ਤੁਹਾਡੇ ਚਿਹਰੇ ਦਾ ਨੂਰ ਹੋ ਜਾਵੇਗਾ Double, ਸਰਦੀਆਂ ‘ਚ ਪੀਓ ਇਹ 5 ਤਰ੍ਹਾਂ ਦੇ ਡ੍ਰਿੰਕ
ਸਰਦੀਆਂ ਵਿੱਚ ਖੁਸ਼ਕ ਹਵਾਵਾਂ ਕਾਰਨ ਸਕਿਨ ਬਹੁਤ ਜ਼ਿਆਦਾ ਖੁਸ਼ਕ ਹੋ ਜਾਂਦੀ ਹੈ, ਜਿਸ ਕਾਰਨ ਚਿਹਰਾ ਬਹੁਤ ਖਰਾਬ ਹੋ ਜਾਂਦਾ ਹੈ। ਤੁਸੀਂ ਆਪਣੀ ਰੁਟੀਨ ਵਿੱਚ ਕੁਝ ਹੈਲਦੀ ਡਰਿੰਕਸ ਨੂੰ ਸ਼ਾਮਲ ਕਰ ਸਕਦੇ ਹੋ, ਜੋ ਪੋਸ਼ਣ ਨਾਲ ਭਰਪੂਰ ਹਨ। ਇਨ੍ਹਾਂ ਡ੍ਰਿੰਕਸ ਨੂੰ ਪੀਣ ਨਾਲ ਨਾ ਸਿਰਫ ਚਿਹਰੇ 'ਤੇ ਕੁਦਰਤੀ ਚਮਕ ਆਵੇਗੀ, ਸਗੋਂ ਰੰਗ 'ਚ ਵੀ ਨਿਖਾਰ ਆਵੇਗਾ ਅਤੇ ਸਿਹਤ ਲਈ ਵੀ ਫਾਇਦੇਮੰਦ ਹੈ।

1 / 5

2 / 5

3 / 5

4 / 5

5 / 5

Kiss Day ‘ਤੇ ਆਪਣੇ ਸਾਥੀ ਨੂੰ ਤੋਹਫ਼ੇ ਦੇ ਕੇ ਆਪਣੇ ਪਿਆਰ ਦਾ ਇਜ਼ਹਾਰ ਕਰੋ, ਵੈਸਟ ਹੈ ਇਹ Idea

ਪੰਜਾਬ-ਚੰਡੀਗੜ੍ਹ ਵਿੱਚ ਅੱਜ ਖੁਸ਼ਕ ਰਹੇਗਾ ਮੌਸਮ: ਤਾਪਮਾਨ 1.8 ਡਿਗਰੀ ਤੱਕ ਡਿੱਗਿਆ, 18 ਤਰੀਕ ਤੱਕ ਮੀਂਹ ਤੇ ਧੁੰਦ ਦੀ ਸੰਭਾਵਨਾ ਨਹੀਂ

ਖਤਮ ਹੋਣ ਵਾਲੀ ਹੈ ਰੂਸ-ਯੂਕਰੇਨ ਜੰਗ! Trump ਨੇ Zelensky ਨਾਲ ਕੀਤੀ ਗੱਲ, ਜੰਗ ਰੋਕਣ ਲਈ ਚਰਚਾ ਜਲਦ ਸ਼ੁਰੂ

LIVE BLOG: ਪ੍ਰਯਾਗਰਾਜ ਜਾਣ ਲਈ ਅੱਜ 58 ਯਾਤਰੀ ਰੇਲਗੱਡੀਆਂ ਚਲਾਈਆਂ