ਪਹਿਲਾਂ ਸਿੱਧੂ ਮੂਸੇਵਾਲਾ ਤੇ ਹੁਣ ਗਾਇਕ ਕਰਨ ਔਜਲਾ ਨਾਲ ਮਿਲਕੇ ਰੈਪਰ ਡਿਵਾਈਨ ਪਾਲੀਵੁੱਡ ਦਾ ਵੱਧਾਣਗੇ ਤਾਪਮਾਨ
ਪੰਜਾਬੀ ਇੰਡਸਟਰੀ ਦੇ ਟੌਪ ਸਿੰਗਰ ਅਤੇ ਰੈਪਰ ਆਪਣੀ ਨਵੀਂ ਐਲਬਮ ਨੂੰ ਲੈ ਕੇ ਸੁਰਖੀਆਂ ਬਟੌਰ ਰਹੇ ਹਨ। ਕਰਨ ਨੇ ਬਹੁਤ ਵੱਡੇ ਕਲਾਕਾਰਾਂ ਨਾਲ ਕੋਲੈਬ ਐਲਬਮ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ। ਪਰ ਹੁਣ ਗਾਇਕ ਪਾਲੀਵੁੱਡ ਦਾ ਕੋਲੈਬ ਬਾਲੀਵੁੱਡ ਦੇ ਜ਼ਬਰਦਸਤ ਅਤੇ ਮਸ਼ਹੂਰ ਰੈਪਰ ਡਿਵਾਈਨ ਨਾਲ ਕਰਨ ਜਾ ਰਹੇ ਹਨ। ਇਸ ਐਲਬਮ ਦਾ ਦੋਵਾਂ ਦੇ ਪ੍ਰਸ਼ੰਸਕਾਂ ਨੂੰ ਬਹੁਤ ਬੇਸਬਰੀ ਨਾਲ ਇੰਤਜਾਰ ਹੈ। ਕਰਨ ਨੇ ਕੱਲ੍ਹ ਆਪਣੇ ਸੋਸ਼ਲ ਮੀਡੀਆ ਤੇ ਇਸ ਐਲਬਮ ਬਾਰੇ ਪੋਸਟ ਕਰਕੇ ਜਾਣਕਾਰੀ ਸਾਂਝਾ ਕੀਤੀ ਹੈ।

1 / 5

2 / 5

3 / 5

4 / 5

5 / 5

ਦੇਸ਼ ਵਿੱਚ ਵੱਧ ਰਹੇ Covid ਦੇ ਮਾਮਲੇ, ਨਵਾਂ ਵੇਰੀਐਂਟ ਕਿੰਨਾ ਖ਼ਤਰਨਾਕ ?

Shocking News: ਹੋਣ ਵਾਲੇ ਜਵਾਈ ਦੀ ਮਾਂ ਨਾਲ ਵਿਆਹ ਕਰਨਾ ਚਾਹੁੰਦਾ ਸੀ ਕੁੜਮ, ਅਦਾਲਤ ਵੀ ਪਹੁੰਚ ਗਏ ਦੋਵੇਂ…ਪਰ ਵਿਗੜ ਗਿਆ ਮਾਮਲਾ

ਰੀਅਲ-ਟਾਈਮ ਆਡੀਓ ਕੱਲਿਪ ਬਣਾਉਣਾ ਹੋਵੇਗਾ ਆਸਾਨ, Google ਨੇ AI ਮੋਡ Veo 3V ਕੀਤਾ ਲਾਂਚ

ਜਥੇਦਾਰ ਕੁਲਦੀਪ ਸਿੰਘ ਗੜਗੱਜ ਤੇ ਗਿਆਨੀ ਟੇਕ ਸਿੰਘ ਤਨਖਾਹੀਆ ਕਰਾਰ, ਪੰਜ ਪਿਆਰੀਆਂ ਵੱਲੋਂ ਹੁਕਮ ਜਾਰੀ