Karwa Chauth 2025: ਕਰਵਾ ਚੌਥ ਲਈ 7 ਰੰਗਾਂ ਦੇ ਆਊਟਫਿਟ, ਲੁੱਕ ਮਿਲੇਗਾ ਅਜਿਹਾ, ਵੇਖਦੇ ਰਹਿ ਜਾਣਗੇ ਲੋਕ
Karwa Chauth 2025: ਸੁਹਾਗਣ ਔਰਤਾਂ ਲਈ ਕਰਵਾ ਚੌਥ ਬਹੁਤ ਹੀ ਖਾਸ ਤਿਉਹਾਰ ਹੁੰਦਾ ਹੈ। ਇਸ ਦਿਨ, ਔਰਤਾਂ ਨਿਰਜਲਾ ਵਰਤ ਰੱਖਦੀਆਂ ਹਨ ਅਤੇ ਕਥਾ ਪੜਦੀਆਂ ਹਨ। ਸ਼ਾਮ ਨੂੰ, ਉਹ ਸੋਲਾਂ ਸ਼ਿੰਗਾਰ ਕਰਕੇ ਚੰਦਰਮਾ ਨੂੰ ਅਰਘ ਦਿੰਦੀਆਂ ਹਨ। ਇਸ ਖਾਸ ਦਿਨ 'ਤੇ ਪਰਫੈਕਟ ਲੁੱਕ ਪਾਉਣ ਲਈ, ਤੁਸੀਂ ਇੱਥੇ ਦਿੱਤੇ ਗਏ 7 ਵੱਖ-ਵੱਖ ਰੰਗਾਂ ਦੇ ਆਊਟਫਿਟ ਤੋਂ ਇੰਸਿਪਰੇਸ਼ਨ ਲੈ ਸਕਦੇ ਹੋ।

1 / 7

2 / 7

3 / 7

4 / 7

5 / 7

6 / 7

7 / 7
Follow Us
ਪਰਫਿਊਮ ਦੀ ਖੁਸ਼ਬੂ ਕੁਝ ਸਮੇਂ ਬਾਅਦ ਕਿਉਂ ਬਦਲ ਜਾਂਦੀ ਹੈ? ਜਾਣੋ ਇਸ ਦੇ ਪਿੱਛੇ ਦਾ ਪੂਰਾ ਵਿਗਿਆਨ
ਅਮਰੀਕਾ ਦੀ ਭਾਰਤ ਨਾਲ ਵੱਡੀ ਤਿਆਰੀ, 3 ਸਾਲਾਂ ਵਿੱਚ 500 ਅਰਬ ਡਾਲਰ ਦੇ ਵਪਾਰ ਦਾ ਟੀਚਾ
Maharishi Valmiki Jayanti 2026: ਅਕਤੂਬਰ ‘ਚ ਇਸ ਦਿਨ ਮਨਾਈ ਜਾਵੇਗੀ ਮਹਾਰਿਸ਼ੀ ਵਾਲਮੀਕਿ ਜਯੰਤੀ, ਜਾਣੋ ਪੂਜਾ ਦਾ ਸ਼ੁਭ ਸਮਾਂ ਅਤੇ ਵਿਧੀ
‘ਝੋਟੇ ਦੀ ਸ਼ਹਾਦਤ ਨੂੰ ਸਲਾਮ’, ਰਾਜੋਆਣਾ ਨੇ ਪਰਿਵਾਰ ਲਈ ਜਤਾਈ ਹਮਦਰਦੀ