ਕੌਰਸੈੱਟ ਟੌਪ, ਮਿੰਨੀ ਸਕਰਟ, ਹਾਈ ਬੂਟਸ ਵਿੱਚ ਦੇਖਣ ਨੂੰ ਮਿਲਿਆ ਸਰਗੁਣ ਦਾ ਸਟਾਈਲਿਸ਼ ਅਵਤਾਰ
ਪਾਲੀਵੁੱਡ ਵਿੱਚ ਆਪਣੀ ਵੱਖਰੀ ਪਛਾਣ ਅਤੇ ਰੁਤਬਾ ਬਨਾਉਣ ਵਾਲੀ ਅਦਾਕਾਰਾ ਸਰਗੁਣ ਮਹਿਤਾ ਆਪਣੇ ਨਵੇਂ-ਨਵੇਂ ਰੋਲ ਅਤੇ ਅੰਦਾਜ਼ ਨੂੰ ਲੈ ਕੇ ਕਾਫੀ ਸੁਰਖੀਆਂ ਵਿੱਚ ਰਹਿੰਦੀ ਹੈ। ਅਦਾਕਾਰਾ ਸਿਰਫ਼ ਫਿਲਮਾਂ ਹੀ ਨਹੀਂ ਸਗੋਂ ਸੋਸ਼ਲ ਮੀਡੀਆ 'ਤੇ ਵੀ ਆਪਣੇ ਫੈਨਸ ਦਾ ਐਂਟਰਟੇਨਮੈਂਟ ਕਰਨ ਤੋਂ ਬਿਲਕੁੱਲ ਪਿੱਛੇ ਨਹੀਂ ਹੱਟਦੀ। ਆਏ ਦਿਨ ਸਰਗੁਣ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਫੋਟੋਆਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਜਿਸ ਨੂੰ ਫੈਨਸ ਵੀ ਕਾਫੀ ਇੰਜਾਏ ਕਰਦੇ ਹਨ ਅਤੇ ਆਪਣੀ ਵੱਖ-ਵੱਖ ਪ੍ਰਤੀਕੀਰੀਆਂ ਦਿੰਦੇ ਹਨ।

1 / 5

2 / 5

3 / 5

4 / 5

5 / 5

ਫਿਲੌਰ ‘ਚ BR ਅੰਬੇਡਕਰ ਦੇ ਬੁੱਤ ਨੂੰ ਨੁਕਸਾਨ ਪਹੁੰਚਾਉਣ ਵਾਲਾ ਕਾਬੂ, SFJ ਨਾਲ ਹਨ ਲਿੰਕ

ਹੁਣ ਲੇਹ ਜਾਣਾ ਹੋਵੇਗਾ ਹੋਰ ਵੀ ਮਜ਼ੇਦਾਰ, ਚੰਡੀਗੜ੍ਹ ਤੋਂ ਬਣ ਕੇ ਤਿਆਰ ਹੋਈ ਆਲ-ਵੇਦਰ ਸੜਕ

ਈਰਾਨ ਤੋਂ ਭਾਰਤੀ ਵਿਦਿਆਰਥੀਆਂ ਦੀ ਵਾਪਸੀ ਸ਼ੁਰੂ, ਭਾਰਤ ਨੇ ਲਾਂਚ ਕੀਤਾ ਆਪ੍ਰੇਸ਼ਨ ਸਿੰਧੂ

ਜਲੰਧਰ ‘ਚ ਨੌਜਵਾਨ ਨੇ ਜ਼ਹਿਰ ਨਿਗਲ ਕੀਤੀ ਖ਼ੁਦਕੁਸ਼ੀ, ਪਤਨੀ ਤੇ ਸਾਲੇ ‘ਤੇ ਲਗੇ ਪ੍ਰੇਸ਼ਾਨ ਕਰਨ ਦੇ ਇਲਜ਼ਾਮ