AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

Monsoon Health Care Tips: ਬਾਰਸ਼ ਦੇ ਮੌਸਮ ਵਿੱਚ ਕਿਉਂ ਕਮਜ਼ੋਰ ਹੋ ਜਾਂਦੀ ਹੈ ਪਾਚਨ, ਹੈਲਥ ਐਕਸਪਰਟ ਤੋਂ ਜਾਣੋ

ਮਾਨਸੂਨ ਦੌਰਾਨ ਹਵਾ ਵਿੱਚ ਵਧੇਰੇ ਨਮੀ ਕਾਰਨ ਸਰੀਰ ਦੀ ਪਾਚਨ ਪ੍ਰਣਾਲੀ ਕੁਦਰਤੀ ਤੌਰ 'ਤੇ ਹੌਲੀ ਹੋ ਜਾਂਦੀ ਹੈ, ਜਿਸ ਨਾਲ ਗੈਸ ਅਤੇ ਐਸੀਡਿਟੀ ਵਰਗੀਆਂ ਸਮੱਸਿਆਵਾਂ ਹੁੰਦੀਆਂ ਹਨ। ਇਸ ਦੇ ਨਾਲ ਹੀ ਬਰਸਾਤੀ ਦਿਨਾਂ ਵਿੱਚ ਤਲਿਆ-ਭੁੰਨਿਆ ਖਾਣਾ ਖਾਣ ਅਤੇ ਦੂਸ਼ਿਤ ਪਾਣੀ ਜਾਂ ਗੰਦਗੀ ਕਾਰਨ ਪੇਟ ਵਿੱਚ ਇਨਫੈਕਸ਼ਨ, ਦਸਤ ਅਤੇ ਫੂਡ ਪੋਇਜ਼ਨਿੰਗ ਦਾ ਖ਼ਤਰਾ ਕਾਫ਼ੀ ਵਧ ਜਾਂਦਾ ਹੈ।

tv9-punjabi
TV9 Punjabi | Published: 12 Jul 2026 19:27 PM IST
Share
ਮਾਨਸੂਨ ਵਿੱਚ ਮੌਸਮ ਸੁਹਾਵਣਾ ਹੋ ਜਾਂਦਾ ਹੈ ਪਰ ਇਹ ਆਪਣੇ ਨਾਲ ਕਈ ਹੈਲਥ ਪ੍ਰਾਬਲਮਸ ਵੀ ਲੈ ਕੇ ਆਉਂਦਾ ਹੈ। ਡੇਂਗੂ-ਮਲੇਰੀਆ ਦੇ ਖ਼ਤਰੇ ਦਾ ਵਧਣਾ ਆਮ ਗੱਲ ਹੈ ਪਰ ਇਸ ਦਾ ਸਾਡੀ ਪਾਚਨ ਪ੍ਰਣਾਲੀ ਨਾਲ ਵੀ ਕਨੈਕਸ਼ਨ ਹੁੰਦਾ ਹੈ। ਬਾਰਸ਼ ਦੇ ਮੌਸਮ ਵਿੱਚ ਸਾਡੀ ਪਾਚਨ ਸ਼ਕਤੀ ਕੁਦਰਤੀ ਤੌਰ 'ਤੇ ਕਮਜ਼ੋਰ ਹੋ ਜਾਂਦੀ ਹੈ। ਇਸ ਦੇ ਪਿੱਛੇ ਕੀ ਕਾਰਨ ਹੈ, ਆਓ ਤੁਹਾਨੂੰ ਮਾਹਰ ਦੇ ਜ਼ਰੀਏ ਦੱਸਦੇ ਹਾਂ...

