AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

PHOTOS: ਸੋਨਮ ਬਾਜਵਾ ਜਾਂ ਹਰਨਾਜ਼ ਸੰਧੂ, ਕੌਣ ਹੈ ਜ਼ਿਆਦਾ ਗਲੈਮਰਸ? ਤਸਵੀਰਾਂ ਵਿੱਚ ਦੇਖੋ

Sonaj Bajwa Vs Harnaz Sandhu: Ex ਮਿਸ ਯੂਨੀਵਰਸ ਹਰਨਾਜ਼ ਕੌਰ ਸੰਧੂ ਅਤੇ ਅਦਾਕਾਰਾ ਸੋਨਮ ਬਾਜਵਾ ਫਿਲਮ ਬਾਗੀ 4 ਵਿੱਚ ਇਕੱਠੇ ਨਜ਼ਰ ਆਉਣਗੀਆਂ। ਇਹ ਫਿਲਮ 5 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਦੋਵੇਂ ਹਸੀਨਾਵਾਂ ਖੂਬਸੂਰਤੀ ਅਤੇ ਫੈਸ਼ਨ ਵਿੱਚ ਇੱਕ ਦੂਜੇ ਨੂੰ ਟੱਕਰ ਦਿੰਦੀਆਂ ਹਨ। ਆਓ ਦੇਖਦੇ ਹਾਂ ਕਿ ਹਰਨਾਜ਼ ਅਤੇ ਸੋਨਮ ਵਿੱਚੋਂ ਕੌਣ ਜ਼ਿਆਦਾ ਗਲੈਮਰਸ ਹੈ।

tv9-punjabi
TV9 Punjabi | Updated On: 03 Sep 2025 17:18 PM IST
Share
ਹਰਨਾਜ਼ ਨੇ ਇਸ ਤਸਵੀਰ ਵਿੱਚ ਪਿੰਕ ਕਲਰ ਦਾ ਆਫ ਸ਼ੋਲਡਰ ਗਾਊਨ ਪਾਇਆ ਹੋਇਆ ਹੈ। ਇਹ ਗਾਊਨ ਬਹੁਤ ਪਿਆਰਾ ਲੱਗ ਰਿਹਾ ਹੈ ਅਤੇ ਹਰਨਾਜ਼ ਨੂੰ ਪ੍ਰਿਸੇਂਸ ਲੁੱਕ ਦੇ ਰਿਹਾ ਹੈ। ਇਸ ਆਉਟਫਿਟ ਦੇ ਨਾਲ, ਹਰਨਾਜ਼ ਨੇ ਲਾਈਟ ਮੇਕਅੱਪ ਕੀਤਾ ਹੈ ਅਤੇ ਆਪਣੇ ਵਾਲ ਖੁੱਲ੍ਹੇ ਰੱਖੇ ਹਨ। (Credit: harnaazsandhu_03/Instagram)

1 / 6
ਫੈਸ਼ਨ ਵਿੱਚ ਸੋਨਮ ਬਾਜਵਾ ਕਾਫੀ ਅੱਗੇ ਹਨ। ਇਸ ਤਸਵੀਰ ਵਿੱਚ, ਐਕਟ੍ਰੈਸ ਟਾਈਗਰ ਪ੍ਰਿੰਟ ਦਾ ਲੌਂਗ ਗਾਊਨ ਪਾਏ ਹੋਏ ਨਜਰ ਆ ਰਹੀ ਹੈ। ਐਕਟ੍ਰੈਸ ਨੇ ਨੋ ਮੇਕਅੱਪ ਵਾਲਾ ਲੁੱਕ ਲਿਆ ਹੈ ਅਤੇ ਆਪਣੇ ਵਾਲਾਂ ਨੂੰ ਵੇਵੀ ਕਲਰਸ ਦਿੱਤੇ ਹਨ। ਸੋਨਮ ਸੋਫੇ 'ਤੇ ਬੈਠੀ ਪੋਜ਼ ਦਿੰਦੀ ਦਿਖਾਈ ਦੇ ਰਹੀ ਹੈ। (Credit: sonambajwa/Instagram)

