ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਬਲੈੱਕ ਡਰੈੱਸ, ਕਰਲੀ ਵਾਲ ਸੋਨਮ ਦੇ ਇਸ ਲੁੱਕ ਨੂੰ ਦੇਖ ਪ੍ਰਸ਼ੰਸਕ ਬੋਲੇ – ‘ਅਪਸਰਾ’

ਪੰਜਾਬੀ ਇੰਡਸਟਰੀ ਵਿੱਚ ਨਵਾਂ ਫੈਸ਼ਨ ਅਤੇ ਬਿਊਟੀ ਸਟੈਂਡਰਟ ਸੈੱਟ ਕਰਨ ਵਾਲੀ ਅਦਾਕਾਰਾ ਸੋਨਮ ਬਾਜਵਾ ਹਮੇਸ਼ਾ ਤੋਂ ਹੀ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੀ ਹੈ। ਅਦਾਕਾਰਾ ਆਪਣੀ ਫੋਟੋਆਂ,ਵੀਡੀਓਜ਼ ਅਤੇ ਡੇਲੀ ਰੁਟੀਨ ਨੂੰ ਆਪਣੇ ਪਿਆਰੇ ਪ੍ਰਸ਼ੰਸਕਾਂ ਨਾਲ ਕਦੇ ਵੀ ਸ਼ੇਅਰ ਕਰਨਾ ਨਹੀਂ ਭੁੱਲਦੀ। ਜਿਸ ਕਾਰਨ ਫੈਨਸ ਵੀ ਸੋਨਮ ਬਾਜਵਾ ਦੇ ਨਾਲ ਕਾਫੀ ਕੁਨੈਕਟਿਡ ਫੀਲ ਕਰਦੇ ਹਨ ਅਤੇ ਦੇਸ਼ਾ-ਵਿਦੇਸ਼ਾਂ ਤੱਕ ਵੀ ਸੋਨਮ ਨੇ ਆਪਣੇ ਲੱਖਾਂ ਫੈਨਸ ਦੇ ਦਿੱਲਾਂ ਵਿੱਚ ਥਾਂ ਬਣਾਈ ਹੈ। ਪੰਜਾਬੀ ਇੰਡਸਟਰੀ ਦੇ ਨਾਲ-ਨਾਲ ਸੋਨਮ ਨੇ ਬਾਲੀਵੁੱਡ ਵਿੱਚ ਵੀ ਆਪਣੀ ਪਛਾਣ ਬਨਾਉਣਾ ਸ਼ੁਰੂ ਕਰ ਦਿੱਤਾ ਹੈ।

isha-sharma
Isha Sharma | Updated On: 06 Nov 2023 11:30 AM
ਪੰਜਾਬੀ ਇੰਡਸਟਰੀ ਨੂੰ ਰੂਲ ਕਰਨ ਵਾਲੀ ਅਭਨੇਤਰੀਆਂ ਵਿੱਚ ਸੋਨਮ ਬਾਜਵਾ ਦੀ ਗਿਣਤੀ ਹੁੰਦੀ ਹੈ। ਅਦਾਕਾਰਾ ਆਪਣੀ ਐਕਟਿੰਗ ਸਕਿਲਸ ਅਤੇ ਖੂਬਸੂਰਤੀ ਨਾਲ ਇੰਡਸਟਰੀ ਦੇ ਨਾਲ-ਨਾਲ ਪ੍ਰਸ਼ੰਸਕਾਂ ਦੇ ਦਿੱਲਾ 'ਤੇ ਵੀ ਰੂਲ ਕਰਦੀ ਹੈ।

ਪੰਜਾਬੀ ਇੰਡਸਟਰੀ ਨੂੰ ਰੂਲ ਕਰਨ ਵਾਲੀ ਅਭਨੇਤਰੀਆਂ ਵਿੱਚ ਸੋਨਮ ਬਾਜਵਾ ਦੀ ਗਿਣਤੀ ਹੁੰਦੀ ਹੈ। ਅਦਾਕਾਰਾ ਆਪਣੀ ਐਕਟਿੰਗ ਸਕਿਲਸ ਅਤੇ ਖੂਬਸੂਰਤੀ ਨਾਲ ਇੰਡਸਟਰੀ ਦੇ ਨਾਲ-ਨਾਲ ਪ੍ਰਸ਼ੰਸਕਾਂ ਦੇ ਦਿੱਲਾ 'ਤੇ ਵੀ ਰੂਲ ਕਰਦੀ ਹੈ।

