Sonam Bajwa: ਸਿੰਪਲ ਸੂਟ ਨੂੰ ਸੋਨਮ ਬਾਜਵਾ ਨੇ ਲਾਏ ਚਾਰ ਚੰਨ, ਵੇਖੋ ਤਸਵੀਰਾਂ
Pollywood: ਪਾਲੀਵੁੱਡ ਇੰਡਸਟਰੀ ਦੀ ਮੋਸਟ Desirable ਅਤੇ ਫੈਸ਼ਨ ਆਈਕਨ ਸੋਨਮ ਬਾਜਵਾ ਹਮੇਸ਼ਾ ਆਪਣੇ ਲੁੱਕਸ ਨੂੰ ਲੈ ਕੇ ਚਰਚਾ ਵਿੱਚ ਰਹਿੰਦੀ ਹੈ। ਸੋਨਮ ਬਾਜਵਾ ਨੇ ਹਾਲ ਹੀ ਵਿੱਚ ਆਪਣੇ ਸੋਸ਼ਲ ਮੀਡੀਆ ਫਲੇਟਫਾਰਮ ਇੰਸਟਾਗ੍ਰਾਮ 'ਤੇ ਨਵਾਂ ਫੋਟੋਸ਼ੂਟ ਸ਼ੇਅਰ ਕੀਤਾ ਹੈ। ਫੋਟੋਸ਼ੂਟ ਵਿੱਚ ਅਦਾਕਾਰਾ ਨੇ ਸਿੰਪਲ ਸੂਟ ਵਿਅਰ ਕੀਤਾ ਹੈ। ਸੋਨਮ ਦੀਆਂ ਇਨ੍ਹਾਂ ਤਸਵੀਰਾਂ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।

1 / 5

2 / 5

3 / 5

4 / 5

5 / 5
Putin India Visit: ਹੈਦਰਾਬਾਦ ਹਾਊਸ ਵਿੱਚ ਮੋਦੀ ਅਤੇ ਪੁਤਿਨ ਦੀ ਮੁਲਾਕਾਤ, ਪੀਐਮ ਬੋਲੇ- ਭਾਰਤ ਸ਼ਾਂਤੀ ਦਾ ਸਮਰਥਕ
ਮਨੋਰੰਜਨ ਜਗਤ ਦੇ ਉਹ 15 ਸਿਤਾਰੇ, ਜਿਨ੍ਹਾਂ ਨੇ ਇਸ ਸਾਲ ਦੁਨੀਆ ਨੂੰ ਅਲਵਿਦਾ ਕਿਹਾ
ਭਾਰਤ ਅਤੇ ਚੀਨ ਨਾਲ ਸਬੰਧਾਂ ਨੂੰ ਰੂਸ ਕਿਵੇਂ ਸੰਤੁਲਿਤ ਕਰਦਾ ਹੈ, ਦੋਵਾਂ ਮਹਾਂਸ਼ਕਤੀਆਂ ਬਾਰੇ ਪੁਤਿਨ ਨੇ ਕੀ ਕਿਹਾ?
ਪੀਐਮ ਮੋਦੀ ਨੂੰ ਮਿਲਣ ਪਹੁੰਚੇ ਡੇਰਾ ਬੱਲਾਂ ਦੇ ਸੰਤ, ਪ੍ਰਕਾਸ਼ ਪੁਰਬ ਸਮਾਗਮ ‘ਚ ਸ਼ਾਮਲ ਹੋਣ ਦਾ ਦਿੱਤਾ ਸੱਦਾ