ਵਿਆਹ ਦੇ ਬੰਧਨ ਵਿੱਚ ਬੱਝੇ ਗੁਰਨਾਮ ਭੁੱਲਰ, ਵਿਆਹ ਦੀਆਂ ਤਸਵੀਰਾਂ ਹੋਈਆ ਵਾਇਰਲ
ਦਸੰਬਰ ਦਾ ਮਹੀਨਾ ਮਤਲਬ ਵਿਆਹ ਦਾ ਸੀਜ਼ਨ। ਨਵੰਬਰ - ਦਸੰਬਰ ਦੇ ਮਹੀਨੇ ਨੂੰ ਵਿਆਹ ਦਾ ਪਰਫੈਕਟ ਸੀਜ਼ਨ ਮੰਨਿਆ ਜਾਂਦਾ ਹੈ। ਇਹਨਾਂ 2 ਮਹੀਨਿਆਂ ਵਿੱਚ ਲਗਾਤਾਰ ਵਿਆਹ ਰੱਖੇ ਜਾਂਦੇ ਹਨ। ਇਸ ਸੀਜ਼ਨ ਦਾ ਫਾਇਦਾ ਚੁੱਕਦੇ ਹੋਏ ਕਾਫੀ ਅਦਾਕਾਰ ਅਤੇ ਫੈਮਸ ਸੈਲੇਬ੍ਰੀਟੀਜ਼ ਵੀ ਵਿਆਹ ਕਰਵਾਉਂਦੇ ਹਨ। ਹਾਲ ਹੀ ਵਿੱਚ ਪੰਜਾਬੀ ਇੰਡਸਟਰੀ ਦੇ ਗਾਇਕ ਅਤੇ ਪਰਮੀਸ਼ ਵਰਮਾ ਦੇ ਦੋਸਤ ਲਾਡੀ ਚਹਿਲ ਅਤੇ ਪੰਜਾਬ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੈਅਰ ਦਾ ਵੀ ਵਿਆਹ ਹੋਇਆ। ਇਸ ਤੋਂ ਬਾਅਦ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਗੁਰਨਾਮ ਭੁੱਲਰ ਨੇ ਵੀ ਵਿਆਹ ਕਰਵਾ ਲਿਆ ਹੈ।

1 / 6

2 / 6

3 / 6

4 / 6

5 / 6

6 / 6

ਮੈਂ ਛੇ ਜੰਗਾਂ ਰੋਕੀਆਂ, ਇਹ ਸਭ ਤੋਂ ਮੁਸ਼ਕਲ ਜ਼ੇਲੇਂਸਕੀ ਨਾਲ ਮੁਲਾਕਾਤ ਦੌਰਾਨ ਬੋਲੇ ਟਰੰਪ

LAC ਦਾ ਮਸਲਾ ਹੋਵੇਗਾ ਹਲ!, ਚੀਨੀ ਵਿਦੇਸ਼ ਮੰਤਰੀ ਤੇ ਐਸ. ਜੈਸ਼ੰਕਰ ‘ਚ ਹੋਵੇਗੀ ਮੀਟਿੰਗ

ਸਤਪ੍ਰੀਤ ਸੱਤਾ ਖਿਲਾਫ਼ ਬਲੂ ਕਾਰਨਰ ਨੋਟਿਸ ਜਾਰੀ, ਬਹੁਕਰੋੜੀ ਡੱਰਗ ਮਾਮਲੇ ‘ਚ ਹੈ ਲੋੜਿੰਦਾ

ਹਰ ਚੌਥਾ PF ਕਲੇਮ ਰੱਦ, ਕਰੋੜਾਂ ਲੋਕਾਂ ਦੇ ਫਸੇ ਪੈਸੇ, ਕੀ ਤੁਸੀਂ ਵੀ ਕਰ ਰਹੇ ਹੋ ਇਹ ਗਲਤੀ?