ਮੈਂਡੀ ਤੱਖਰ ਦੇ ਫੈਸਟਿਵ ਲੁੱਕ ਦਾ ਜਲਵਾ ਹੋ ਰਿਹਾ ਹੈ ਵਾਇਰਲ, ਦੇਖੋ ਤਸਵੀਰਾਂ
ਪੰਜਾਬੀ ਇੰਡਸਟਰੀ ਵਿੱਚ ਮੈਂਡੀ ਤੱਖਰ ਆਪਣੇ ਟੈਲੇਂਟ ਅਤੇ ਬੇਸ਼ੁਮਾਰ ਖੂਬਸੂਰਤੀ ਨੂੰ ਲੈ ਕੇ ਹਮੇਸ਼ਾ ਪ੍ਰਸ਼ੰਸਕਾਂ ਦੇ ਦਿੱਲਾਂ ਦੇ ਰਾਜ ਕਰਦੀ ਆਈ ਹੈ। ਫਿਲਮ ਹੋਵੇ ਜ਼ਾਂ ਗੀਤ ਮੈਂਡੀ ਹਰ ਪ੍ਰੋਜੈਕਟ ਵਿੱਚ ਆਪਣੀ ਬੇਸਟ ਪਰਫਾਰਮੈਂਸ ਦੇਣ ਲਈ ਜਾਣੀ ਜਾਂਦੀ ਹੈ। ਮੈਂਡੀ ਨੇ ਪੰਜਾਬੀ ਇੰਡਸਟਰੀ ਵਿੱਚ ਆਪਣੇ ਕੈਰੀਅਰ ਦੀ ਸ਼ੁਰੂਆਤ ਮਸ਼ਹੂਰ ਸਿੰਗਰ ਅਤੇ ਅਦਾਕਾਰ ਬੱਬੂ ਮਾਨ, ਗਿੱਪੀ ਗਰੇਵਾਲ ਵਰਗੇ ਸਿਤਾਰਿਆਂ ਨਾਲ ਕੀਤੀ ਹੈ। ਹੁਣ ਤੱਕ ਮੈਂਡੀ ਦਾ ਚਾਰਮ ਘੱਟਿਆ ਨਹੀਂ ਹੈ ਸਗੋਂ ਹੋਰ ਜ਼ਿਆਦਾ ਪ੍ਰਸ਼ੰਸਕਾਂ ਨੂੰ ਆਪਣੇ ਵੱਲ ਅਟ੍ਰੈਕਟ ਕਰ ਰਿਹਾ ਹੈ।

1 / 5

2 / 5

3 / 5

4 / 5

5 / 5

SAD ਦੇ ਬਾਗੀ ਧੜ੍ਹੇ ਦੇ ਪ੍ਰਧਾਨ ਬਣੇ ਗਿਆਨੀ ਹਰਪ੍ਰੀਤ ਸਿੰਘ ਦਾ ਵਿਵਾਦਾਂ ਨਾਲ ਰਿਹਾ ਹੈ ਨਾਤਾ, ਕਦੋਂ-ਕਦੋਂ ਆਏ ਸੁਰਖੀਆਂ ‘ਚ? ਜਾਣੋਂ…

CM ਮਾਨ ਨੇ ਸੰਗਰੂਰ ‘ਚ ਕੀਤਾ ਸਕੂਲ ਆਫ਼ ਐਮੀਨੈਂਸ ਦਾ ਉਦਘਾਟਨ, 3.40 ਕਰੋੜ ਦੀ ਆਈ ਲਾਗਤ

ਮੰਤਰੀ ਹਰਜੋਤ ਬੈਂਸ ਨੇ ਕੀਤੀ ਜੋੜਾ ਘਰ ਦੀ ਸੇਵਾ, ਧਾਰਮਿਕ ਸਜ਼ਾ ਕਰ ਰਹੇ ਹਨ ਪੂਰੀ

NEET UG 2025 Counselling: NEET UG 2025 ਕਾਉਂਸਲਿੰਗ ਰਾਊਂਡ 1 ਸੀਟ ਅਲਾਟਮੈਂਟ ਦਾ ਨਤੀਜਾ ਅੱਜ ਕੀਤਾ ਜਾਵੇਗਾ ਜਾਰੀ, ਇਸ ਤਰ੍ਹਾਂ ਕਰੋ ਚੈਂਕ