ਚਾਂਦ ਵਾਲੀਆਂ, ਅਨਾਰਕਲੀ ਸੂਟ ਵਿੱਚ ਸੋਨਮ ਦਾ ਦਿਖਿਆ ਪਰਿਟੀ ਅੰਦਾਜ਼
ਪੰਜਾਬੀ ਇੰਡਸਟਰੀ ਵਿੱਚ ਫੈਸ਼ਨ ਦਾ ਰੈਵਅਲੂਸ਼ਨ ਲੈ ਕੇ ਆਉਣ ਵਾਲੀ ਅਦਾਕਾਰਾ ਸੋਨਮ ਬਾਜਵਾ ਹਰ ਪੰਜਾਬੀ ਦੀ ਪਹਿਲੀ ਪਸੰਦ ਬਣ ਚੁੱਕੀ ਹੈ। ਸੋਨਮ ਆਪਣੀ ਐਕਟਿੰਗ ਅਤੇ ਖੂਬਸੂਰਤੀ ਦੋਵਾਂ ਲਈ ਨੰਬਰ ਕਮਾਉਂਦੀ ਹੈ। ਅਦਾਕਾਰਾ ਦਾ ਹਰ ਸਟਾਇਲ ਅਤੇ ਫਿਲਮ ਜਿਵੇਂ ਲੋਕਾਂ 'ਤੇ ਕੋਈ ਜਾਦੂ ਕਰ ਦਿੰਦੀ ਹੈ। ਹਾਲ ਹੀ ਵਿੱਚ ਪਾਲੀਵੁੱਡ ਦੀ ਫੈਸ਼ਨ ਕੁਈਨ ਨੇ ਐਥਨੀਕ ਲੁੱਕ ਵਿੱਚ ਤਸਵੀਰਾਂ ਸ਼ੇਅਰ ਕੀਤੀਆਂ ਹਨ।

1 / 5

2 / 5

3 / 5

4 / 5

5 / 5

ਭਾਰਤ ਕੋਲ 39 ਸਾਲਾਂ ਬਾਅਦ ਇਤਿਹਾਸ ਦੁਹਰਾਉਣ ਦਾ ਮੌਕਾ!ਪਹਿਲਾ ਸੈਸ਼ਨ ਕਰੇਗਾ ਮੈਚ ਤੈਅ

ਅਟਾਰੀ-ਵਾਹਗਾ ਹਾਈਵੇਅ ‘ਤੇ ਭਿਆਨਕ ਹਾਦਸਾ, 3 ਦੀ ਮੌਕੇ ‘ਤੇ ਮੌਤ

ਬ੍ਰਿਟੇਨ ਦੇ ਸਾਊਥੈਂਡ ਹਵਾਈ ਅੱਡੇ ‘ਤੇ ਜਹਾਜ਼ ਹਾਦਸਾਗ੍ਰਸਤ, ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਹੀ ਜਹਾਜ਼ ਨੂੰ ਲੱਗੀ ਅੱਗ

ਮੋਹਾਲੀ ਨਿਹੰਗਾਂ ਦੇ ਬਾਣੇ ‘ਚ ਆਏ ਨੌਜਵਾਨਾਂ ਨੇ ਕੁੜੀ ਨੂੰ ਕੀਤਾ ਅਗਵਾਹ, 4 ਮੁਲਜ਼ਮ ਕਾਬੂ