ਨੇਹਾ ਮਲਿਕ ਨੇ ਹਾਇਰ ਕੀਤਾ ਨਵਾਂ ਕੈਮਰਾ ਪਰਸਨ, ਲੋਕਾਂ ਨੇ ਕਿਹਾ- “ਕੈਮਰੇ ਕੇ ਪਿਛੇ ਕੌਣ”?
ਪਾਲੀਵੁੱਡ ਇੰਡਸਟਰੀ ਵਿੱਚ ਆਪਣੇ ਜਲਵੇ ਨਾਲ ਧੱਕ ਪਾਉਣ ਵਾਲੀ ਅਦਾਕਾਰਾ ਨੇਹਾ ਮਲਿਕ ਨੇ ਆਪਣੇ ਪਹਿਲੇ ਪ੍ਰੋਜੈਕਟ ਤੋਂ ਬਾਅਦ ਪੰਜਾਬੀਆਂ ਦੇ ਅਤੇ ਪੰਜਾਬੀ ਇੰਡਸਟਰੀ ਵਿੱਚ ਕਾਫੀ ਫੈਨ ਫਾਲੋਇੰਗ ਹਾਸਿਲ ਕਰ ਲਈ ਹੈ। ਹਾਲ ਹੀ ਵਿੱਚ ਅਦਾਕਾਰਾ ਨੇ ਮਿੰਨੀ ਡਰੈੱਸ ਵਿੱਚ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿਸ ਨੂੰ ਉਨ੍ਹਾਂ ਦੇ ਪਰਸਨਲ ਫੋਟੋਗ੍ਰਾਫਰ ਯਾਨੀ ਉਨ੍ਹਾਂ ਦੀ ਮੰਮੀ ਨੇ ਕਲਿੱਕ ਕੀਤਾ ਹੈ। ਫੋਟੋਆਂ ਨੂੰ ਉਨ੍ਹਾਂ ਦੇ ਪ੍ਰਸ਼ੰਸਕ ਖੂਬ ਪਿਆਰ ਦੇ ਰਹੇ ਹਨ।

1 / 5

2 / 5

3 / 5

4 / 5

5 / 5
Follow Us
ਅੰਮ੍ਰਿਤਸਰ ‘ਚ ਕਬਾੜ ਦੀ ਦੁਕਾਨ ਨੂੰ ਲੱਗੀ ਭਿਆਨਕ ਅੱਗ, ਫਾਇਰ ਬ੍ਰਿਗੇਡ ਦੀਆਂ 10 ਗੱਡੀਆਂ ਨੇ ਅੱਗ ‘ਤੇ ਪਾਇਆ ਕਾਬੂ
ਅਮਰੀਕਾ: ਵ੍ਹਾਈਟ ਹਾਊਸ ਦੇ ਸਾਈਨ ਬੋਰਡ ਨਾਲ ਟਕਰਾਈ ਕਾਰ, ਅੰਦਰ ਮੌਜੂਦ ਸਨ ਟਰੰਪ; ਪੂਰੇ ਇਲਾਕੇ ‘ਚ Lockdown
India vs South Africa: ਦੱਖਣੀ ਅਫਰੀਕਾ ਦੌਰੇ ਲਈ ਟੀਮ ਇੰਡੀਆ ਦਾ ਐਲਾਨ, 2 ਖਿਡਾਰੀਆਂ ਦੀ ਵਾਪਸੀ
ਕਰੋੜਾਂ ਦੀ ਠੱਗੀ ਨਾਲ ਚੰਡੀਗੜ੍ਹ ‘ਚ ਚੋਣ ਫੰਡਿੰਗ ਦੀ ਤਿਆਰੀ, ED ਦੇ ਨਿਸ਼ਾਨੇ ‘ਤੇ ਕਈ ਸਿਆਸਤਦਾਨ ਤੇ ਅਧਿਕਾਰੀ