ਤਾਨੀਆ ਦਾ ਕੌਜ਼ੀ ਵਿੰਟਰ ਵਾਇਬਸ ਲੁੱਕ, ਵੇਖ ਕੇ ਹੋ ਜਾਓਗੇ ਦੀਵਾਨੇ - TV9 Punjabi

ਤਾਨੀਆ ਦਾ ਕੌਜ਼ੀ ਵਿੰਟਰ ਵਾਇਬਸ ਲੁੱਕ, ਵੇਖ ਕੇ ਹੋ ਜਾਓਗੇ ਦੀਵਾਨੇ

Published: 

05 Dec 2023 12:51 PM IST

ਤਾਨੀਆ ਆਪਣੇ ਹਰ ਅਪਕਮਿੰਗ ਪ੍ਰੋਜੈਕਟ ਦੀ ਅਪਡੇਟਸ ਵੀ ਫੈਨਸ ਨਾਲ ਸ਼ੇਅਰ ਕਰਦੀ ਹੈ। ਹਾਲ ਹੀ ਵਿੱਚ ਤਾਨੀਆ ਨੇ ਆਪਣੀ ਆਉਣ ਵਾਲੀ ਫਿਲਮ 'ਪਾਰ ਚੰਨਾਂ ਦੇ' ਦੇ BTS ਇੰਸਟਾ 'ਤੇ ਸ਼ੇਅਰ ਕੀਤੇ ਹਨ। ਫਿਲਮ 19 ਅਪ੍ਰੈਲ 2024 ਨੂੰ ਰਿਲੀਜ਼ ਹੋਵੇਗੀ।

1 / 5ਮਸ਼ਹੂਰ ਅਦਾਕਾਰਾ ਤਾਨੀਆ ਨੇ ਬਹੁਤ ਹੀ ਘੱਟ ਸਮੇਂ ਵਿੱਚ ਪੰਜਾਬੀ ਇੰਡਸਟਰੀ ਅਤੇ ਆਪਣੇ ਪ੍ਰਸ਼ੰਸਕਾਂ ਦੇ ਦਿੱਲ ਵਿੱਚ ਥਾਂ ਬਣਾ ਲਈ ਹੈ। ਅਦਾਕਾਰਾ ਨੇ ਆਪਣੇ ਹੁਣ ਤੱਕ ਦੇ ਕੈਰੀਅਰ ਵਿੱਚ ਸਾਰੀਆਂ ਹਿੱਟ ਫਿਲਮਾਂ ਹੀ ਦਿੱਤੀਆਂ ਹਨ।

ਮਸ਼ਹੂਰ ਅਦਾਕਾਰਾ ਤਾਨੀਆ ਨੇ ਬਹੁਤ ਹੀ ਘੱਟ ਸਮੇਂ ਵਿੱਚ ਪੰਜਾਬੀ ਇੰਡਸਟਰੀ ਅਤੇ ਆਪਣੇ ਪ੍ਰਸ਼ੰਸਕਾਂ ਦੇ ਦਿੱਲ ਵਿੱਚ ਥਾਂ ਬਣਾ ਲਈ ਹੈ। ਅਦਾਕਾਰਾ ਨੇ ਆਪਣੇ ਹੁਣ ਤੱਕ ਦੇ ਕੈਰੀਅਰ ਵਿੱਚ ਸਾਰੀਆਂ ਹਿੱਟ ਫਿਲਮਾਂ ਹੀ ਦਿੱਤੀਆਂ ਹਨ।

2 / 5

ਆਪਣੇ 5 ਸਾਲ ਦੇ ਫਿਲਮ ਕੈਰੀਅਰ ਵਿੱਚ ਤਾਨੀਆ ਨੇ ਸੁਪਰ ਹਿੱਟ ਫਿਲਮਾਂ ਜਿਵੇਂ ਲੇਖ, ਕਿਸਮਤ 2 ਆਦਿ ਵਿੱਚ ਮੁੱਖ ਭੁਮਿਕਾਵਾਂ ਨਿਭਾਈਆਂ ਹਨ। ਉਨ੍ਹਾਂ ਦੇ ਹਰ ਰੋਲ ਨੂੰ ਪ੍ਰਸ਼ੰਸਕਾਂ ਵੱਲੋਂ ਖੂਬ ਪਿਆਰ ਮਿਲਿਆ ਹੈ।

3 / 5

ਅਦਾਕਾਰਾ ਤਾਨੀਆ ਸੋਸ਼ਲ ਮੀਡੀਆ ਰਾਹੀ ਆਪਣੇ ਫੈਨਸ ਨਾਲ ਕੁਨੈਕਟ ਰਹਿੰਦੀ ਹੈ। ਉਨ੍ਹਾਂ ਦੀਆਂ ਫੋਟੋਆਂ ਅਤੇ ਵੀਡੀਓਜ਼ ਪ੍ਰਸ਼ੰਸਕਾਂ ਲਈ ਕਿਸੇ ਟ੍ਰੀਟ ਤੋਂ ਘੱਟ ਨਹੀਂ ਹਨ। ਪ੍ਰਸ਼ੰਸਕ ਵੀ ਉਨ੍ਹਾਂ ਦੀਆਂ ਫੋਟੋਆਂ ਅਤੇ ਵੀਡੀਓਜ਼ ਨੂੰ ਖੂਬ ਲਾਇਕ ਕਰਦੇ ਹਨ।

4 / 5

ਹਾਲ ਹੀ ਵਿੱਚ ਤਾਨੀਆ ਨੇ ਵਿੰਟਰ ਵਾਇਬਸ ਵਿੱਚ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਤਸਵੀਰਾਂ ਵਿੱਚ ਅਦਾਕਾਰਾ ਨੇ ਬੇਬੀ ਪਿੰਕ ਸਵੈਟਰ ਨੂੰ ਜੀਂਸ ਦੇ ਨਾਲ ਪੇਅਰ ਕੀਤਾ ਹੈ। ਉਨ੍ਹਾਂ ਨੇ ਆਪਣੇ ਲੁੱਕ ਨੂੰ ਕਾਫੀ ਸਿੰਪਲ ਪਰ ਸਟਾਈਲਿਸ਼ ਰੱਖਿਆ ਹੈ।

5 / 5

ਖੁੱਲੇ ਵਾਲ, ਸੋਫਟ ਬੇਬੀ ਪਿੰਕ ਸਵੈਟਰ, ਪਰਲਸ ਈਅਰ ਰਿੰਗਸ ਅਤੇ ਬਲੱਸ਼ ਪਿੰਕ ਮੇਕਅੱਪ ਨਾਲ ਤਾਨੀਆ ਦਾ ਲੁੱਕ ਕਾਫੀ ਕੌਜ਼ੀ ਅਤੇ ਯੂਨੀਕ ਲੱਗ ਰਿਹਾ ਹੈ। ਇਸ ਲੁੱਕ ਨੂੰ ਤੁਸੀਂ ਵੀ ਵਿੰਟਰਸ ਵਿੱਚ ਕੈਰੀ ਕਰ ਸਕਦੇ ਹੋ।

Follow Us On