ਸੁਖਨ ਅਤੇ ਤਰਨ ਦੀਆਂ ਵਿਆਹ ਦੀਆਂ ਤਸਵੀਰਾਂ ਹੋਇਆ ਵਾਇਰਲ,ਵੇਖੋ ਫੋਟੋਸ਼ੂਟ
ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਪਰਮੀਸ਼ ਵਰਮਾ ਦੇ ਛੋਟੇ ਭਰਾ ਸੁਖਨ ਵਰਮਾ ਆਪਣੇ 'ਲਵ ਆਫ ਦੀ ਲਾਈਫ' ਦੇ ਨਾਲ ਵਿਆਹ ਦੇ ਬੰਧਨ ਵਿੱਚ ਬੱਝ ਚੁੱਕੇ ਹਨ। ਇੰਨੀਂ ਦਿਨੀਂ ਸੁਖਨ ਅਤੇ ਉਨ੍ਹਾਂ ਦੀ ਪਤਨੀ ਤਰਨ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਤੇਜ਼ੀ ਨਾਲ ਵਾਈਰਲ ਹੋ ਰਿਹਾ ਹਨ। ਫੋਟੋਆਂ ਨੂੰ ਫੈਨਸ ਵੱਲੋਂ ਖੂਬ ਪਿਆਰ ਮਿਲ ਰਿਹਾ ਹੈ।

1 / 5

2 / 5

3 / 5

4 / 5

5 / 5

ਈਰਾਨ ਦੇ ਸਰਕਾਰੀ ਮੀਡੀਆ ਦਫ਼ਤਰ ‘ਤੇ ਇਜ਼ਰਾਈਲ ਨੇ ਹਮਲਾ ਕੀਤਾ, ਲਾਈਵ ਸ਼ੋਅ ਛੱਡ ਕੇ ਭੱਜੀ ਐਂਕਰ

Viral Dance Video: ਲਾਲ ਪਰੀ ਬਣ ਕੇ ਔਰਤਾਂ ਦੇ ਗਰੂਪ ਨੇ ਮਚਾਈ ਧੂਮ, Full ਸਵੈਗ ਨਾਲ ਨੱਚ ਕੇ ਬਣਾਈ ਰੀਲ

ਮੰਡੀ ਗੋਬਿੰਦਗੜ੍ਹ ‘ਚ ਨਿਹੰਗ ਸਿੰਘ ਦਾ ਬਾਣਾ ਪਾਏ ਸ਼ਖ਼ਸ ਨੇ ਵੱਢਿਆ ਨੌਜਵਾਨ ਦਾ ਹੱਥ, ਹੋਇਆ ਫਰਾਰ

ਸਤਿਕਾਰ ਨਾਲ ਮਨਾਇਆ ਸ੍ਰੀ ਅਕਾਲ ਤਖ਼ਤ ਸਾਹਿਬ ਸਥਾਪਨਾ ਦਿਵਸ, ਹੁਕਮਨਾਮੇ ਦਾ ਕੀਤਾ ਪਾਠ