ਸੁਖਨ ਅਤੇ ਤਰਨ ਦੀਆਂ ਵਿਆਹ ਦੀਆਂ ਤਸਵੀਰਾਂ ਹੋਇਆ ਵਾਇਰਲ,ਵੇਖੋ ਫੋਟੋਸ਼ੂਟ - TV9 Punjabi

ਸੁਖਨ ਅਤੇ ਤਰਨ ਦੀਆਂ ਵਿਆਹ ਦੀਆਂ ਤਸਵੀਰਾਂ ਹੋਇਆ ਵਾਇਰਲ,ਵੇਖੋ ਫੋਟੋਸ਼ੂਟ

Updated On: 

10 Dec 2023 14:29 PM IST

ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਪਰਮੀਸ਼ ਵਰਮਾ ਦੇ ਛੋਟੇ ਭਰਾ ਸੁਖਨ ਵਰਮਾ ਆਪਣੇ 'ਲਵ ਆਫ ਦੀ ਲਾਈਫ' ਦੇ ਨਾਲ ਵਿਆਹ ਦੇ ਬੰਧਨ ਵਿੱਚ ਬੱਝ ਚੁੱਕੇ ਹਨ। ਇੰਨੀਂ ਦਿਨੀਂ ਸੁਖਨ ਅਤੇ ਉਨ੍ਹਾਂ ਦੀ ਪਤਨੀ ਤਰਨ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਤੇਜ਼ੀ ਨਾਲ ਵਾਈਰਲ ਹੋ ਰਿਹਾ ਹਨ। ਫੋਟੋਆਂ ਨੂੰ ਫੈਨਸ ਵੱਲੋਂ ਖੂਬ ਪਿਆਰ ਮਿਲ ਰਿਹਾ ਹੈ।

1 / 5ਫਿਲਮ ਇੰਡਸਟਰੀ ਵਾਲੇ ਵੀ ਸੋਸ਼ਲ ਮੀਡੀਆ  'ਤੇ ਆਪਣੇ ਫੈਨਸ ਨਾਲ ਆਪਣੀ ਹਰ ਗੱਲ ਸਾਂਝੀ ਕਰਦੇ ਹਨ ਅਤੇ ਉਨ੍ਹਾਂ ਨੂੰ ਆਪਣੀ ਲਾਈਫ ਬਾਰੇ ਸਾਰੇ ਅਪਡੇਟਸ ਸ਼ੇਅਰ ਕਰਦੇ ਹਨ। ਜਿਸ ਨਾਲ ਉਹ ਆਪਣੇ ਫੈਨਸ ਨਾਲ ਕੁਨੈਕਟਡ ਰਹਿੰਦੇ ਹਨ।

ਫਿਲਮ ਇੰਡਸਟਰੀ ਵਾਲੇ ਵੀ ਸੋਸ਼ਲ ਮੀਡੀਆ 'ਤੇ ਆਪਣੇ ਫੈਨਸ ਨਾਲ ਆਪਣੀ ਹਰ ਗੱਲ ਸਾਂਝੀ ਕਰਦੇ ਹਨ ਅਤੇ ਉਨ੍ਹਾਂ ਨੂੰ ਆਪਣੀ ਲਾਈਫ ਬਾਰੇ ਸਾਰੇ ਅਪਡੇਟਸ ਸ਼ੇਅਰ ਕਰਦੇ ਹਨ। ਜਿਸ ਨਾਲ ਉਹ ਆਪਣੇ ਫੈਨਸ ਨਾਲ ਕੁਨੈਕਟਡ ਰਹਿੰਦੇ ਹਨ।

2 / 5

3 / 5

ਹਾਲ ਹੀ ਵਿੱਚ ਪਰਮੀਸ਼ ਵਰਮਾ ਦੇ ਭਰਾ ਸੁਖਨ ਵਰਮਾ ਆਪਣੇ ਬਚਪਨ ਦੇ ਪਿਆਰ ਤਰਨ ਕੌਰ ਨਾਲ ਵਿਆਹ ਦੇ ਬੰਧਨ ਵਿੱਚ ਬੱਝੇ ਹਨ। ਦੋਵਾਂ ਦੀ ਖੂਬਸੂਰਤ ਲਵ ਸਟੋਰੀ ਨੇ ਇੰਟਰਨੈੱਟ ਤੇ ਹਰ ਇੱਕ ਦਾ ਦਿੱਤ ਜਿੱਤਿਆ ਹੈ।

4 / 5

ਸੁਖਨ ਨੇ ਆਪਣੇ ਫੈਨਸ ਦੇ ਲਈ ਉਨ੍ਹਾਂ ਦੇ ਇੰਸਟਾਗ੍ਰਾਮ ਅਕਾਊਂਟ 'ਤੇ ਵਿਆਹ ਦੀਆਂ ਬਹੁਤ ਹੀ ਖੂਬਸੂਰਤ ਤਸਵੀਰਾਂ ਸ਼ਾਂਝੀ ਕੀਤੀਆਂ ਹਨ। ਤਸਵੀਰਾਂ ਵਿੱਚ ਦੋਵੇਂ ਸ੍ਰੀ ਗੁਰੂ ਗ੍ਰੰਥਸਾਹਿਬ ਜੀ ਦੀ ਹਾਜ਼ਰੀ ਵਿੱਚ ਗੁਰੂਦੁਆਰਾ ਸਾਹਿਬ ਵਿੱਚ ਨਜ਼ਰ ਆਏ।

5 / 5

ਵਿਆਹ ਦੇ ਜੋੜੇ ਵਿੱਚ ਦੋਵੇਂ ਹੀ ਕਾਫੀ ਪਿਆਰੇ ਲੱਗ ਰਹੇ ਹਨ। ਇੰਨ੍ਹੇ ਸਮੇਂ ਤੋਂ ਇੰਤਜ਼ਾਰ ਕਰਨ ਤੋਂ ਬਾਅਦ ਆਖਿਰਕਾਰ ਦੋਵਾਂ ਦੇ ਇਸ ਪਿਆਰ ਦੇ ਸਫ਼ਰ ਨੂੰ ਨਵੀਂ ਮੰਜ਼ਿਲ ਮੀਲ ਗਈ ਹੈ। ਦੋਵਾਂ ਦੀ ਖੁਸ਼ੀ ਫੋਟੋਆਂ ਵਿੱਚ ਸਾਫ਼ ਤੌਰ 'ਤੇ ਨਜ਼ਰ ਆ ਰਹੀ ਹੈ।

Follow Us On