ਨਹੀਂ ਵੱਧੇਗੀ ਬਲੱਡ ਸ਼ੂਗਰ! Diabetics ਲਈ 5 ਬਿਨਾ ਖੰਡ ਦੇ ਹਾਈ-ਫਾਈਬਰ ਬ੍ਰੇਕਫਾਸਟ
Breakfast recipes for Diabetics: ਰੋਗੀਆਂ ਨੂੰ ਆਪਣੀ ਖੁਰਾਕ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੁੰਦੀ ਹੈ। ਹਾਈ ਬਲੱਡ ਸ਼ੂਗਰ ਵਾਲੇ ਲੋਕਾਂ ਨੂੰ ਖੰਡ ਵਾਲੀਆਂ ਚੀਜਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਅਤੇ ਹਾਈ-ਫਾਈਬਰ ਵਾਲੇ ਫੂਡਸ ਖਾਣੇ ਚਾਹੀਦੇ ਹਨ, ਕਿਉਂਕਿ ਇਹ ਪਾਚਨ ਨੂੰ ਸਹੀ ਰੱਖਦੇ ਹਨ ਅਤੇ ਬਲੱਡ ਸ਼ੂਗਰ ਵਿੱਚ ਅਚਾਨਕ ਵਾਧੇ ਨੂੰ ਰੋਕਣ ਵਿੱਚ ਮਦਦ ਕਰਦੇ ਹਨ। ਇਸ ਕਹਾਣੀ ਵਿੱਚ, ਅਸੀਂ 5 ਹਾਈ-ਫਾਈਬਰ ਬ੍ਰੇਕਫਾਸਟ ਬਾਰੇ ਜਾਣਾਂਗੇ, ਜਿਨ੍ਹਾਂ ਵਿੱਚ ਸ਼ੂਗਰ ਦੀ ਲੋੜ ਵੀ ਨਹੀਂ ਹੁੰਦੀ ਹੈ।

1 / 5

2 / 5

3 / 5

4 / 5

5 / 5
Follow Us
24 ਸਾਲਾਂ ‘ਚ ਪੰਜਾਬ ਕਾਂਗਰਸ ਨੇ ਬਦਲੇ 8 ਪ੍ਰਧਾਨ, 5 ਨੇ ਛੱਡੀ ਪਾਰਟੀ; 1 ਬਗ਼ਾਵਤ ਦੇ ਰਾਹ… ਹੁਣ ਕੀ ਕਰਨਗੇ ਵੜਿੰਗ?
IND vs PAK Final: ਟੀਮ ਇੰਡੀਆ ਨੇ ਫਿਰ ਜਿੱਤਿਆ ਗੋਲਡ ਮੈਡਲ, ਪਾਕਿਸਤਾਨ ਨੂੰ ਧੂੜ ਚਟਾ ਕੇ ਦੂਜੀ ਵਾਰ ਬਣੀ ਚੈਂਪੀਅਨ
ਲੁਧਿਆਣਾ ਦੇ ਮੁੱਲਾਂਪੁਰ ‘ਚ ਵੱਡੀ ਵਾਰਦਾਤ, ਕਾਰ ਸਵਾਰ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ; ਖੰਭੇ ਨਾਲ ਟਕਰਾਈ ਗੱਡੀ
ਲੁਧਿਆਣਾ ‘ਚ ਰੰਜਿਸ਼ ਕਾਰਨ ਨੌਜਵਾਨ ਦਾ ਬੇਰਹਿਮੀ ਨਾਲ ਕਤਲ, ਕਿਰਚ ਨਾਲ ਕੱਢੀਆਂ ਆਂਦਰਾਂ; ਇੱਕ ਕਾਬੂ ਤੇ 2 ਫ਼ਰਾਰ