1 / 5
ਸੋਨਮ ਆਪਣੇ ਨਵੇਂ-ਨਵੇਂ ਫੋਟੋਸ਼ੂਟ ਅਤੇ ਲੁੱਕਸ ਨਾਲ ਆਏ ਦਿਨ ਸੁੱਰਖੀਆਂ ਬਟੋਰ ਦੀ ਨਜ਼ਰ ਆਉਂਦੀ  ਹੈ। ਅਦਾਕਾਰਾ ਦਾ ਹਰ ਫੋਟੋਸ਼ੂਟ ਫੈਨਸ ਲਈ ਟ੍ਰੀਟ ਹੁੰਦਾ ਹੈ ਜਿਸ ਨੂੰ ਉਹ ਖੂਬ ਲਾਈਕਸ ਅਤੇ ਸ਼ੇਅਰ ਕਰਦੇ ਹਨ।

ਸੋਨਮ ਆਪਣੇ ਨਵੇਂ-ਨਵੇਂ ਫੋਟੋਸ਼ੂਟ ਅਤੇ ਲੁੱਕਸ ਨਾਲ ਆਏ ਦਿਨ ਸੁੱਰਖੀਆਂ ਬਟੋਰ ਦੀ ਨਜ਼ਰ ਆਉਂਦੀ ਹੈ। ਅਦਾਕਾਰਾ ਦਾ ਹਰ ਫੋਟੋਸ਼ੂਟ ਫੈਨਸ ਲਈ ਟ੍ਰੀਟ ਹੁੰਦਾ ਹੈ ਜਿਸ ਨੂੰ ਉਹ ਖੂਬ ਲਾਈਕਸ ਅਤੇ ਸ਼ੇਅਰ ਕਰਦੇ ਹਨ।

2 / 5
ਅਦਾਕਾਰਾ ਦਾ ਆਲ ਬਲੈਕ ਫੋਟੋਸ਼ੂਟ ਤੁਹਾਨੂੰ ਵੀ ਬੇਹੱਦ ਪਸੰਦ ਆਵੇਗਾ। ਜਿਸਨੂੰ ਦੇਖ 'ਤੇ ਤੁਸੀਂ ਵੀ ਸੋਨਮ ਬਾਜਵਾ ਦੇ ਫੈਨਸ ਬਨਣ ਲਈ ਮਜ਼ਬੂਰ ਹੋ ਜਾਓਗੇ। ਫੋਟੋਸ਼ੂਟ ਨਾਲ   ਅਦਾਕਾਰਾ ਨੇ ਸੋਸ਼ਲ ਮੀਡੀਆ ਦਾ ਤਾਪਮਾਨ ਵੱਧਾ ਦਿੱਤਾ ਹੈ।

ਅਦਾਕਾਰਾ ਦਾ ਆਲ ਬਲੈਕ ਫੋਟੋਸ਼ੂਟ ਤੁਹਾਨੂੰ ਵੀ ਬੇਹੱਦ ਪਸੰਦ ਆਵੇਗਾ। ਜਿਸਨੂੰ ਦੇਖ 'ਤੇ ਤੁਸੀਂ ਵੀ ਸੋਨਮ ਬਾਜਵਾ ਦੇ ਫੈਨਸ ਬਨਣ ਲਈ ਮਜ਼ਬੂਰ ਹੋ ਜਾਓਗੇ। ਫੋਟੋਸ਼ੂਟ ਨਾਲ ਅਦਾਕਾਰਾ ਨੇ ਸੋਸ਼ਲ ਮੀਡੀਆ ਦਾ ਤਾਪਮਾਨ ਵੱਧਾ ਦਿੱਤਾ ਹੈ।

