ਯੈਲੋ ਸਾੜੀ, ਵਾਇਟ ਬਲਾਊਜ਼, ਚੂੜੀਆਂ ਅਤੇ ਖੁੱਲ੍ਹੇ ਵਾਲਾਂ ‘ਚ ਸਾਵਨ ਨੇ ਇੰਸਟਾ ਦਾ ਵਧਾਇਆ ਪਾਰਾ , ਵੇਖੋ ਖੂਬਸੂਰਤ ਤਸਵੀਰਾਂ
ਪੰਜਾਬੀ ਇੰਡਸਟਰੀ ਵਿੱਚ ਪਹਿਲੇ ਦਿਨ ਤੋਂ ਚੈਲੇਂਜਿੰਗ ਰੋਲਜ਼ ਨਿਭਾਉਣ ਵਾਲੀ ਸਾਵਨ ਰੂਪੋਵਾਲੀ ਦੀ ਐਕਟਿੰਗ ਅਤੇ ਖੂਬਸੂਰਤੀ ਦੋਵਾਂ ਨੂੰ ਹੀ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਖੂਬ ਪਿਆਰ ਕੀਤਾ ਜਾਂਦਾ ਹੈ। ਅਦਾਕਾਰਾ ਨੇ ਬਹੁਤ ਹੀ ਘੱਟ ਸਮੇਂ ਵਿੱਚ ਆਪਣੇ ਕੈਰੀਅਰ ਨੂੰ ਬਹੁਤ ਅੱਗੇ ਵੱਧਾ ਲਿਆ ਹੈ। ਅੱਜ ਦੇਸ਼ਾਂ-ਵਿਦੇਸ਼ਾਂ ਵਿੱਚ ਸਾਵਨ ਦੇ ਫੈਨਸ ਹਨ। ਹਾਲ ਹੀ ਵਿੱਚ ਸਾਵਨ ਆਪਣੀ ਨਵੀਂ ਫਿਲਮ ਗੁੜੀਆ ਨੂੰ ਲੈ ਕੇ ਸੁਰਖੀਆਂ ਬਟੋਰ ਰਹੀ ਹੈ। ਇਸ ਫਿਲਮ ਵਿੱਚ ਸਾਵਨ ਦਾ ਬੇਹੱਦ ਅਲੱਗ ਕਿਰਦਾਰ ਦੇਖਣ ਨੂੰ ਮਿਲੇਗਾ। ਫਿਲਮ ਦੀ ਪ੍ਰਮੋਸ਼ਨ ਨੂੰ ਲੈ ਕੇ ਅਦਾਕਾਰ ਕਾਫੀ ਬੀਜ਼ੀ ਚੱਲ ਹਹੀ ਹੈ।

1 / 5

2 / 5

3 / 5

4 / 5

5 / 5

ਜਿੱਤ ਨਾਲ ਖਤਮ CSK ਸਫ਼ਰ, ਗੁਜਰਾਤ ਦੀਆਂ ਟਾਪ-2 ‘ਚ ਪਹੁੰਚਣ ਦੀਆਂ ਉਮੀਦਾਂ ਨੂੰ ਝਟਕਾ

ਜੰਡਿਆਲਾ ‘ਚ ਕੌਂਸਲਰ ਦਾ ਗੋਲੀਆਂ ਮਾਰ ਕੇ ਕਤਲ, SAD ਨਾਲ ਸਨ ਸਬੰਧਤ

ਮਾਲਕ ਨੇ ਕੁੱਤੇ ‘ਤੇ ਕੀਤੀ ਪਿਆਰ ਦੀ ਵਰਖਾ ਤਾਂ ਗਧੇ ਨੂੰ ਹੋਈ ਜਲਨ, ਪਿਆਰ ਪਾਉਣ ਲਈ ਕਰ ਦਿੱਤੀ ਅਜਿਹੀ ਹਰਕਤ

ਫਲਾਈਟ ਲੈਫਟੀਨੈਂਟ ਅਮਨ ਸਿੰਘ ਹੰਸ ਨੂੰ ਮਿਲਿਆ ਸ਼ੌਰਿਆ ਚੱਕਰ, ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਕੀਤਾ ਸਨਮਾਨਿਤ