ਐਂਟੀਲੀਆ ਵਿੱਚ ਮੁਕੇਸ਼ ਅੰਬਾਨੀ ਦੇ ਘਰ ਗਣੇਸ਼ ਚਤੁਰਥੀ ਦਾ ਜਸ਼ਨ, ਵੇਖੋ ਤਸਵੀਰਾਂ
ਸ਼ਨੀਵਾਰ, 7 ਅਗਸਤ ਨੂੰ ਦੇਸ਼ ਭਰ ਵਿੱਚ ਗਣੇਸ਼ ਚਤੁਰਥੀ ਦਾ ਸ਼ਾਨਦਾਰ ਜਸ਼ਨ ਮਨਾਇਆ ਗਿਆ। ਲੋਕਾਂ ਨੇ ਜਲੂਸ ਕੱਢ ਕੇ ਆਪਣੇ ਘਰਾਂ ਵਿੱਚ ਬੱਪਾ ਦੀ ਸਥਾਪਨਾ ਕੀਤੀ। ਮਹਾਰਾਸ਼ਟਰ ਵਿੱਚ ਇਸ ਤਿਉਹਾਰ ਦਾ ਇੱਕ ਵੱਖਰਾ ਜਸ਼ਨ ਦੇਖਣ ਨੂੰ ਮਿਲਿਆ। ਇਸ ਮੌਕੇ ਐਂਟੀਲੀਆ ਸਥਿਤ ਮੁਕੇਸ਼ ਅੰਬਾਨੀ ਦੇ ਘਰ ਨੂੰ ਵੀ ਗਣਪਤੀ ਦੇ ਆਗਮਨ ਲਈ ਦੁਲਹਨ ਵਾਂਗ ਸਜਾਇਆ ਗਿਆ। ਵੇਖੋ ਜਸ਼ਨ ਦੀਆਂ ਤਸਵੀਰਾਂ.....

1 / 5

2 / 5

3 / 5

4 / 5

5 / 5

LIVE Update: ਨਵੀਂ ਦਿੱਲੀ ਰੇਲਵੇ ਸਟੇਸ਼ਨ ‘ਤੇ ਭਗਦੜ, 18 ਲੋਕਾਂ ਦੀ ਮੌਤ

ਰੇਲ ਹਾਦਸੇ ਲਈ ਜ਼ਿੰਮੇਵਾਰ ਕੌਣ? ਉਹ ਗਲਤੀਆਂ ਜਿਨ੍ਹਾਂ ਨੇ ਲਈ 18 ਲੋਕਾਂ ਦੀ ਜਾਨ

Aaj Da Rashifal: ਤੁਹਾਡੀ ਨੌਕਰੀ ਦੀ ਭਾਲ ਅੱਜ ਪੂਰੀ ਹੋ ਜਾਵੇਗੀ, ਜੋਤਿਸ਼ਾਚਾਰਿਆ ਅੰਸ਼ੁ ਪਾਰਿਕ ਤੋਂ ਜਾਣੋ ਅੱਜ ਦਾ ਰਾਸ਼ੀਫਲ

ਨਵੀਂ ਦਿੱਲੀ ਰੇਲਵੇ ਸਟੇਸ਼ਨ ‘ਤੇ ਭਾਜੜ, 3 ਬੱਚਿਆਂ ਸਮੇਤ 15 ਲੋਕਾਂ ਦੀ ਮੌਤ, NDRF ਟੀਮਾਂ ਪਹੁੰਚੀਆਂ