ਮੈਂਡੀ ਤੱਖਰ ਦੇ ਫੈਸਟਿਵ ਲੁੱਕ ਦਾ ਜਲਵਾ ਹੋ ਰਿਹਾ ਹੈ ਵਾਇਰਲ, ਦੇਖੋ ਤਸਵੀਰਾਂ
ਪੰਜਾਬੀ ਇੰਡਸਟਰੀ ਵਿੱਚ ਮੈਂਡੀ ਤੱਖਰ ਆਪਣੇ ਟੈਲੇਂਟ ਅਤੇ ਬੇਸ਼ੁਮਾਰ ਖੂਬਸੂਰਤੀ ਨੂੰ ਲੈ ਕੇ ਹਮੇਸ਼ਾ ਪ੍ਰਸ਼ੰਸਕਾਂ ਦੇ ਦਿੱਲਾਂ ਦੇ ਰਾਜ ਕਰਦੀ ਆਈ ਹੈ। ਫਿਲਮ ਹੋਵੇ ਜ਼ਾਂ ਗੀਤ ਮੈਂਡੀ ਹਰ ਪ੍ਰੋਜੈਕਟ ਵਿੱਚ ਆਪਣੀ ਬੇਸਟ ਪਰਫਾਰਮੈਂਸ ਦੇਣ ਲਈ ਜਾਣੀ ਜਾਂਦੀ ਹੈ। ਮੈਂਡੀ ਨੇ ਪੰਜਾਬੀ ਇੰਡਸਟਰੀ ਵਿੱਚ ਆਪਣੇ ਕੈਰੀਅਰ ਦੀ ਸ਼ੁਰੂਆਤ ਮਸ਼ਹੂਰ ਸਿੰਗਰ ਅਤੇ ਅਦਾਕਾਰ ਬੱਬੂ ਮਾਨ, ਗਿੱਪੀ ਗਰੇਵਾਲ ਵਰਗੇ ਸਿਤਾਰਿਆਂ ਨਾਲ ਕੀਤੀ ਹੈ। ਹੁਣ ਤੱਕ ਮੈਂਡੀ ਦਾ ਚਾਰਮ ਘੱਟਿਆ ਨਹੀਂ ਹੈ ਸਗੋਂ ਹੋਰ ਜ਼ਿਆਦਾ ਪ੍ਰਸ਼ੰਸਕਾਂ ਨੂੰ ਆਪਣੇ ਵੱਲ ਅਟ੍ਰੈਕਟ ਕਰ ਰਿਹਾ ਹੈ।

1 / 5

2 / 5

3 / 5

4 / 5

5 / 5

ਜਹਾਜ਼ ਹਾਦਸੇ ਵਾਲੀ ਥਾਂ ‘ਤੇ ਪਹੁੰਚੇ PM ਮੋਦੀ, ਹਸਪਤਾਲ ਪਹੁੰਚ ਜ਼ਖਮੀਆਂ ਦੀ ਲਈ ਖ਼ਬਰ

ਪਾਣੀ ਵਿੱਚ ਮਰਨ ਦੀ Acting ਕਰ ਰਿਹਾ ਸੀ ਮਗਰਮੱਛ , ਮਛੇਰੇ ਦੇ ਨੇੜੇ ਆਉਂਦੇ ਹੀ ਕਰ ਦਿੱਤਾ ਅਟੈਕ

Live Updates: ਪ੍ਰਧਾਨ ਮੰਤਰੀ ਮੋਦੀ ਅਹਿਮਦਾਬਾਦ ਸਿਵਲ ਹਸਪਤਾਲ ਪਹੁੰਚੇ

ਮੁੰਡਿਆਂ ਨੇ ਰੇਲਵੇ ਟਰੈਕ ‘ਤੇ ਬਾਈਕ ਦੇ ਟਾਇਰ ‘ਚ ਪੈਟਰੋਲ ਪਾ ਕੇ ਲਗਾਈ ਅੱਗ, ਪੁਲਿਸ ਨੇ ਕੀਤੀ ਸਖ਼ਤ ਕਾਰਵਾਈ