3 / 5
ਬਲੈੱਕ ਡਰੈੱਸ, ਕਰਲੀ ਹੈਅਰਸ, ਰੈੱਡ ਲਿਪਸਟਿਕ ਅਤੇ ਬਲੈਕ ਹੀਲਜ਼। ਇਹ ਤਾਂ ਸਿਰਫ਼ ਲੁੱਕ ਦਾ ਇੱਕ ਹਿੱਸਾ ਹੈ ਪਰ ਅਸਲੀ ਵਿੱਚ ਖੂਬਸੂਰਤ ਤਾਂ ਡਰੈੱਸ ਨੂੰ ਪਾਉਣ  ਵਾਲੀ ਸੋਨਮ ਬਾਜਵਾ ਹੈ।

ਬਲੈੱਕ ਡਰੈੱਸ, ਕਰਲੀ ਹੈਅਰਸ, ਰੈੱਡ ਲਿਪਸਟਿਕ ਅਤੇ ਬਲੈਕ ਹੀਲਜ਼। ਇਹ ਤਾਂ ਸਿਰਫ਼ ਲੁੱਕ ਦਾ ਇੱਕ ਹਿੱਸਾ ਹੈ ਪਰ ਅਸਲੀ ਵਿੱਚ ਖੂਬਸੂਰਤ ਤਾਂ ਡਰੈੱਸ ਨੂੰ ਪਾਉਣ ਵਾਲੀ ਸੋਨਮ ਬਾਜਵਾ ਹੈ।

4 / 5
ਸੋਨਮ ਬਾਜਵਾ ਦੇ ਇਸ ਨਵੇਂ ਫੋਟੋਸ਼ੂਟ ਨੂੰ ਦੇਖ ਕੇ ਫੈਨਸ ਦੀਵਾਨੇ ਹੋ ਗਏ ਹਨ। ਇਹਨਾਂ ਫੋਟੋਆਂ ਵਿੱਚ ਸੋਨਮ ਦਾ ਐਲੀਗੈਂਟ ਲੁੱਕ ਦੇਖਣ ਨੂੰ ਮਿਲ ਰਿਹਾ ਹੈ। ਇੱਕ ਯੂਜ਼ਰ ਨੇ ਫੋਟੋਆਂ ਦੇ ਕੁਮੈਂਟ ਸੈਕਸ਼ਨ ਵਿੱਚ ਲਿਖਿਆ- "ਸੋਨਮ ਤੁਸੀਂ ਤਾ ਸਵਰਗ ਤੋਂ ਆਈ ਅਪਸਰਾ ਲੱਗ ਰਹੇ ਹੋ।"

