ਕੌਰਸੈੱਟ ਟੌਪ, ਮਿੰਨੀ ਸਕਰਟ, ਹਾਈ ਬੂਟਸ ਵਿੱਚ ਦੇਖਣ ਨੂੰ ਮਿਲਿਆ ਸਰਗੁਣ ਦਾ ਸਟਾਈਲਿਸ਼ ਅਵਤਾਰ
ਪਾਲੀਵੁੱਡ ਵਿੱਚ ਆਪਣੀ ਵੱਖਰੀ ਪਛਾਣ ਅਤੇ ਰੁਤਬਾ ਬਨਾਉਣ ਵਾਲੀ ਅਦਾਕਾਰਾ ਸਰਗੁਣ ਮਹਿਤਾ ਆਪਣੇ ਨਵੇਂ-ਨਵੇਂ ਰੋਲ ਅਤੇ ਅੰਦਾਜ਼ ਨੂੰ ਲੈ ਕੇ ਕਾਫੀ ਸੁਰਖੀਆਂ ਵਿੱਚ ਰਹਿੰਦੀ ਹੈ। ਅਦਾਕਾਰਾ ਸਿਰਫ਼ ਫਿਲਮਾਂ ਹੀ ਨਹੀਂ ਸਗੋਂ ਸੋਸ਼ਲ ਮੀਡੀਆ 'ਤੇ ਵੀ ਆਪਣੇ ਫੈਨਸ ਦਾ ਐਂਟਰਟੇਨਮੈਂਟ ਕਰਨ ਤੋਂ ਬਿਲਕੁੱਲ ਪਿੱਛੇ ਨਹੀਂ ਹੱਟਦੀ। ਆਏ ਦਿਨ ਸਰਗੁਣ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਫੋਟੋਆਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਜਿਸ ਨੂੰ ਫੈਨਸ ਵੀ ਕਾਫੀ ਇੰਜਾਏ ਕਰਦੇ ਹਨ ਅਤੇ ਆਪਣੀ ਵੱਖ-ਵੱਖ ਪ੍ਰਤੀਕੀਰੀਆਂ ਦਿੰਦੇ ਹਨ।

1 / 5

2 / 5

3 / 5

4 / 5

5 / 5

ਇਫਤਿਖਾਰ ਠਾਕੁਰ ‘ਤੇ ਭੜਕੇ ਅਕਰਮ ਉਦਾਸ, ਬੋਲੇ: 15-15 ਫਿਲਮਾਂ ਸਾਈਨ ਕਰਨ ਤੇ ਕਰੋੜਾਂ ਦੇ ਨਿਵੇਸ਼ ਦੀਆਂ ਗੱਲਾਂ ਝੂਠੀਆਂ

OMG: ਇੱਜਤ ਲੁੱਟ ਰਹੇ ਸ਼ਖਸ ਦਾ ਔਰਤ ਨੇ ਕੱਟ ਦਿੱਤਾ Private Part, ਕਰਜ਼ਾ ਦੇ ਕੇ ਸਰੀਰਕ ਸੰਬੰਧ ਬਣਾਉਣ ਲਈ ਕਰ ਰਿਹਾ ਸੀ ਮਜਬੂਰ

ਜੰਗਲ ‘ਚ ਪਿਕਨਿਕ ਮਨਾ ਰਹੇ ਸੀ ਲੋਕ, ਅਚਾਨਕ ਆ ਗਿਆ ਹਾਥੀ-VIDEO

ਸਾਲ 2025 ਵਿੱਚ ਰੱਖੜੀ ਕਦੋਂ ਹੈ? ਜਾਣੋ ਰੱਖੜੀ ਬੰਨ੍ਹਣ ਦਾ ਸਹੀ ਸਮਾਂ ਕੀ ਹੈ