Fashion Tips: ਕਟਆਊਟ ਗਾਊਨ ‘ਚ ਤੁਹਾਨੂੰ ਗਲੈਮਰਸ ਲੁੱਕ ਮਿਲੇਗੀ, ਇਨ੍ਹਾਂ ਸੈਲੀਬਸ ਤੋਂ ਲਓ ਟਿਪਸ
Cutout Gown: ਫੈਸ਼ਨ ਇੰਡਸਟਰੀ ਵਿੱਚ ਨਿੱਤ ਨਵੇਂ ਟਰੈਂਡ ਆਉਂਦੇ ਰਹਿੰਦੇ ਹਨ। ਅੱਜ-ਕੱਲ੍ਹ ਥਾਈਟ ਹਾਈ ਸਲਿਟ ਯਾਨੀ ਕਟਆਊਟ ਗਾਊਨ ਦਾ ਕਾਫੀ ਕ੍ਰੇਜ਼ ਹੈ। ਬੀ ਟਾਊਨ ਦੇ ਸੈਲੇਬਸ ਅਕਸਰ ਅਜਿਹੇ ਗਾਊਨ ਪਹਿਨੇ ਨਜ਼ਰ ਆਉਂਦੇ ਹਨ। ਆਓ ਤੁਹਾਨੂੰ ਦਿਖਾਉਂਦੇ ਹਾਂ ਉਨ੍ਹਾਂ ਦੇ ਗਾਊਨ ਲੁੱਕ।

1 / 5

2 / 5

3 / 5

4 / 5

5 / 5