Who Is Samreen Kaur: ਰਣਵੀਰ ਸਿੰਘ ਦੀ ਹੀਰੋਇਨ ਨੂੰ ਡੇਟ ਕਰ ਰਹੇ ਅਰਸ਼ਦੀਪ ਸਿੰਘ? ਮਿਸਟ੍ਰੀ ਗਰਲ ਨਾਲ ਛਾ ਗਈ ਇਹ ਤਸਵੀਰ
Arshdeep Singh & Samreen Kaur: ਭਾਰਤੀ ਕ੍ਰਿਕਟਰ ਅਰਸ਼ਦੀਪ ਸਿੰਘ ਦੀਆਂ ਵਾਇਰਲ ਫੋਟੋਆਂ ਨੇ ਉਨ੍ਹਾਂ ਦੀ ਪਰਸਨਲ ਲਾਈਫ ਬਾਰੇ ਚਰਚਾ ਛੇੜ ਦਿੱਤੀ ਹੈ। ਕ੍ਰਿਕਟਰ ਦੀ ਕਿਸੇ ਕੁੜੀ ਨਾਲ ਹੱਥ ਫੜੇ ਹੋਏ ਦੀ ਇੱਕ ਹਾਲੀਆ ਫੋਟੋ ਸਾਹਮਣੇ ਆਈ ਹੈ, ਜਿਸਤੋਂ ਬਾਅਦ ਫੈਨਸ ਦਾਅਵਾ ਕਰ ਰਹੇ ਹਨ ਕਿ ਉਨ੍ਹਾਂ ਦੇ ਨਾਲ ਦਿਖਾਈ ਦੇਣ ਵਾਲੀ ਮਿਸਟ੍ਰੀ ਗਰਲ ਪੰਜਾਬੀ ਐਕਟ੍ਰੈਸ ਸਿਮਰਨ ਕੌਰ ਹੋ ਸਕਦੀ ਹੈ।

1 / 8

2 / 8

3 / 8

4 / 8

5 / 8

6 / 8

7 / 8

8 / 8
Follow Us
ਦਿਲਜੀਤ ਦੋਸਾਂਝ ਦੇ ਪਿੰਡ ‘ਚ ਲਿਖੇ ਸੀ ਖਾਲਿਸਤਾਨੀ ਨਾਅਰੇ, 3 ਮੁਲਜ਼ਮ ਗ੍ਰਿਫ਼ਤਾਰ
IND vs WI: ਆਖ਼ਰੀ T20 ਲਈ Team India ਦੇ ਸਕੁਐਡ ‘ਚ ਬਦਲਾਅ, ਭੁਵਨੇਸ਼ਵਰ ਕੁਮਾਰ ਦੀ ਹੋਈ ਐਂਟਰੀ
iPhone Duo ਦੀ ਸਕ੍ਰੀਨ ਦੀ ਮੁਰੰਮਤ ਪਵੇਗੀ ਬੇਹੱਦ ਮਹਿੰਗੀ, ਖਰਚ ਜਾਣ ਕੇ ਕਹੋਗੇ- ਨਵਾਂ ਫੋਨ ਖਰੀਦਣਾ ਹੀ ਬਿਹਤਰ!
ਮਾਨ ਸਰਕਾਰ ਦੀ ਨਸ਼ਿਆਂ ਖਿਲਾਫ ਜੰਗ ਤੇਜ਼, ਪੰਜਾਬ ‘ਚ 117 ਡੀਐਸਪੀ ਨਿਯੁਕਤ, ਜਾਣੋ ਕੀ ਬੋਲੇ ਮੁੱਖ ਮੰਤਰੀ?