ਕਢਾਈ ਵਾਲਾ ਰੈੱਡ ਸੂਟ ਹਿਮਾਂਸ਼ੀ ਖੁਰਾਣਾ 'ਤੇ ਕਰ ਰਿਹਾ ਹੈ ਸੂਟ, ਵੇਖੋ ਸ਼ਾਨਦਾਰ ਤਸਵੀਰਾਂ Punjabi news - TV9 Punjabi

ਕਢਾਈ ਵਾਲਾ ਰੈੱਡ ਸੂਟ ਹਿਮਾਂਸ਼ੀ ਖੁਰਾਣਾ ‘ਤੇ ਕਰ ਰਿਹਾ ਹੈ ਸੂਟ, ਵੇਖੋ ਸ਼ਾਨਦਾਰ ਤਸਵੀਰਾਂ

Published: 

22 Dec 2023 14:46 PM

ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਅਤੇ ਗਾਇਕਾ ਹਿਮਾਂਸ਼ੀ ਖੁਰਾਣਾ ਬੀਤੇ ਦਿਨੀਂ ਆਪਣੇ ਅਤੇ ਅਸੀਮ ਰਿਆਜ਼ ਦੇ ਨਾਲ ਹੋਏ ਬ੍ਰੈਕਅੱਪ ਨੂੰ ਲੈ ਕੇ ਸੁਰਖੀਆਂ ਵਿੱਚ ਸੀ। ਪਰ ਹੁਣ ਮੁੜ ਤੋਂ ਅਦਾਕਾਰਾ ਸੁਰਖੀਆਂ ਬਟੋਰ ਰਹੀ ਹੈ। ਇਸ ਦਾ ਕਾਰਨ ਹੈ ਉਨ੍ਹਾਂ ਦਾ ਨਵਾਂ ਫੋਟੋਸ਼ੂਟ। ਹਿਮਾਂਸ਼ੀ ਨੇ ਐਥਨਿਕ ਲੁੱਕ ਵਿੱਚ ਇੰਸਟਾਗ੍ਰਾਮ 'ਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ। ਤਸਵੀਰਾਂ ਨੂੰ ਉਨ੍ਹਾਂ ਦੇ ਫੈਨਜ਼ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ ਅਤੇ ਵੱਖ-ਵੱਖ ਪ੍ਰਤੀਕੀਰਿਆਵਾਂ ਦੇਖਣ ਨੂੰ ਮਿਲ ਰਹੀਆਂ ਹਨ।

1 / 5ਹਿਮਾਂਸ਼ੀ ਖੁਰਾਣਾ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਦੀ ਲਿਸਟ ਵਿੱਚ ਹਮੇਸ਼ਾ ਤੋਂ ਹੀ ਅੱਗੇ ਰਹੀ ਹੈ। ਅਦਾਕਾਰਾ ਦੀ ਖੂਬਸੂਰਤੀ ਅਤੇ ਡਰੈੱਸ ਸੈਂਸ ਨੂੰ ਪ੍ਰਸ਼ੰਸਕਾਂ ਵੱਲੋਂ ਖੂਬ ਪਸੰਦ ਅਤੇ ਫਾਲੋ ਕੀਤਾ ਜਾਂਦਾ ਹੈ।

ਹਿਮਾਂਸ਼ੀ ਖੁਰਾਣਾ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਦੀ ਲਿਸਟ ਵਿੱਚ ਹਮੇਸ਼ਾ ਤੋਂ ਹੀ ਅੱਗੇ ਰਹੀ ਹੈ। ਅਦਾਕਾਰਾ ਦੀ ਖੂਬਸੂਰਤੀ ਅਤੇ ਡਰੈੱਸ ਸੈਂਸ ਨੂੰ ਪ੍ਰਸ਼ੰਸਕਾਂ ਵੱਲੋਂ ਖੂਬ ਪਸੰਦ ਅਤੇ ਫਾਲੋ ਕੀਤਾ ਜਾਂਦਾ ਹੈ।

2 / 5

ਰਿਐਲਿਟੀ ਸ਼ੋਅ ਬਿੱਗ ਬੌਸ ਵਿੱਚ ਬੁਆਏਫ੍ਰੈਂਡ ਬਣੇ ਅਸੀਮ ਰਿਆਜ ਨਾਲ ਪਿਛਲੇ ਦਿਨੋਂ ਬ੍ਰੈਕਅਪ ਨੂੰ ਲੈ ਕੇ ਅਦਾਕਾਰਾ ਹਿਮਾਂਸ਼ੀ ਖੁਰਾਣਾ ਸੁਰਖੀਆਂ ਵਿੱਚ ਸੀ। ਮੀਡੀਆ ਰਿਪੋਰਟਸ ਦੇ ਮੁਤਾਬਕ ਦੋਵਾਂ ਦੇ ਬ੍ਰੈਕਅਪ ਦਾ ਕਾਰਨ ਉਨ੍ਹਾਂ ਦਾ ਧਰਮ ਸੀ।

3 / 5

ਹਿਮਾਸ਼ੀ ਖੁਰਾਣਾ ਹਮੇਸ਼ਾ ਤੋਂ ਹੀ ਆਪਣੇ ਡਰੈੱਸ ਸੈਂਸ ਨੂੰ ਲੈ ਕੇ ਸੁਰਖੀਆਂ ਬਟੋਰਦੀ ਹੈ। ਅਦਾਕਾਰਾ ਦੇ ਸਟਾਇਲਿੰਗ ਤੋਂ ਤੁਸੀਂ ਹਰ ਤਰ੍ਹਾਂ ਦੇ ਕੱਪੜੇ ਸਟਾਇਲ ਕਰਨ ਲਈ ਇੰਸਪੈਰੇਸ਼ਨ ਲੈ ਸਕਦੇ ਹੋ। ਤੁਸੀਂ ਆਪਣੀ ਡਰੈੱਸੇਸ ਨੂੰ ਪਰਫੈਕਟ ਸਟਾਈਲ ਕਰ ਸਕਦੇ ਹੋ।

4 / 5

ਅਦਾਕਾਰਾ ਹਿਮਾਂਸ਼ੀ ਖੁਰਾਣਾ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਆਪਣੀ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ ਜਿਸ ਨਾਲ ਉਨ੍ਹਾਂ ਦੇ ਫੈਨਜ਼ ਵੀ ਕੁਨੈਕਟੇਡ ਫੀਲ ਕਰਦੇ ਹਨ।

5 / 5

ਹਾਲ ਹੀ ਵਿੱਚ ਹਿਮਾਂਸ਼ੀ ਖੁਰਾਣਾ ਨੇ ਰੈੱਡ ਕਢਾਈ ਵਾਲੇ ਸੂਟ ਵਿੱਚ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਹ ਲੁੱਕ ਹਿਮਾਂਸ਼ੀ 'ਤੇ ਕਾਫੀ ਫੱਬ ਰਿਹਾ ਹੈ। ਲੁੱਕ ਨੂੰ ਕੰਪਲੀਟ ਕਰਨ ਲਈ ਅਦਾਕਾਰਾ ਨੇ ਗਲੋਸੀ ਮੇਕਅੱਪ ਕੀਤਾ ਹੈ।

Follow Us On