Sulakshana Pandit: ਇਹ ਹਨ ਸੁਲਕਸ਼ਣਾ ਪੰਡਿਤ ਦੇ 5 ਸਭ ਤੋਂ ਬੇਹਤਰੀਨ ਗਾਣੇ … ਅੱਜ ਵੀ ਦਿਲ ਨੂੰ ਛੂੰਹ ਲੈਂਦੀ ਹੈ ਆਵਾਜ
Sulakshana Pandit Songs: ਬੀਤੇ ਸਮੇਂ ਦੀ ਮਸ਼ਹੂਰ ਅਦਾਕਾਰਾ ਸੁਲਕਸ਼ਣਾ ਪੰਡਿਤ ਹੁਣ ਸਾਡੇ ਵਿੱਚ ਨਹੀਂ ਹਨ। ਉਨ੍ਹਾਂ ਦਾ 71 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਸੁਲਕਸ਼ਣਾ ਨਾ ਸਿਰਫ਼ ਇੱਕ ਸ਼ਾਨਦਾਰ ਅਦਾਕਾਰਾ ਸਨ, ਸਗੋਂ ਬੇਹਤਰੀਨ ਗਾਇਕਾ ਵੀ ਸਨ। ਉਨ੍ਹਾਂ ਨੇ ਕਈ ਮਸ਼ਹੂਰ ਬਾਲੀਵੁੱਡ ਗੀਤਾਂ ਨੂੰ ਆਪਣੀ ਆਵਾਜ਼ ਦਿੱਤੀ। ਆਓ ਅੱਜ ਉਨ੍ਹਾਂ ਦੇ ਸਭ ਤੋਂ ਮਸ਼ਹੂਰ ਗੀਤਾਂ ਬਾਰੇ ਜਾਣੀਏ।

1 / 8

2 / 8

3 / 8

4 / 8

5 / 8

6 / 8

7 / 8

8 / 8
ਮੂਸੇਵਾਲਾ ਦੇ ਸ਼ੋਅ ਦੀ ਸਟੇਜ ਫੋਟੋ ਰਿਲੀਜ: ਟੀਮ ਨਾਲ ਖੜ੍ਹੇ ਦਿਖੇ ਬਲਕੌਰ ਸਿੰਘ ; ਇਸੇ ਸਾਲ ਆਵੇਗਾ ਹੋਲੋਗ੍ਰਾਮ ਸ਼ੋਅ
ਲੁਧਿਆਣਾ: ਸਾਬਕਾ ਵਿਧਾਇਕ ਭੈਣੀ ਦਾ 16 ਜਨਵਰੀ ਨੂੰ ਅੰਤਿਮ ਸਸਕਾਰ, ਲੰਬੀ ਬਿਮਾਰੀ ਤੋਂ ਬਾਅਦ ਲਏ ਆਖਰੀ ਸਾਹ
Kharmas 2026: ਵਿਆਹਾਂ ਤੋਂ ਲੈ ਕੇ ਨਵੇਂ ਕਾਰੋਬਾਰ ਤੱਕ… ਅੱਜ ਤੋਂ ਖੁੱਲ੍ਹ ਜਾਣਗੇ ਸ਼ੁੱਭ ਦੁਆਰ, ਖਤਮ ਹੋ ਜਾਵੇਗਾ ਖਰਮਾਸ
ਲੁਧਿਆਣਾ: ਲੰਗਰ ਖਾਣ ਨਾਲ 30 ਲੋਕਾਂ ਦੀ ਵਿਗੜੀ ਸਹਿਤ, ਨੇੜਲੇ ਹਸਪਤਾਲ ਵਿੱਚ ਕਰਵਾਇਆ ਦਾਖਲ