ਮੁੰਨਾਭਾਈ MBBS Vs ਲਗੇ ਰਹੋ ਮੁੰਨਾਭਾਈ… ਜਾਣੋ ਕਿਸ ਫ਼ਿਲਮ ਦਾ ਬਜਟ ਸੀ ਜ਼ਿਆਦਾ
Munna Bhai Franchise: ਰਾਜਕੁਮਾਰ ਹਿਰਾਨੀ ਦੇ ਨਿਰਦੇਸ਼ਨ ਹੇਠ ਬਣੀ ਮੁੰਨਾਭਾਈ ਫ੍ਰੈਂਚਾਈਜ਼ੀ ਬਾਲੀਵੁੱਡ ਦੀਆਂ ਸਭ ਤੋਂ ਸਫ਼ਲ ਫ਼ਿਲਮਾਂ ਵਿੱਚੋਂ ਇੱਕ ਹੈ। ਇਸ ਦੇ ਪਹਿਲੇ ਭਾਗ ਮੁੰਨਾਭਾਈ MBBS ਦਾ ਬਜਟ 10 ਕਰੋੜ ਸੀ ਅਤੇ ਇਸ ਨੇ 34.82 ਕਰੋੜ ਕਮਾਏ। ਦੂਜੇ ਭਾਗ ਲਗੇ ਰਹੋ ਮੁੰਨਾਭਾਈ ਦਾ ਬਜਟ 22 ਕਰੋੜ ਸੀ, ਜਿਸ ਨੇ 124.98 ਕਰੋੜ ਦਾ ਰਿਕਾਰਡ ਤੋੜ ਕਾਰੋਬਾਰ ਕੀਤਾ। ਹੁਣ ਇਸ ਦੇ ਤੀਜੇ ਭਾਗ ਦੀ ਤਿਆਰੀ ਚੱਲ ਰਹੀ ਹੈ।

1 / 6

2 / 6

3 / 6

4 / 6

5 / 6

6 / 6
Follow Us
ਜਲੰਧਰ ਦੇ ਮਾਈ ਹੀਰਾਂ ਗੇਟ ‘ਚ ਚੋਰਾਂ ਦਾ ਤਾਂਡਵ, 24 ਘੰਟਿਆਂ ਅੰਦਰ 4 ਦੁਕਾਨਾਂ ਨੂੰ ਬਣਾਇਆ ਨਿਸ਼ਾਨਾ; ਨਕਦੀ ਲੈ ਕੇ ਫ਼ਰਾਰ
ਰਣਜੀਤਗੜ੍ਹ ਡਿਵੈਲਪਮੈਂਟ ਅਥਾਰਟੀ ਬਿੱਲ-2026 ਨੂੰ ਹਰੀ ਝੰਡੀ, ਪੰਜਾਬ ਕੈਬਨਿਟ ਚ ਲਏ ਕਈ ਵੱਡੇ ਫ਼ੈਸਲੇ
ਤਰਨਤਾਰਨ ‘ਚ ਪ੍ਰੇਮ ਵਿਆਹ ਤੋਂ ਖ਼ਫ਼ਾ ਸਹੁਰਿਆਂ ਨੇ ਘਰ ‘ਚ ਵੜ ਕੇ ਨੌਜਵਾਨ ਨੂੰ ਮਾਰੀਆਂ ਗੋਲੀਆਂ, ਪਿਤਾ ਦੀ ਹਾਲਤ ਨਾਜ਼ੁਕ
ਕੀ ਭਾਜਪਾ ਨਾਲ ਗਠਜੋੜ ਕਰੇਗਾ ਅਕਾਲੀ ਦਲ? ਸਰਵੇਖਣ ‘ਚ ਖ਼ੁਲਾਸਾ- ਬਿਨਾਂ ਗਠਜੋੜ ਸਰਕਾਰ ਬਣਾਉਣੀ ਮੁਸ਼ਕਲ