Celebs Pooja Looks: ਤਿਉਹਾਰਾਂ ਦਾ ਸੀਜ਼ਨ ਚੱਲ ਰਿਹਾ ਹੈ, ਅਜਿਹੇ 'ਚ ਕੁਝ ਲੋਕ ਘਰਾਂ 'ਚ ਪੂਜਾ-ਪਾਠ ਕਰਦੇ ਹਨ। ਪੂਜਾ ਦੌਰਾਨ ਪੀਲੇ ਰੰਗ ਦੇ ਕੱਪੜੇ ਪਹਿਨਣਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਪਰ ਜੇਕਰ ਤੁਸੀਂ ਲੁੱਕ ਨੂੰ ਲੈ ਕੇ ਥੋੜੀ ਜਿਹੀ ਉਲਝਣ ਵਿੱਚ ਹੋ, ਤਾਂ ਤੁਸੀਂ ਆਪਣੀ ਅਲਮਾਰੀ ਵਿੱਚ ਪੀਲੇ ਰੰਗ ਦੀਆਂ ਸਾੜੀਆਂ ਨੂੰ ਟ੍ਰਾਈ ਕਰ ਸਕਦੇ ਹੋ। ਦੇਖੋ ਪੀਲੀ ਸਾੜੀ 'ਚ ਸੈਲੀਬ੍ਰਿਟੀਜ਼ ਦਾ ਅੰਦਾਜ਼...