5 / 5
Follow Us
Latest Stories
ਟਰੰਪ ਨੇ ਈਰਾਨ ਨੂੰ ਦਿੱਤੀ ਚੇਤਾਵਨੀ, ਅਮਰੀਕਾ 'ਤੇ ਹਮਲਾ ਹੋਇਆ ਤਾਂ ਤਿਆਰ ਹੈ ਫੌਜ
ਟਰੰਪ ਨੇ ਈਰਾਨ ਨੂੰ ਦਿੱਤੀ ਚੇਤਾਵਨੀ,  ਅਮਰੀਕਾ 'ਤੇ ਹਮਲਾ ਹੋਇਆ ਤਾਂ ਤਿਆਰ ਹੈ ਫੌਜ...
ਕੇਜਰੀਵਾਲ ਦਾ ਸਿਆਸੀ ਭਵਿੱਖ ਲੁਧਿਆਣਾ ਉਪ ਚੋਣ ਨਾਲ ਹੋਵੇਗਾ ਤੈਅ!
ਕੇਜਰੀਵਾਲ ਦਾ ਸਿਆਸੀ ਭਵਿੱਖ ਲੁਧਿਆਣਾ ਉਪ ਚੋਣ ਨਾਲ ਹੋਵੇਗਾ ਤੈਅ!...
ਇਰਾਨ ਦੇ ਇਜ਼ਰਾਈਲ 'ਤੇ ਹਮਲੇ ਤੋਂ ਬਾਅਦ ਮੁਸਲਿਮ ਦੇਸ਼ਾਂ ਵਿੱਚ ਜਸ਼ਨ
ਇਰਾਨ ਦੇ ਇਜ਼ਰਾਈਲ 'ਤੇ ਹਮਲੇ ਤੋਂ ਬਾਅਦ ਮੁਸਲਿਮ ਦੇਸ਼ਾਂ ਵਿੱਚ ਜਸ਼ਨ...
Israel Massive Strike in Iran: ਜਿਵੇਂ ਹੀ ਘੜੀ ਦੇ 4 ਵੱਜੇ, ਈਰਾਨ ਵਿੱਚ ਮਸਜਿਦ 'ਤੇ ਲਹਿਰਾਇਆ ਗਿਆ 'ਲਾਲ ਝੰਡਾ'
Israel Massive Strike in Iran: ਜਿਵੇਂ ਹੀ ਘੜੀ ਦੇ 4 ਵੱਜੇ, ਈਰਾਨ ਵਿੱਚ ਮਸਜਿਦ 'ਤੇ ਲਹਿਰਾਇਆ ਗਿਆ 'ਲਾਲ ਝੰਡਾ'...
Ahmedabad Plane Crash: ਹਾਦਸੇ ਵਾਲੀ ਥਾਂ 'ਤੇ ਮਲਬਾ ਦੇਖ ਕੇ ਪ੍ਰਧਾਨ ਮੰਤਰੀ ਮੋਦੀ ਨੇ ਪ੍ਰਗਟਾਇਆ ਦੁੱਖ
Ahmedabad Plane Crash: ਹਾਦਸੇ ਵਾਲੀ ਥਾਂ 'ਤੇ ਮਲਬਾ ਦੇਖ ਕੇ ਪ੍ਰਧਾਨ ਮੰਤਰੀ ਮੋਦੀ ਨੇ ਪ੍ਰਗਟਾਇਆ ਦੁੱਖ...
ਕਮਲ ਕੌਰ ਭਾਬੀ ਦਾ ਕਤਲ, ਕਾਰ ਚੋਂ ਮਿਲੀ ਲਾਸ਼...ਅਸ਼ਲੀਲ ਕੰਟੈਂਟ ਲਈ ਮਿਲੀ ਸੀ ਧਮਕੀ
ਕਮਲ ਕੌਰ ਭਾਬੀ ਦਾ ਕਤਲ, ਕਾਰ ਚੋਂ ਮਿਲੀ ਲਾਸ਼...ਅਸ਼ਲੀਲ ਕੰਟੈਂਟ ਲਈ ਮਿਲੀ ਸੀ ਧਮਕੀ...
Plane Crash in Ahmedabad: ਏਅਰ ਇੰਡੀਆ ਦਾ ਯਾਤਰੀ ਜਹਾਜ਼ ਉਡਾਣ ਭਰਦੇ ਸਮੇਂ ਹਾਦਸਾਗ੍ਰਸਤ, ਦੇਖੋ ਹਾਦਸੇ ਦੀ VIDEO
Plane Crash in Ahmedabad: ਏਅਰ ਇੰਡੀਆ ਦਾ ਯਾਤਰੀ ਜਹਾਜ਼ ਉਡਾਣ ਭਰਦੇ ਸਮੇਂ ਹਾਦਸਾਗ੍ਰਸਤ, ਦੇਖੋ ਹਾਦਸੇ ਦੀ VIDEO...
ਸ੍ਰੀ ਹੇਮਕੁੰਡ ਸਾਹਿਬ ਦਾ ਸਮਝੋ ਮਤਲਬ... ਦਸ਼ਮ ਪਿਤਾ ਨੇ ਸੰਗਤਾਂ ਨੂੰ ਕੀ ਦਿੱਤਾ ਸੀ ਸੰਦੇਸ਼...ਵੇਖੋ VIDEO
ਸ੍ਰੀ ਹੇਮਕੁੰਡ ਸਾਹਿਬ ਦਾ ਸਮਝੋ ਮਤਲਬ... ਦਸ਼ਮ ਪਿਤਾ ਨੇ ਸੰਗਤਾਂ ਨੂੰ ਕੀ ਦਿੱਤਾ ਸੀ ਸੰਦੇਸ਼...ਵੇਖੋ VIDEO...
ਲੁਧਿਆਣਾ ਚੋਣਾਂ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਕੀਤਾ ਇਹ ਵੱਡਾ ਐਲਾਨ!
ਲੁਧਿਆਣਾ ਚੋਣਾਂ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਕੀਤਾ ਇਹ ਵੱਡਾ ਐਲਾਨ!...