ਪੰਜਾਬ ਗੇੜੇ ‘ਤੇ ਅਦਾਕਾਰਾ ਨੀਰੂ ਬਾਜਵਾ, ਪਿੰਕ ਸੂਟ ‘ਚ ਖੇਤਾਂ ਦੀ ਕੀਤੀ ਸੈਰ
ਪਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਨੀਰੂ ਬਾਜਵਾ ਇਨ੍ਹੀਂ ਦਿਨੀਂ ਪੰਜਾਬ ਵਿੱਚ ਹੈ। ਇਸ ਸਮੇਂ ਨੀਰੂ ਦਾ ਸਕੈਡਿਊਲ ਵੀ ਕਾਫੀ ਬੀਜ਼ੀ ਚੱਲ ਰਿਹਾ ਹੈ। ਅਦਾਕਾਰਾ ਆਪਣੇ ਆਉਣ ਵਾਲੇ ਪ੍ਰੋਜੈਕਟਸ ਨੂੰ ਲੈ ਕੇ ਸੁਰਖੀਆਂ ਬਟੌਰ ਰਹੀ ਹੈ। ਨੀਰੂ ਅਤੇ ਦਿਲਜੀਤ ਦੋਸਾਂਜ ਦੀ ਫਿਲਮ ਜੱਟ ਐਂਡ ਜੁਲੀਅਟ ਦੀ ਸ਼ੂਟਿੰਗ ਚੱਲ ਰਹੀ ਹੈ। ਲੋਕਾਂ ਨੂੰ ਜੱਟ ਐਂਡ ਜੁਲੀਅਟ ਦੇ ਅਗਲੇ ਪਾਰਟ ਦਾ ਬੇਸਬਰੀ ਨਾਲ ਇੰਤਜ਼ਾਰ ਹੈ। ਹਾਲ ਹੀ ਵਿੱਚ ਨੀਰੂ ਨੇ ਪਿੰਕ ਕਲਰ ਦੇ ਸੂਟ ਵਿੱਚ ਫੋਟੋਆਂ ਵੀ ਸ਼ੇਅਰ ਕੀਤੀਆਂ ਹਨ। ਜਿਨ੍ਹਾਂ ਨੂੰ ਲੋਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।

1 / 4

2 / 4

3 / 4

4 / 4