ਵਿਆਹ ਦੇ ਬੰਧਨ ਵਿੱਚ ਬੱਝੇ ਗੁਰਨਾਮ ਭੁੱਲਰ, ਵਿਆਹ ਦੀਆਂ ਤਸਵੀਰਾਂ ਹੋਈਆ ਵਾਇਰਲ
ਦਸੰਬਰ ਦਾ ਮਹੀਨਾ ਮਤਲਬ ਵਿਆਹ ਦਾ ਸੀਜ਼ਨ। ਨਵੰਬਰ - ਦਸੰਬਰ ਦੇ ਮਹੀਨੇ ਨੂੰ ਵਿਆਹ ਦਾ ਪਰਫੈਕਟ ਸੀਜ਼ਨ ਮੰਨਿਆ ਜਾਂਦਾ ਹੈ। ਇਹਨਾਂ 2 ਮਹੀਨਿਆਂ ਵਿੱਚ ਲਗਾਤਾਰ ਵਿਆਹ ਰੱਖੇ ਜਾਂਦੇ ਹਨ। ਇਸ ਸੀਜ਼ਨ ਦਾ ਫਾਇਦਾ ਚੁੱਕਦੇ ਹੋਏ ਕਾਫੀ ਅਦਾਕਾਰ ਅਤੇ ਫੈਮਸ ਸੈਲੇਬ੍ਰੀਟੀਜ਼ ਵੀ ਵਿਆਹ ਕਰਵਾਉਂਦੇ ਹਨ। ਹਾਲ ਹੀ ਵਿੱਚ ਪੰਜਾਬੀ ਇੰਡਸਟਰੀ ਦੇ ਗਾਇਕ ਅਤੇ ਪਰਮੀਸ਼ ਵਰਮਾ ਦੇ ਦੋਸਤ ਲਾਡੀ ਚਹਿਲ ਅਤੇ ਪੰਜਾਬ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੈਅਰ ਦਾ ਵੀ ਵਿਆਹ ਹੋਇਆ। ਇਸ ਤੋਂ ਬਾਅਦ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਗੁਰਨਾਮ ਭੁੱਲਰ ਨੇ ਵੀ ਵਿਆਹ ਕਰਵਾ ਲਿਆ ਹੈ।

1 / 6

2 / 6

3 / 6

4 / 6

5 / 6

6 / 6

Aaj Da Rashifal: ਤੁਹਾਡੀ ਪੂਜਾ ਵਿੱਚ ਵਿਸ਼ੇਸ਼ ਰੁਚੀ ਰਹੇਗੀ, ਜੋਤਿਸ਼ਾਚਾਰਿਆ ਅੰਸ਼ੁ ਪਾਰਿਕ ਤੋਂ ਜਾਣੋ ਅੱਜ ਦਾ ਰਾਸ਼ੀਫਲ

ਸਰੀਰ ‘ਚ ਕਫ ਦੋਸ਼ ਕਿਉਂ ਵਧਦਾ ਹੈ? ਪਤੰਜਲੀ ਤੋਂ ਸਿੱਖੋ ਇਸਨੂੰ ਕਿਵੇਂ ਹੈ ਘਟਾਉਣਾ

NEET UG 2025 Result: MBBS ਦਾਖਲੇ ਲਈ ਸੂਬਾ ਕੋਟਾ ਕੀ ਹੈ?

ਈਰਾਨ ਦੇ ਸਰਕਾਰੀ ਮੀਡੀਆ ਦਫ਼ਤਰ ‘ਤੇ ਇਜ਼ਰਾਈਲ ਨੇ ਹਮਲਾ ਕੀਤਾ, ਲਾਈਵ ਸ਼ੋਅ ਛੱਡ ਕੇ ਭੱਜੀ ਐਂਕਰ