ਗੈਰੀ ਸੰਧੂ ਨੇ ਨਵੀਂ ਐਲਬਮ ‘Still Here’ ਦਾ ਪੋਸਟਰ ਕੀਤਾ ਸ਼ੇਅਰ, ਫੈਨਸ ਨੂੰ ਰਿਲੀਜ਼ ਦਾ ਇੰਤਜਾਰ
ਪੰਜਾਬੀ ਸਿੰਗਰ ਗੈਰੀ ਸੰਧੂ ਆਪਣੀ ਨਵੀਂ ਐਲਬਮ ਰਿਲੀਜ਼ ਕਰਨ ਜਾ ਰਹੇ ਹਨ। ਐਲਬਮ ਦਾ ਨਾਮ 'ਸਟਿੱਲ ਹੇਅਰ' ਹੈ। ਪੋਸਟਰ ਸ਼ੇਅਰ ਕਰਨ ਤੋਂ ਬਾਅਦ ਗੈਰੀ ਸੰਧੂ ਦੇ ਫੈਨਸ ਐਲਬਮ ਦੇ ਰਿਲੀਜ਼ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਜੋ ਆਉਂਦੀ 27 ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।

1 / 5

2 / 5

3 / 5

4 / 5

5 / 5

World Cup ਫਾਈਨਲ ‘ਤੇ ICC ਨੇ ਸੁਨਾਇਆ ਵੱਡਾ ਫੈਸਲਾ, ਟੁੱਟ ਜਾਵੇਗਾ ਫੈਂਸ ਦਾ ਦਿਲ

ਥਾਣਾ ਇੰਚਾਰਜ ਗ੍ਰਿਫਤਾਰ, ਜਲੰਧਰ ‘ਚ ਸਪਾ ਸੈਂਟਰ ਮਾਲਕ ਤੋਂ ਰਿਸ਼ਵਤ ਲੈਣ ਦੇ ਲੱਗੇ ਇਲਜ਼ਾਮ, 3 ਖਿਲਾਫ਼ FIR ਦਰਜ

Sam Bahadur BO Day 7: ਵਿੱਕੀ ਕੌਸ਼ਲ ਦੀ ਸੈਮ ਬਹਾਦੁਰ ਦਾ ਬੁਰਾ ਹਾਲ, ਹੁਣ ਤੱਕ ਸਿਰਫ ਕੀਤੀ ਇੰਨੀ ਕਮਾਈ

ਕਰੋੜਾਂ ਦੀ ਹੈਰੋਇਨ ਸਮੇਤ 2 ਮੁਲਜ਼ਮ ਗ੍ਰਿਫ਼ਤਾਰ, ਫਿਰੋਜ਼ਪੁਰ ਇਲਾਕੇ ‘ਚ ਕਰਦੇ ਸਨ ਨਸ਼ਾ ਤਸਕਰੀ