ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਅਨਾਰਕਲੀ ਸੂਟ ਦੇ ਇਹ ਡਿਜ਼ਾਈਨ ਇਸ ਸਾਲ ਟ੍ਰੈਂਡ ਵਿੱਚ ਹਨ, ਜੋ Celebs ਨੂੰ ਵੀ ਹੈ ਪਸੰਦ

ਹੁਣ 2025 ਦੇ ਸ਼ੁਰੂ ਹੋਣ ਵਿੱਚ ਕੁਝ ਹੀ ਦਿਨ ਬਾਕੀ ਹਨ। ਇਸ ਸਾਲ ਬਹੁਤ ਸਾਰੇ ਫੈਸ਼ਨ ਟ੍ਰੈਂਡ ਵਿੱਚ ਰਹੇ ਹਨ। ਜੇਕਰ ਸੂਟ ਦੀ ਗੱਲ ਕਰੀਏ ਤਾਂ ਅਨਾਰਕਲੀ ਸੂਟ ਵੀ ਕਾਫੀ ਪਸੰਦ ਕੀਤੇ ਗਏ ਹਨ। ਅਨਾਰਕਲੀ ਸੂਟ ਦੇ ਇਹ ਡਿਜ਼ਾਈਨ 2024 ਵਿੱਚ ਕਾਫ਼ੀ ਟ੍ਰੈਂਡ ਵਿੱਚ ਰਹੇ।

tv9-punjabi
TV9 Punjabi | Published: 26 Dec 2024 15:49 PM
ਸੋਨਾਕਸ਼ੀ ਦਾ ਇਹ ਸੂਟ ਲੁੱਕ ਸ਼ਾਨਦਾਰ ਲੱਗ ਰਿਹਾ ਹੈ। ਅਦਾਕਾਰਾ ਨੇ ਅੰਗਰਖਾ ਅਨਾਰਕਲੀ ਸਟਾਈਲ ਦਾ ਸੂਟ ਪਾਇਆ ਹੋਇਆ ਹੈ। ਅਨਾਰਕਲੀ ਸੂਟ ਦਾ ਇਹ ਡਿਜ਼ਾਈਨ ਇਸ ਸਾਲ ਬਹੁਤ ਟ੍ਰੈਂਡਿੰਗ ਰਿਹਾ ਹੈ। ਇਹ ਸਟਾਈਲ ਹਲਕੇ ਜਾਂ ਭਾਰੀ ਕੰਮ ਲਈ, ਦਫਤਰ ਤੋਂ ਲੈ ਕੇ ਵਿਆਹ ਦੇ ਫੰਕਸ਼ਨਾਂ ਤੱਕ, ਸਾਰੇ ਖਾਸ ਮੌਕਿਆਂ ਲਈ ਬਿਲਕੁਲ ਪਰਫੈਕਟ ਰਵੇਗਾ। ( Credit : aslisona )

1 / 5
ਮ੍ਰਿਣਾਲ ਠਾਕੁਰ ਨੇ ਫਲੋਰਲ ਪ੍ਰਿੰਟ ਵਿੱਚ ਫਲੋਰ ਟੱਚ ਅਨਾਰਕਲੀ ਸੂਟ ਪਾਇਆ ਹੋਇਆ ਹੈ। ਫਲੋਰਲ ਪ੍ਰਿੰਟ ਅਨਾਰਕਲੀ ਸੂਟ ਇਸ ਸਾਲ ਬਹੁਤ ਟ੍ਰੈਂਡ ਵਿੱਚ ਰਹੇ ਹਨ। ਇਸ ਵਿੱਚ ਲੇਸ ਵਰਕ, ਸ਼ੀਸ਼ੇ ਅਤੇ ਕਢਾਈ ਦਾ ਕੰਮ ਵੀ ਹੈ। ( Credit : mrunalthakur )

ਮ੍ਰਿਣਾਲ ਠਾਕੁਰ ਨੇ ਫਲੋਰਲ ਪ੍ਰਿੰਟ ਵਿੱਚ ਫਲੋਰ ਟੱਚ ਅਨਾਰਕਲੀ ਸੂਟ ਪਾਇਆ ਹੋਇਆ ਹੈ। ਫਲੋਰਲ ਪ੍ਰਿੰਟ ਅਨਾਰਕਲੀ ਸੂਟ ਇਸ ਸਾਲ ਬਹੁਤ ਟ੍ਰੈਂਡ ਵਿੱਚ ਰਹੇ ਹਨ। ਇਸ ਵਿੱਚ ਲੇਸ ਵਰਕ, ਸ਼ੀਸ਼ੇ ਅਤੇ ਕਢਾਈ ਦਾ ਕੰਮ ਵੀ ਹੈ। ( Credit : mrunalthakur )

2 / 5
ਅਦਿਤੀ ਰਾਓ ਹੈਦਰੀ ਨੇ ਫਲੋਰਲ ਪ੍ਰਿੰਟ ਅਨਾਰਕਲੀ ਸੂਟ ਪਾਇਆ ਹੋਇਆ ਹੈ। ਸੂਟ ਦੇ ਘੇਰ ਅਤੇ ਦੁਪੱਟੇ ਦੇ ਕਿਨਾਰਿਆਂ 'ਤੇ ਕਢਾਈ ਦਾ ਕੰਮ ਹੈ। ਇਸ ਸਾਲ ਅਜਿਹੇ ਪ੍ਰਿੰਟਸ 'ਚ ਅਨਾਰਕਲੀ ਸੂਟ ਟ੍ਰੈਂਡ 'ਚ ਰਹੇ ਹਨ। ਇਸ ਸਾਲ ਜ਼ਿਆਦਾਤਰ ਪ੍ਰਿੰਟਿਡ ਸੂਟ ਵਾਲੇ ਪਲੇਨ ਦੁਪੱਟੇ ਟ੍ਰੈਂਡ ਵਿੱਚ ਰਹੇ ਹਨ। ( Credit aditiraohydari )

3 / 5
ਮ੍ਰਿਣਾਲ ਠਾਕੁਰ ਨੇ ਚੂੜੀਦਾਰ ਅਨਾਰਕਲੀ ਸੂਟ ਪਾਇਆ ਹੋਇਆ ਹੈ। ਅਦਾਕਾਰਾ ਦਾ ਇਹ ਲੁੱਕ ਕਾਫੀ ਸਟਾਈਲਿਸ਼ ਲੱਗ ਰਿਹਾ ਹੈ। ਇਸ ਤਰ੍ਹਾਂ ਦਾ ਚੂੜੀਦਾਰ ਅਨਾਰਕਲੀ ਸੂਟ ਇਸ ਸਾਲ ਵੀ ਕਈ ਲੋਕਾਂ ਦੀ ਪਸੰਦ ਬਣਿਆ ਹੈ। ਇਸ 'ਚ ਕਈ ਤਰ੍ਹਾਂ ਦੇ ਡਿਜ਼ਾਈਨ ਜਿਵੇਂ ਪ੍ਰਿੰਟਿਡ, ਮਿਰਰ ਵਰਕ ਅਤੇ ਕਢਾਈ ਵਾਲੇ ਵਰਕ ਸੂਟ ਕਾਫੀ ਟ੍ਰੈਂਡ 'ਚ ਰਹੇ ਹਨ। ( Credit : mrunalthakur )

4 / 5
ਸੋਨਾਕਸ਼ੀ ਸਿਨਹਾ ਨੇ ਲਾਲ ਰੰਗ ਦਾ ਹਾਈ ਫਲੇਅਰਡ ਅਨਾਰਕਲੀ ਸੂਟ ਪਾਇਆ ਹੋਇਆ ਹੈ। ਗਲੇ ਅਤੇ ਸਲੀਵਜ਼ 'ਤੇ ਕਢਾਈ ਦਾ ਕੰਮ ਹੈ। ਇਸ ਸਾਲ ਅਨਾਰਕਲੀ ਸੂਟ ਸਟਾਈਲ ਨੂੰ ਵੀ ਕਾਫੀ ਪਸੰਦ ਕੀਤਾ ਗਿਆ ਹੈ। ਨਾਲ ਹੀ, ਸਾਦੇ ਦੁਪੱਟੇ ਦੇ ਕਿਨਾਰਿਆਂ 'ਤੇ ਕਢਾਈ ਜਾਂ ਸ਼ੀਸ਼ੇ ਦਾ ਕੰਮ ਹੁੰਦਾ ਹੈ। ( Credit : aslisona )

5 / 5
Follow Us
Latest Stories
ਇਰਾਨ ਦੇ ਇਜ਼ਰਾਈਲ 'ਤੇ ਹਮਲੇ ਤੋਂ ਬਾਅਦ ਮੁਸਲਿਮ ਦੇਸ਼ਾਂ ਵਿੱਚ ਜਸ਼ਨ
ਇਰਾਨ ਦੇ ਇਜ਼ਰਾਈਲ 'ਤੇ ਹਮਲੇ ਤੋਂ ਬਾਅਦ ਮੁਸਲਿਮ ਦੇਸ਼ਾਂ ਵਿੱਚ ਜਸ਼ਨ...
Israel Massive Strike in Iran: ਜਿਵੇਂ ਹੀ ਘੜੀ ਦੇ 4 ਵੱਜੇ, ਈਰਾਨ ਵਿੱਚ ਮਸਜਿਦ 'ਤੇ ਲਹਿਰਾਇਆ ਗਿਆ 'ਲਾਲ ਝੰਡਾ'
Israel Massive Strike in Iran: ਜਿਵੇਂ ਹੀ ਘੜੀ ਦੇ 4 ਵੱਜੇ, ਈਰਾਨ ਵਿੱਚ ਮਸਜਿਦ 'ਤੇ ਲਹਿਰਾਇਆ ਗਿਆ 'ਲਾਲ ਝੰਡਾ'...
Ahmedabad Plane Crash: ਹਾਦਸੇ ਵਾਲੀ ਥਾਂ 'ਤੇ ਮਲਬਾ ਦੇਖ ਕੇ ਪ੍ਰਧਾਨ ਮੰਤਰੀ ਮੋਦੀ ਨੇ ਪ੍ਰਗਟਾਇਆ ਦੁੱਖ
Ahmedabad Plane Crash: ਹਾਦਸੇ ਵਾਲੀ ਥਾਂ 'ਤੇ ਮਲਬਾ ਦੇਖ ਕੇ ਪ੍ਰਧਾਨ ਮੰਤਰੀ ਮੋਦੀ ਨੇ ਪ੍ਰਗਟਾਇਆ ਦੁੱਖ...
ਕਮਲ ਕੌਰ ਭਾਬੀ ਦਾ ਕਤਲ, ਕਾਰ ਚੋਂ ਮਿਲੀ ਲਾਸ਼...ਅਸ਼ਲੀਲ ਕੰਟੈਂਟ ਲਈ ਮਿਲੀ ਸੀ ਧਮਕੀ
ਕਮਲ ਕੌਰ ਭਾਬੀ ਦਾ ਕਤਲ, ਕਾਰ ਚੋਂ ਮਿਲੀ ਲਾਸ਼...ਅਸ਼ਲੀਲ ਕੰਟੈਂਟ ਲਈ ਮਿਲੀ ਸੀ ਧਮਕੀ...
Plane Crash in Ahmedabad: ਏਅਰ ਇੰਡੀਆ ਦਾ ਯਾਤਰੀ ਜਹਾਜ਼ ਉਡਾਣ ਭਰਦੇ ਸਮੇਂ ਹਾਦਸਾਗ੍ਰਸਤ, ਦੇਖੋ ਹਾਦਸੇ ਦੀ VIDEO
Plane Crash in Ahmedabad: ਏਅਰ ਇੰਡੀਆ ਦਾ ਯਾਤਰੀ ਜਹਾਜ਼ ਉਡਾਣ ਭਰਦੇ ਸਮੇਂ ਹਾਦਸਾਗ੍ਰਸਤ, ਦੇਖੋ ਹਾਦਸੇ ਦੀ VIDEO...
ਸ੍ਰੀ ਹੇਮਕੁੰਡ ਸਾਹਿਬ ਦਾ ਸਮਝੋ ਮਤਲਬ... ਦਸ਼ਮ ਪਿਤਾ ਨੇ ਸੰਗਤਾਂ ਨੂੰ ਕੀ ਦਿੱਤਾ ਸੀ ਸੰਦੇਸ਼...ਵੇਖੋ VIDEO
ਸ੍ਰੀ ਹੇਮਕੁੰਡ ਸਾਹਿਬ ਦਾ ਸਮਝੋ ਮਤਲਬ... ਦਸ਼ਮ ਪਿਤਾ ਨੇ ਸੰਗਤਾਂ ਨੂੰ ਕੀ ਦਿੱਤਾ ਸੀ ਸੰਦੇਸ਼...ਵੇਖੋ VIDEO...
ਲੁਧਿਆਣਾ ਚੋਣਾਂ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਕੀਤਾ ਇਹ ਵੱਡਾ ਐਲਾਨ!
ਲੁਧਿਆਣਾ ਚੋਣਾਂ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਕੀਤਾ ਇਹ ਵੱਡਾ ਐਲਾਨ!...
ਪੰਜਾਬ ਅਤੇ ਹਰਿਆਣਾ 'ਚ ਮੁੜ ਵਧੇ ਕੋਰੋਨਾ ਵਾਇਰਸ ਦੇ Cases, ਸਿਹਤ ਵਿਭਾਗ ਵੱਲੋਂ ਦਿਸ਼ਾ-ਨਿਰਦੇਸ਼ ਜਾਰੀ!
ਪੰਜਾਬ ਅਤੇ ਹਰਿਆਣਾ 'ਚ ਮੁੜ ਵਧੇ ਕੋਰੋਨਾ ਵਾਇਰਸ ਦੇ Cases, ਸਿਹਤ ਵਿਭਾਗ ਵੱਲੋਂ ਦਿਸ਼ਾ-ਨਿਰਦੇਸ਼ ਜਾਰੀ!...
ਪੰਜਾਬ ਸਰਕਾਰ ਦਾ ਨਸ਼ਿਆ ਵਿਰੁੱਧ ਵੱਡਾ ਐਕਸ਼ਨ...ਤਸਕਰਾਂ ਖਿਲਾਫ਼ ਕਾਰਵਾਈ, ਮੰਤਰੀ ਹਰਪਾਲ ਚੀਮਾ ਨੇ ਦਿੱਤਾ ਅਪਡੇਟ
ਪੰਜਾਬ ਸਰਕਾਰ ਦਾ ਨਸ਼ਿਆ ਵਿਰੁੱਧ ਵੱਡਾ ਐਕਸ਼ਨ...ਤਸਕਰਾਂ ਖਿਲਾਫ਼ ਕਾਰਵਾਈ, ਮੰਤਰੀ ਹਰਪਾਲ ਚੀਮਾ ਨੇ ਦਿੱਤਾ ਅਪਡੇਟ...