Rishi Kapoor Birth Anniversary: ਰਿਸ਼ੀ ਕਪੂਰ ਨੂੰ ਉਨ੍ਹਾਂ ਦੇ ਜਨਮਦਿਨ ‘ਤੇ ਯਾਦ ਕਰਕੇ ਭਾਵੁਕ ਹੋ ਗਈ ਨੀਤੂ, ਰਿਧੀਮਾ ਨੇ ਕਿਹਾ-ਤੁਹਾਡੇ ਵਰਗੀ ਹੈ ਰਾਹਾ
ਅੱਜ ਰਿਸ਼ੀ ਕਪੂਰ ਦੀ Birth Anniversary ਹੈ। ਜੇਕਰ ਅੱਜ ਇਹ ਅਭਿਨੇਤਾ ਜ਼ਿੰਦਾ ਹੁੰਦੇ ਤਾਂ 72 ਸਾਲ ਦੇ ਹੁੰਦੇ। ਰਿਸ਼ੀ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਉਨ੍ਹਾਂ ਦੀ ਪਤਨੀ ਨੀਤੂ ਅਤੇ ਬੇਟੀ ਰਿਧੀਮਾ ਨੇ ਇੱਕ ਫੋਟੋ ਸ਼ੇਅਰ ਕੀਤੀ ਹੈ। ਇਹ ਇੱਕ ਥ੍ਰੋਬੈਕ ਫੋਟੋ ਹੈ ਜਿਸ ਵਿੱਚ ਰਿਸ਼ੀ ਆਪਣੀ ਪੋਤੀ ਨਾਲ ਕੇਕ ਕੱਟਦੇ ਹੋਏ ਨਜ਼ਰ ਆ ਰਹੇ ਹਨ। ਰਿਧੀਮਾ ਨੇ ਕਿਹਾ ਕਿ ਆਲੀਆ ਦੀ ਬੇਟੀ ਰਾਹਾ ਬਿਲਕੁਲ ਤੁਹਾਡੇ ਵਰਗੀ ਦਿਖਦੀ ਹੈ ਪਾਪਾ।

1 / 5

2 / 5

3 / 5

4 / 5

5 / 5
Follow Us
ਸਾਡੇ ਲਈ ਰਾਜਨੀਤੀ Passion ਹੈ, Profession ਨਹੀਂ, ED ਤੇ CBI ਦੀ ਰੇਡਾਂ ‘ਤੇ ਬੋਲੇ ਸੀਐਮ ਮਾਨ
ਖਾਲਿਸਤਾਨੀ ਨਾਅਰੇ ਤੇ ਅੰਬੇਡਕਰ ਬੁੱਤ ਦੀ ਭੰਨਤੋੜ, SFJ ਦੇ 2 ਕਾਰਕੁਨ ਗ੍ਰਿਫ਼ਤਾਰ
Diwali ਤੋਂ ਪਹਿਲਾਂ ਕਾਰ ਬਾਜ਼ਾਰ ‘ਚ ਹੋਵੇਗਾ ਵੱਡਾ ਧਮਾਕਾ, ਇਹ ਦੋ ਕੰਪਨੀਆਂ ਲਾਂਚ ਕਰਨਗੀਆਂ ਸ਼ਾਨਦਾਰ SUVs
ਤਰਨਤਾਰਨ ਦੇ ਦਿਵਿਆਂਗਖਿਡਾਰੀ ਪ੍ਰਵੀਣ ਕੁਮਾਰ ਦਾ ਕਮਾਲ, ਨੈਸ਼ਨਲ ਆਰਮ ਰੈਸਲਿੰਗ ਮੁਕਾਬਲੇ ‘ਚ ਜਿੱਤਿਆ ਗੋਲਡ