਾਲ ਲੁੱਕ ਨੂੰ ਸਟਾਈਲਿਸ਼ ਬਣਾਇਆ ਹੈ।

3 / 5
ਤੁਸੀਂ ਵਿਆਹ ਜਾਂ ਮੰਗਣੀ 'ਤੇ ਸ਼ਰਧਾ ਆਰੀਆ ਦੇ ਇਸ ਲੁੱਕ ਤੋਂ ਆਈਡੀਆ ਲੈ ਸਕਦੇ ਹੋ, ਅਦਾਕਾਰਾ ਨੇ ਇੱਕ ਪ੍ਰਿੰਟਿਡ ਲਹਿੰਗਾ ਪਾਇਆ ਹੋਇਆ ਹੈ ਅਤੇ ਨਾਲ ਸਿੰਪਲ ਦੁਪੱਟਾ ਕੈਰੀ ਕੀਤਾ ਹੈ। ਲਾਈਟ ਵੇਟ ਲਹਿੰਗੇ ਨਾਲ ਲੁੱਕ ਨੂੰ ਸਟਾਈਲਿਸ਼ ਬਣਾਉਣ ਲਈ ਅਭਿਨੇਤਰੀ ਨੇ ਹੈਵੀ ਵੇਟ ਨੇਕਲੈਸ ਕੈਰੀ ਕੀਤਾ ਹੈ। ਦਿੱਖ ਨੂੰ ਮਿਨਿਮਲ ਮੇਕਅੱਪ ਅਤੇ ਕਰਲਡ ਹੇਅਰ ਸਟਾਈਲ ਨਾਲ ਕੰਪਲੀਟ ਕੀਤਾ ਹੈ।

4 / 5
ਸ਼ਰਧਾ ਆਰੀਆ ਨੇ ਨੈੱਟ ਅਤੇ ਸੀਕਵੈਂਸ ਵਰਕ ਲਹਿੰਗਾ ਵਿਅਰ ਕੀਤਾ ਹੈ। ਭਾਰੀ ਇਅਰਇੰਗਸ ਅਤੇ ਮਾਂਗ ਟਿੱਕਾ ਵੀ ਪਹਿਨੇ ਹੋਏ ਹਨ। ਅਦਾਕਾਰਾ ਦਾ ਇਹ ਲੁੱਕ ਸਟਾਈਲਿਸ਼ ਲੱਗ ਰਿਹਾ ਹੈ। ਤੁਸੀਂ ਵੀ ਵਿਆਹ ਦੀ ਪਾਰਟੀ ਲਈ ਅਭਿਨੇਤਰੀ ਦੇ ਇਸ ਲੁੱਕ ਤੋਂ ਆਈਡੀਆ ਲੈ ਸਕਦੇ ਹੋ।

5 / 5
Follow Us
Latest Photos Business Technology
Latest Stories
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ...
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ...
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ...
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?...
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ...
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ...
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ...
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ...
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ...