Kidney Health Tips: ਬਰਸਾਤ ਦਾ ਮੌਸਮ ਕਦੋਂ ਬਣ ਜਾਂਦਾ ਹੈ ਕਿਡਨੀ ਲਈ ਖ਼ਤਰਾ? ਇਹ ਲੋਕ ਰਹਿਣ ਪੂਰੀ ਤਰ੍ਹਾਂ ਅਲਰਟ
ਬਰਸਾਤ ਵਿੱਚ ਘੱਟ ਪਾਣੀ ਪੀਣ, ਪੇਸ਼ਾਬ ਰੋਕਣ ਅਤੇ ਗਿੱਲੇ ਕੱਪੜਿਆਂ ਕਾਰਨ ਯੂਟੀਆਈ (UTI) ਅਤੇ ਕਿਡਨੀ ਇਨਫੈਕਸ਼ਨ ਦਾ ਖ਼ਤਰਾ ਵਧ ਜਾਂਦਾ ਹੈ। ਔਰਤਾਂ, ਗਰਭਵਤੀ ਔਰਤਾਂ, ਡਾਇਬੀਟੀਜ਼ ਅਤੇ ਕਮਜ਼ੋਰ ਇਮਿਊਨਿਟੀ ਵਾਲੇ ਮਰੀਜ਼ਾਂ 'ਤੇ ਇਸ ਦਾ ਜੋਖਮ ਜ਼ਿਆਦਾ ਹੁੰਦਾ ਹੈ। ਬੁਖ਼ਾਰ, ਜਲਣ ਜਾਂ ਕਮਰ ਦਰਦ ਵਰਗੇ ਲੱਛਣ ਦਿਖਣ 'ਤੇ ਤੁਰੰਤ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ।

1 / 7

2 / 7

3 / 7

4 / 7

5 / 7

6 / 7

7 / 7
Follow Us
Apple ਦਾ ਨਵਾਂ ਸਿਕਿਓਰਿਟੀ ਸਿਸਟਮ! ਬਿਨਾਂ ਡੱਬਾ ਖੋਲ੍ਹੇ ਫੜੀ ਜਾਵੇਗੀ iPhone ਦੀ ਚੋਰੀ
Asian Champions Trophy 2026: ਟੀਮ ਇੰਡੀਆ ਨੂੰ ਵੱਡਾ ਝਟਕਾ, ਮਨਪ੍ਰੀਤ ਸਿੰਘ ਬਾਹਰ, ਇਸ ਖਿਡਾਰੀ ਨੂੰ ਮੌਕਾ
ਪੰਜਾਬ ਬਣੇਗਾ ਸਿੱਖਿਆ ਦਾ ਕੇਂਦਰ, ਸਰਕਾਰੀ ਸਕੂਲਾਂ ਨੂੰ ਬਿਹਤਰ ਬਣਾਉਣ ਲਈ ਫੰਡਾਂ ਦੀ ਕੋਈ ਕਮੀ ਨਹੀਂ: ਭਗਵੰਤ ਮਾਨ
ਕੰਸਰਟ ਅਤੇ ਸਟੇਜ ਸ਼ੋਅ ਦੀ ਦੁਨੀਆ ਕਿਵੇਂ ਕਰਦੀ ਹੈ ਕੰਮ? ਕੀ ਹੈ ਇਸਦਾ ਬਿਜਨੈਸ ਮਾਡਲ? ਸਮਝੋ