ਸ਼ਹਿਨਾਜ਼ ਗਿੱਲ ਦਾ ਡੀਪਨੈਕ ਗੋਲਡਨ ਬਲਾਊਜ਼ ਤੇ ਬਲੈਕ ਸਾੜੀ ‘ਚ ਦਿਖਿਆ ਸਟੰਨਿੰਗ ਲੁੱਕ
ਆਮਿਰ ਖਾਨ ਦੀ ਬੇਟੀ ਈਰਾ ਖਾਨ ਹਾਲ ਹੀ ਵਿੱਚ ਆਪਣੇ ਲਵ ਆਫ ਦੀ ਲਾਇਵ ਨੂਪੂਰ ਸ਼ਿਖਾਰੇ ਦੇ ਨਾਲ ਵਿਆਹ ਦੇ ਬੰਧਨ ਵਿੱਚ ਬੱਝੇ ਹਨ। ਉਨ੍ਹਾਂ ਦੇ ਇਸ ਖ਼ਾਸ ਮੌਕੇ ਨੂੰ ਹੋਰ ਜ਼ਿਆਦਾ ਯਾਦਗਾਰ ਬਨਾਉਣ ਦੇ ਲਈ ਬਾਲੀਵੁੱਡ ਦੇ ਕਈ ਦਿੱਗਜ ਕਲਾਕਾਰ ਉਨ੍ਹਾਂ ਦੀ ਵੈਡਿੰਗ ਰਿਸੈਪਸ਼ਨ ਵਿੱਚ ਪਹੁੰਚੇ। ਪੰਜਾਬ ਦੀ ਕੈਟਰੀਨਾ ਯਾਨੀ ਸ਼ਹਿਨਾਜ਼ ਗਿੱਲ ਵੀ ਪਾਰਟੀ ਵਿੱਚ ਮੌਜੂਦ ਸੀ। ਸ਼ਹਿਨਾਜ਼ ਨੇ ਪਾਰਟੀ ਲਈ ਐਥਨੀਕ ਲੁੱਕ ਕੈਰੀ ਕੀਤਾ ਸੀ। ਉਨ੍ਹਾਂ ਦਾ ਆਉਟਫਿੱਟ ਕਾਫੀ ਖੂਬਸੂਰਤ ਲੱਗ ਰਿਹਾ ਸੀ। ਤੁਸੀਂ ਵੀ ਉਨ੍ਹਾਂ ਦਾ ਇਹ ਲੁੱਕ ਰਿਕ੍ਰੀਏਟ ਕਰ ਸਕਦੇ ਹੋ। ਇਹ ਤੁਹਾਨੂੰ ਕਾਫੀ ਗੋਰਜ਼ੀਅਸ ਲੁੱਕ ਦਵੇਗਾ।

1 / 5

2 / 5

3 / 5

4 / 5

5 / 5

ਪੇਟ ‘ਚ ਕਿਉਂ ਬਣਦੀ ਗੈਸ, ਕਿਉਂ ਹੁੰਦੀ ਹੈ ਬਦਹਜ਼ਮੀ?ਇਸ ਵਿਟਾਮਿਨ ਦੀ ਕਮੀ ਸਭ ਤੋਂ ਵੱਡਾ ਕਾਰਨ

ਸਿੱਧੂ ਮੂਸੇਵਾਲਾ ਦੀ ਡਾਕੂਮੈਂਟਰੀ ਮਾਮਲੇ ਵਿੱਚ ਸੁਣਵਾਈ: ਮਾਨਸਾ ਅਦਾਲਤ ਨੇ ਬੀਬੀਸੀ ਤੋਂ 16 ਜੂਨ ਨੂੰ ਜਵਾਬ ਮੰਗਿਆ; ਦੋ ਐਪੀਸੋਡ ਹੋ ਚੁੱਕੇ ਰੀਲੀਜ਼

Ahmedabad plane crash: ਹਾਦਸੇ ਵਿੱਚ ਬਚਾਅ ਦਾ ਕੋਈ ਵੀ ਮੌਕਾ ਨਹੀਂ ਮਿਲੀਆ, DNA ਟੈਸਟ ਤੋਂ ਬਾਅਦ ਮੌਤਾਂ ਦੀ ਗਿਣਤੀ ਆਵੇਗੀ: ਅਮਿਤ ਸ਼ਾਹ

ਹੁਣ ਤੋਂ NEET-JEE ਦੀ ਤਿਆਰੀ ਸ਼ੁਰੂ ਕਰ ਸਕਦੇ ਹਨ 10ਵੀਂ ਪਾਸ ਵਿਦਿਆਰਥੀ, ਇੱਥੇ ਮਿਲੇਗੀ ਮੁਫ਼ਤ ਕੋਚਿੰਗ