1 / 6
ਮਾਨਸੂਨ ਵਿੱਚ ਪਾਚਨ ਦਾ ਕਮਜ਼ੋਰ ਹੋਣਾ- ਡਾ. ਜਤਿੰਦਰ ਸਿੰਘ ਭੋਗਲ ਕਹਿੰਦੇ ਹਨ ਕਿ ਬਾਰਸ਼ ਦੇ ਮੌਸਮ ਵਿੱਚ ਬਹੁਤ ਸਾਰੇ ਲੋਕਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦਾ ਪੇਟ ਅਚਾਨਕ ਕਮਜ਼ੋਰ ਹੋ ਗਿਆ ਹੈ। ਪਰ ਅਸਲ ਵਿੱਚ ਜ਼ਿਆਦਾਤਰ ਵਾਰ ਅਜਿਹਾ ਨਹੀਂ ਹੁੰਦਾ। ਇਸ ਮੌਸਮ ਵਿੱਚ ਖਾਣਾ ਥੋੜ੍ਹਾ ਹੌਲੀ ਪਚਦਾ ਹੈ ਅਤੇ ਪੇਟ ਵਿੱਚ ਇਨਫੈਕਸ਼ਨ ਹੋਣ ਦਾ ਖ਼ਤਰਾ ਵੀ ਵਧ ਜਾਂਦਾ ਹੈ, ਇਸ ਲਈ ਪੇਟ ਵਿੱਚ ਗੜਬੜ ਰਹਿਣ ਲੱਗਦੀ ਹੈ।

2 / 6
ਹਵਾ ਵਿੱਚ ਨਮੀ ਹੈ ਵਜ੍ਹਾ- ਡਾਕਟਰ ਕਹਿੰਦੇ ਹਨ ਕਿ ਬਾਰਸ਼ ਵਿੱਚ ਹਵਾ ਵਿੱਚ ਨਮੀ ਜ਼ਿਆਦਾ ਹੁੰਦੀ ਹੈ, ਜਿਸ ਕਾਰਨ ਸਰੀਰ ਦੇ ਕੰਮ ਕਰਨ ਦੀ ਰਫ਼ਤਾਰ ਥੋੜ੍ਹੀ ਹੌਲੀ ਹੋ ਸਕਦੀ ਹੈ। ਇਸ ਦਾ ਅਸਰ ਪੇਟ 'ਤੇ ਵੀ ਪੈਂਦਾ ਹੈ ਅਤੇ ਖਾਣਾ ਪਚਣ ਵਿੱਚ ਜ਼ਿਆਦਾ ਸਮਾਂ ਲੱਗ ਸਕਦਾ ਹੈ। ਇਸ ਲਈ ਆਮ ਖਾਣਾ ਖਾਣ ਤੋਂ ਬਾਅਦ ਵੀ ਪੇਟ ਬਹੁਤ ਭਰਿਆ-ਭਰਿਆ, ਫੁੱਲਿਆ ਹੋਇਆ, ਗੈਸ ਵਾਲਾ ਜਾਂ ਅਜੀਬ ਜਿਹਾ ਲੱਗ ਸਕਦਾ ਹੈ।

3 / 6
ਆਇਲੀ ਅਤੇ ਜੰਕ ਫੂਡ ਖਾਣਾ- ਐਕਸਪਰਟ ਦੇ ਮੁਤਾਬਕ ਬਾਰਸ਼ ਵਿੱਚ ਚਾਹ ਦੇ ਨਾਲ ਪਕੌੜੇ, ਸਮੋਸੇ, ਚਾਟ ਜਾਂ ਹੋਰ ਤਲੀਆਂ ਹੋਈਆਂ, ਮਸਾਲੇਦਾਰ ਅਤੇ ਤੇਲ ਵਾਲੀਆਂ ਚੀਜ਼ਾਂ ਵੀ ਜ਼ਿਆਦਾ ਖਾਧੀਆਂ ਜਾਂਦੀਆਂ ਹਨ। ਇਹ ਚੀਜ਼ਾਂ ਉਂਝ ਵੀ ਪੇਟ ਲਈ ਥੋੜ੍ਹੀਆਂ ਭਾਰੀਆਂ ਹੁੰਦੀਆਂ ਹਨ। ਇਨ੍ਹਾਂ ਨਾਲ ਐਸੀਡਿਟੀ ਜਾਂ ਰਿਫਲਕਸ ਵਧ ਸਕਦਾ ਹੈ। ਰਿਫਲਕਸ ਦਾ ਮਤਲਬ ਹੈ ਕਿ ਪੇਟ ਦੀ ਜਲਨ ਛਾਤੀ ਜਾਂ ਗਲੇ ਤੱਕ ਆਉਣ ਲੱਗਦੀ ਹੈ।

4 / 6
ਗੰਦਗੀ ਬਣਦੀ ਹੈ ਵੱਡਾ ਕਾਰਨ- ਬਾਰਸ਼ ਦਾ ਪਾਣੀ ਅਤੇ ਥਾਂ-ਥਾਂ ਜਮ੍ਹਾ ਪਾਣੀ ਖਾਣ ਅਤੇ ਪੀਣ ਦੇ ਪਾਣੀ ਨੂੰ ਗੰਦਾ ਕਰ ਸਕਦਾ ਹੈ। ਇਸ ਵਿੱਚ ਬੈਕਟੀਰੀਆ, ਵਾਇਰਸ ਅਤੇ ਪੈਰਾਸਾਈਟਸ ਵਰਗੇ ਛੋਟੇ-ਛੋਟੇ ਕੀਟਾਣੂ ਆ ਸਕਦੇ ਹਨ, ਜਿਨ੍ਹਾਂ ਨਾਲ ਪੇਟ ਵਿੱਚ ਇਨਫੈਕਸ਼ਨ ਹੋ ਜਾਂਦੀ ਹੈ। ਫਲ ਅਤੇ ਸਬਜ਼ੀਆਂ ਵੀ ਗੰਦੇ ਪਾਣੀ ਦੇ ਸੰਪਰਕ ਵਿੱਚ ਆ ਸਕਦੀਆਂ ਹਨ। ਜਿਹੜਾ ਖਾਣਾ ਬਾਹਰ ਰੱਖਿਆ ਹੋਵੇ ਜਾਂ ਸਾਫ਼-ਸਫ਼ਾਈ ਨਾਲ ਨਾ ਬਣਿਆ ਹੋਵੇ, ਉਹ ਇਸ ਨਮੀ ਵਾਲੇ ਮੌਸਮ ਵਿੱਚ ਜਲਦੀ ਖ਼ਰਾਬ ਹੋ ਸਕਦਾ ਹੈ। ਇਸੇ ਕਰਕੇ ਇਸ ਸਮੇਂ ਦਸਤ, ਉਲਟੀ, ਪੇਟ ਵਿੱਚ ਮਰੋੜ ਅਤੇ ਫੂਡ ਪੋਇਜ਼ਨਿੰਗ ਦੀ ਸਮੱਸਿਆ ਜ਼ਿਆਦਾ ਦੇਖਣ ਨੂੰ ਮਿਲਦੀ ਹੈ।

5 / 6
ਇਨ੍ਹਾਂ ਗੱਲਾਂ ਦਾ ਰੱਖੋ ਧਿਆਨ- ਡਾਕਟਰ ਨੇ ਕਿਹਾ, 'ਇੰਜ ਨਹੀਂ ਹੈ ਕਿ ਤੁਹਾਡਾ ਪੇਟ ਹਮੇਸ਼ਾ ਲਈ ਕਮਜ਼ੋਰ ਹੋ ਰਿਹਾ ਹੈ। ਬੱਸ ਇਸ ਮੌਸਮ ਵਿੱਚ ਪੇਟ ਨੂੰ ਇੱਕੋ ਵੇਲੇ ਕਈ ਚੀਜ਼ਾਂ ਝੱਲਣੀਆਂ ਪੈਂਦੀਆਂ ਹਨ, ਜਿਵੇਂ ਖਾਣਾ ਹੌਲੀ ਪਚਣਾ, ਭਾਰੀ ਖਾਣਾ ਅਤੇ ਕੀਟਾਣੂਆਂ ਦੇ ਸੰਪਰਕ ਵਿੱਚ ਜ਼ਿਆਦਾ ਆਉਣਾ। ਇਸ ਲਈ ਕੋਸ਼ਿਸ਼ ਕਰੋ ਕਿ ਤਾਜ਼ਾ ਬਣਿਆ ਹੋਇਆ, ਹਲਕਾ ਖਾਣਾ ਖਾਓ ਅਤੇ ਸਾਫ਼ ਪਾਣੀ ਪੀਓ। ਇਸ ਨਾਲ ਪੇਟ ਦੀ ਸਮੱਸਿਆ ਕਾਫ਼ੀ ਹੱਦ ਤੱਕ ਘੱਟ ਹੋ ਸਕਦੀ ਹੈ।'

6 / 6
Follow Us
Latest Photos Business Technology
Latest Stories
ਰਾਜਾ ਵੜਿੰਗ ਦੀ ਥਾਂ ਕੌਣ...? ਪੰਜਾਬ ਕਾਂਗਰਸ 'ਚ ਵੱਡੇ ਫੇਰ ਬਦਲਾਅ ਦੀਆਂ ਅਟਕਲਾਂ
ਰਾਜਾ ਵੜਿੰਗ ਦੀ ਥਾਂ ਕੌਣ...? ਪੰਜਾਬ ਕਾਂਗਰਸ 'ਚ ਵੱਡੇ ਫੇਰ ਬਦਲਾਅ ਦੀਆਂ ਅਟਕਲਾਂ...
ਪਾਕਿਸਤਾਨ ਵਿੱਚ ਭਗਤ ਸਿੰਘ ਦੀ ਵਾਪਸੀ? ਸਰਕਾਰ-ARMY ਦੇ ਬਦਲੇ ਸੁਰ, ਕਿਉਂ ਮੱਚਿਆ ਹੰਗਾਮਾ?
ਪਾਕਿਸਤਾਨ ਵਿੱਚ ਭਗਤ ਸਿੰਘ ਦੀ ਵਾਪਸੀ? ਸਰਕਾਰ-ARMY ਦੇ ਬਦਲੇ ਸੁਰ, ਕਿਉਂ ਮੱਚਿਆ ਹੰਗਾਮਾ?...
ਇੰਡੀਆ ਗੱਠਜੋੜ ਦਾ ਵੱਡਾ ਫੈਸਲਾ, 2 ਅਕਤੂਬਰ ਤੋਂ ਦੇਸ਼ ਭਰ ਵਿੱਚ ਹੋਣਗੇ ਪ੍ਰਦਰਸ਼ਨ, 6 ਨੂੰ EC ਦਫ਼ਤਰ ਦਾ ਘਿਰਾਓ
ਇੰਡੀਆ ਗੱਠਜੋੜ ਦਾ ਵੱਡਾ ਫੈਸਲਾ, 2 ਅਕਤੂਬਰ ਤੋਂ ਦੇਸ਼ ਭਰ ਵਿੱਚ ਹੋਣਗੇ ਪ੍ਰਦਰਸ਼ਨ, 6 ਨੂੰ EC ਦਫ਼ਤਰ ਦਾ ਘਿਰਾਓ...
LPU ਹਿੰਸਾ ਮਾਮਲੇ ਦੀ ਹਾਈ ਕੋਰਟ 'ਚ ਸੁਣਵਾਈ, ਕੀ ਬੋਲੇ ਜੱਜ...? ਜਾਣੋ...
LPU ਹਿੰਸਾ ਮਾਮਲੇ ਦੀ ਹਾਈ ਕੋਰਟ 'ਚ ਸੁਣਵਾਈ, ਕੀ ਬੋਲੇ ਜੱਜ...? ਜਾਣੋ......
ਚਿੱਟੇ ਦਾ ਨਾਂ SAD-BJP ਦੀ ਸਰਕਾਰ ਦੌਰਾਨ ਸਾਹਮਣੇ ਆਇਆ....ਅਮਿਤ ਸ਼ਾਹ ਦੇ ਚਿੱਟਾ ਮੁਕਤ ਪੰਜਾਬ 'ਤੇ AAP ਦਾ ਤਿੱਖਾ ਤੰਜ
ਚਿੱਟੇ ਦਾ ਨਾਂ SAD-BJP ਦੀ ਸਰਕਾਰ ਦੌਰਾਨ ਸਾਹਮਣੇ ਆਇਆ....ਅਮਿਤ ਸ਼ਾਹ ਦੇ ਚਿੱਟਾ ਮੁਕਤ ਪੰਜਾਬ 'ਤੇ AAP ਦਾ ਤਿੱਖਾ ਤੰਜ...
ਚਾਵਲਾ ਰੇਪ ਕੇਸ 'ਚ ਰੂਪ ਕੌਰ ਸੰਧੂ ਨੇ ਵੱਡੇ ਖੁਲਾਸਿਆਂ ਦਾ ਕੀਤਾ ਦਾਅਵਾ, ਜਾਣੋ ਹੁਣ ਤੱਕ ਦਾ ਅਪਡੇਟ
ਚਾਵਲਾ ਰੇਪ ਕੇਸ 'ਚ ਰੂਪ ਕੌਰ ਸੰਧੂ ਨੇ ਵੱਡੇ ਖੁਲਾਸਿਆਂ ਦਾ ਕੀਤਾ ਦਾਅਵਾ, ਜਾਣੋ ਹੁਣ ਤੱਕ ਦਾ ਅਪਡੇਟ...
LPU Student Protest: ਲਵਲੀ ਪ੍ਰੋਫੇਸ਼ਨਲ ਯੂਨੀਵਰਸਿਟੀ ਵਿੱਚ ਹਿੰਸਾ, ਇਲਜ਼ਾਮ-ਤਰਾਸ਼ੀਆਂ ਤੇ ਸਿਆਸੀ ਵਿਵਾਦ
LPU Student Protest: ਲਵਲੀ ਪ੍ਰੋਫੇਸ਼ਨਲ ਯੂਨੀਵਰਸਿਟੀ ਵਿੱਚ ਹਿੰਸਾ, ਇਲਜ਼ਾਮ-ਤਰਾਸ਼ੀਆਂ ਤੇ  ਸਿਆਸੀ ਵਿਵਾਦ...
Goldy Brar ਅਮਰੀਕਾ ਦੀ ਮੋਸਟ ਵਾਂਟੇਡ ਲਿਸਟ 'ਚ ਸ਼ਾਮਲ, FBI ਨੇ ਕੀਤਾ 10 ਕਰੋੜ ਦੇ ਇਨਾਮ ਦਾ ਐਲਾਨ
Goldy Brar ਅਮਰੀਕਾ ਦੀ ਮੋਸਟ ਵਾਂਟੇਡ ਲਿਸਟ 'ਚ ਸ਼ਾਮਲ, FBI ਨੇ ਕੀਤਾ 10 ਕਰੋੜ ਦੇ ਇਨਾਮ ਦਾ ਐਲਾਨ...
LPU Protest: ਬਖ਼ਸ਼ੇ ਨਹੀਂ ਜਾਣਗੇ ਦੋਸ਼ੀ...LPU ਪਹੁੰਚੇ DGP ਗੌਰਵ ਯਾਦਵ ਨੇ ਲਿਆ ਹਾਲਾਤ ਦਾ ਜਾਇਜ਼ਾ
LPU Protest: ਬਖ਼ਸ਼ੇ ਨਹੀਂ ਜਾਣਗੇ ਦੋਸ਼ੀ...LPU ਪਹੁੰਚੇ DGP ਗੌਰਵ ਯਾਦਵ ਨੇ ਲਿਆ ਹਾਲਾਤ ਦਾ ਜਾਇਜ਼ਾ...