2 / 6
ਰੈੱਡ ਸਾੜੀ ਵਿੱਚ ਹਰਨਾਜ਼ ਕੌਰ ਸੰਧੂ ਕਮਾਲ ਦੀ ਲੱਗ ਰਹੀ ਹੈ। ਉਨ੍ਹਾਂ ਨੇ ਸਿੰਪਲ ਪਲੇਜ ਜਾਰਜੇਟ ਸਾੜੀ ਪਾਈ ਹੋਈ ਹੈ, ਜਿਸਦੇ ਨਾਲ ਹਾਲਟਰ ਨੈੱਕ ਵਾਲਾ ਬਲਾਊਜ਼ ਕੈਰੀ ਕੀਤਾ ਹੋਇਆ ਹੈ। ਹਰਨਾਜ਼ ਨਿਊਡ ਮੇਕਅਪ ਅਤੇ ਖੁੱਲ੍ਹੇ ਵਾਲਾਂ ਵਿੱਚ ਬਹੁਤ ਖੂਬਸੂਰਤ ਲੱਗ ਰਹੀ ਹੈ

3 / 6
ਸਾੜੀ ਵਿੱਚ ਸੋਨਮ ਵੀ ਬਹੁਤ ਸੁੰਦਰ ਲੱਗ ਰਹੇ ਹਨ। ਉਨ੍ਹਾਂ ਨੇ ਗੋਲਡਨ ਕਲਰ ਦੀ ਟਿਸ਼ੂ ਦੀ ਸਾੜੀ ਪਾਈ ਹੋਈ ਹੈ, ਜਿਸਦੇ ਨਾਲ ਅਦਾਕਾਰਾ ਨੇ ਸੀਕੁਐਂਸ ਸਲੀਵਲੈੱਸ ਬਲਾਊਜ਼ ਪਾਇਆ ਹੋਇਆ ਹੈ। ਸੋਨਮ ਗਲੋਸੀ ਮੇਕਅਪ ਅਤੇ ਵੇਵੀ ਹੇਅਰ ਵਿੱਚ ਗਜਬ ਢਾਹ ਰਹੀ ਹੈ।

4 / 6
ਹਰਨਾਜ਼ ਦਾ ਇਹ ਕਟਆਊਟ ਗਾਊਨ ਬਹੁਤ ਵਧੀਆ ਲੁੱਕ ਦੇ ਰਿਹਾ ਹੈ। ਹਰਨਾਜ਼ ਨੇ ਇਸਨੂੰ ਬਹੁਤ ਹੀ ਗ੍ਰੇਸਫੁੱਲ ਤਰੀਕੇ ਨਾਲ ਕੈਰੀ ਕੀਤਾ ਹੈ। ਇਸ ਡਰੈੱਸ ਵਿੱਚ ਹਰਨਾਜ਼ ਦਾ ਗਲੈਮਰਸ ਸਟਾਈਲ ਦਿਖਾਈ ਦੇ ਰਿਹਾ ਹੈ।

ਹਰਨਾਜ਼ ਦਾ ਇਹ ਕਟਆਊਟ ਗਾਊਨ ਬਹੁਤ ਵਧੀਆ ਲੁੱਕ ਦੇ ਰਿਹਾ ਹੈ। ਹਰਨਾਜ਼ ਨੇ ਇਸਨੂੰ ਬਹੁਤ ਹੀ ਗ੍ਰੇਸਫੁੱਲ ਤਰੀਕੇ ਨਾਲ ਕੈਰੀ ਕੀਤਾ ਹੈ। ਇਸ ਡਰੈੱਸ ਵਿੱਚ ਹਰਨਾਜ਼ ਦਾ ਗਲੈਮਰਸ ਸਟਾਈਲ ਦਿਖਾਈ ਦੇ ਰਿਹਾ ਹੈ।

5 / 6
ਇਸ ਤਸਵੀਰ ਵਿੱਚ ਸੋਨਮ ਬਾਜਵਾ ਵਾਈਨ ਰੰਗ ਦੀ ਟਿਊਬ ਬਾਡੀਕੋਨ ਡਰੈੱਸ ਪਹਿਨੀ ਹੋਈ ਦਿਖਾਈ ਦੇ ਰਹੇ ਹਨ, ਜੋ ਉਨ੍ਹਾਂ ਨੂੰ ਬਹੁਤ ਸੂਟ ਕਰ ਰਹੀ ਹੈ। ਇਸ ਦੇ ਨਾਲ, ਐਕਟ੍ਰੈਸ ਨੇ ਗਲ੍ਹੇ ਦੇ ਆਲੇ-ਦੁਆਲੇ ਇੱਕ ਮੈਚਿੰਗ ਸਟਰੈਪ ਲਗਾਇਆ ਹੈ, ਜੋ ਇਸ ਡਰੈੱਸ ਨੂੰ ਇੱਕ ਯੂਨੀਕ ਲੁੱਕ ਦੇ ਰਿਹਾ ਹੈ।

6 / 6
Follow Us
Latest Photos Business Technology
Latest Stories
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ...
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ...
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ...
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?...
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ...
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ...
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ...
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ...
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ...