ਮੈਂਡੀ ਤੱਖਰ ਦੇ ਫੈਸਟਿਵ ਲੁੱਕ ਦਾ ਜਲਵਾ ਹੋ ਰਿਹਾ ਹੈ ਵਾਇਰਲ, ਦੇਖੋ ਤਸਵੀਰਾਂ
ਪੰਜਾਬੀ ਇੰਡਸਟਰੀ ਵਿੱਚ ਮੈਂਡੀ ਤੱਖਰ ਆਪਣੇ ਟੈਲੇਂਟ ਅਤੇ ਬੇਸ਼ੁਮਾਰ ਖੂਬਸੂਰਤੀ ਨੂੰ ਲੈ ਕੇ ਹਮੇਸ਼ਾ ਪ੍ਰਸ਼ੰਸਕਾਂ ਦੇ ਦਿੱਲਾਂ ਦੇ ਰਾਜ ਕਰਦੀ ਆਈ ਹੈ। ਫਿਲਮ ਹੋਵੇ ਜ਼ਾਂ ਗੀਤ ਮੈਂਡੀ ਹਰ ਪ੍ਰੋਜੈਕਟ ਵਿੱਚ ਆਪਣੀ ਬੇਸਟ ਪਰਫਾਰਮੈਂਸ ਦੇਣ ਲਈ ਜਾਣੀ ਜਾਂਦੀ ਹੈ। ਮੈਂਡੀ ਨੇ ਪੰਜਾਬੀ ਇੰਡਸਟਰੀ ਵਿੱਚ ਆਪਣੇ ਕੈਰੀਅਰ ਦੀ ਸ਼ੁਰੂਆਤ ਮਸ਼ਹੂਰ ਸਿੰਗਰ ਅਤੇ ਅਦਾਕਾਰ ਬੱਬੂ ਮਾਨ, ਗਿੱਪੀ ਗਰੇਵਾਲ ਵਰਗੇ ਸਿਤਾਰਿਆਂ ਨਾਲ ਕੀਤੀ ਹੈ। ਹੁਣ ਤੱਕ ਮੈਂਡੀ ਦਾ ਚਾਰਮ ਘੱਟਿਆ ਨਹੀਂ ਹੈ ਸਗੋਂ ਹੋਰ ਜ਼ਿਆਦਾ ਪ੍ਰਸ਼ੰਸਕਾਂ ਨੂੰ ਆਪਣੇ ਵੱਲ ਅਟ੍ਰੈਕਟ ਕਰ ਰਿਹਾ ਹੈ।

1 / 5

2 / 5

3 / 5

4 / 5

5 / 5
ਵਿਆਹ ਤੋਂ 2 ਘੰਟੇ ਪਹਿਲਾਂ ਆਪਣੇ ਐਕਸ ਨੂੰ ਮਿਲਣ ਪਹੁੰਚੀ ਦੁਲਹਨ, ਦੋਸਤ ਨੇ ਕਿਹਾ ਆਖਰੀ ਵਾਰ ਮਿਲਵਾ ਦਿਓ
ਟੀਮ ਇੰਡੀਆ ਨੇ ਦੱਖਣੀ ਅਫਰੀਕਾ ਨੂੰ 7 ਵਿਕਟਾਂ ਨਾਲ ਹਰਾਇਆ, ਸੀਰੀਜ਼ ਵਿੱਚ 2-1 ਦੀ ਬਣਾਈ ਬੜ੍ਹਤ
ਮੋਹਾਲੀ ਦੇ ਬਾਜ਼ਾਰ ਵਿੱਚ ਸ਼ਾਰਟ ਸਰਕਟ ਕਾਰਨ ਲੱਗੀ ਅੱਗ, ਲੋਕਾਂ ਵਿੱਚ ਦਹਿਸ਼ਤ
ਸੜਕ ਤੇ ਬਾਈਕ ਲੈ ਕੇ ਨਿਕਲਿਆਂ ਮੁੰਡਾ, ਲੋਕ ਬੋਲੇ, ਅਜਿਹੀ ਔਲਾਦ ਤੋਂ ਡਰ ਲਗਦਾ ਹੈ