Singh vs Kaur 2: ਗਿੱਪੀ ਗਰੇਵਾਲ ਨਾਲ ਸ਼ਹਿਨਾਜ਼ ਗਿੱਲ ਨੇ ਸ਼ੇਅਰ ਕੀਤੀਆਂ ਤਸਵੀਰਾਂ, ਦੱਸੀ ਫਿਲਮ ਦੀ ਰਿਲੀਜ਼ ਡੇਟ
Singh vs Kaur 2: ਸ਼ਹਿਨਾਜ਼ ਗਿੱਲ ਇਸ ਸਮੇਂ ਆਪਣੀ ਫਿਲਮ ਸਿੰਘ ਵਰਸੇਸ ਕੌਰ ਨੂੰ ਲੈ ਕੇ ਚਰਚਾ ਵਿੱਚ ਬਣੀ ਹੋਈ ਹੈ। ਫਿਲਮ ਵਿੱਚ ਐਕਟ੍ਰੈਸ ਗਿੱਪੀ ਗਰੇਵਾਲ ਦੇ ਨਾਲ ਦਿਖਾਈ ਦੇਵੇਗੀ। ਇਸ ਵਿਚਾਲੇ ਐਕਟ੍ਰੈਸ ਨੇ ਐਕਟਰ ਨਾਲ ਕੁਝ ਫੋਟੋਆਂ ਸ਼ੇਅਰ ਕੀਤੀਆਂ ਹਨ।

1 / 5

2 / 5

3 / 5

4 / 5

5 / 5
Follow Us
ਇਹ ਨਾ ਗਾਓ, ਉਹ ਨਾ ਗਾਓ… ਇੰਦੌਰ ਸ਼ੋਅ ‘ਚ ਰੋਕ-ਟੋਕ ‘ਤੇ ਦਿਲਜੀਤ ਨੇ ਰਾਹਤ ਇੰਦੋਰੀ ਦੇ ਸ਼ੇਰ ‘ਚ ਦਿੱਤਾ ਜਵਾਬ, ਜਾਣੋ ਕੀ ਬੋਲੇ
ਗੁਰਦਾਸਪੁਰ ਦੇ ਪਿੰਡ ਸੋਹਲ ਵਿਖੇ ਲੋਕ ਮਿਲਣੀ, CM ਬੋਲੇ- ਸਾਲ 2027 ਵਿੱਚ ਮੁੜ ਝਾੜੂ ਦੀ ਚੱਲੇਗੀ ਹਨੇਰੀ
ਫਿਰੋਜ਼ਪੁਰ-ਫਾਜ਼ਿਲਕਾ ਹਾਈਵੇਅ ‘ਤੇ ਵਾਪਰਿਆ ਭਿਆਨਕ ਸੜਕ ਹਾਦਸਾ, 5 ਲੋਕਾਂ ਦੀ ਮੌਤ, 13 ਜ਼ਖਮੀ
ਸ੍ਰੀ ਗੁਰੂ ਰਵਿਦਾਸ ਜੀ ਦੀ 650ਵੀਂ ਜਨਮ ਸ਼ਤਾਬਦੀ, ਡੇਰਾ ਸੱਚਖੰਡ ਬੱਲਾਂ ਵਿਖੇ ਆਸਥਾ ਦਾ ਸੈਲਾਬ