ਕੌਰਸੈੱਟ ਟੌਪ, ਮਿੰਨੀ ਸਕਰਟ, ਹਾਈ ਬੂਟਸ ਵਿੱਚ ਦੇਖਣ ਨੂੰ ਮਿਲਿਆ ਸਰਗੁਣ ਦਾ ਸਟਾਈਲਿਸ਼ ਅਵਤਾਰ
ਪਾਲੀਵੁੱਡ ਵਿੱਚ ਆਪਣੀ ਵੱਖਰੀ ਪਛਾਣ ਅਤੇ ਰੁਤਬਾ ਬਨਾਉਣ ਵਾਲੀ ਅਦਾਕਾਰਾ ਸਰਗੁਣ ਮਹਿਤਾ ਆਪਣੇ ਨਵੇਂ-ਨਵੇਂ ਰੋਲ ਅਤੇ ਅੰਦਾਜ਼ ਨੂੰ ਲੈ ਕੇ ਕਾਫੀ ਸੁਰਖੀਆਂ ਵਿੱਚ ਰਹਿੰਦੀ ਹੈ। ਅਦਾਕਾਰਾ ਸਿਰਫ਼ ਫਿਲਮਾਂ ਹੀ ਨਹੀਂ ਸਗੋਂ ਸੋਸ਼ਲ ਮੀਡੀਆ 'ਤੇ ਵੀ ਆਪਣੇ ਫੈਨਸ ਦਾ ਐਂਟਰਟੇਨਮੈਂਟ ਕਰਨ ਤੋਂ ਬਿਲਕੁੱਲ ਪਿੱਛੇ ਨਹੀਂ ਹੱਟਦੀ। ਆਏ ਦਿਨ ਸਰਗੁਣ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਫੋਟੋਆਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਜਿਸ ਨੂੰ ਫੈਨਸ ਵੀ ਕਾਫੀ ਇੰਜਾਏ ਕਰਦੇ ਹਨ ਅਤੇ ਆਪਣੀ ਵੱਖ-ਵੱਖ ਪ੍ਰਤੀਕੀਰੀਆਂ ਦਿੰਦੇ ਹਨ।

1 / 5

2 / 5

3 / 5

4 / 5

5 / 5

ਚੰਡੀਗੜ੍ਹ ‘ਚ ਤਿਰੰਗੇ ਨਾਲ ਸਜੀ ਸੁਖਨਾ ਝੀਲ: ਅਸਮਾਨ ਵਿੱਚ ਲਹਿਰਾਏ ਗੁਬਾਰੇ, ‘ਭਾਰਤ ਮਾਤਾ ਕੀ ਜੈ’ ਦੇ ਨਾਅਰਿਆਂ ਨਾਲ ਗੂੰਜਿਆ ਮਾਹੌਲ

Good News: ਸ਼ਗਨ ਯੋਜਨਾ ਲਈ ਵਿਆਹ ਸਰਟੀਫਿਕੇਟ ਦੀ ਸ਼ਰਤ ਖਤਮ, ਡਿਲੀਵਰੀ ਲਾਭ ਲਈ ਆਧਾਰ ਕਾਰਡ ਦੀ ਸ਼ਰਤ ਵੀ ਹਟਾਈ

ਕੀ ਸਚਿਨ ਤੇਂਦੁਲਕਰ ਦੇ ਮੁੰਡੇ ਦੀ ਹੋ ਗਈ ਮੰਗਣੀ? ਸਾਰਾ ਤੇਂਦੁਲਕਰ ਦੀ ਇੰਸਟਾਗ੍ਰਾਮ ਪੋਸਟ ਤੋਂ ਹੋਇਆ ਖੁਲਾਸਾ

Viral: ਅੰਕਲ-ਆਂਟੀ ਨੇ ਹਲਦੀ ਸੈਰੇਮਨੀ ਵਿੱਚ ਕੀਤਾ ਧਮਾਕੇਦਾਰ ਡਾਂਸ! ਦੇਖ ਕੇ ਤਾਰੀਫਾਂ ਦੇ ਪੁੱਲ ਬੰਨ੍ਹ ਰਹੇ ਲੋਕ