ਉਹ ਮੁਸਲਿਮ ਐਕਟ੍ਰੈਸ ਜੋ ਆਪਣੇ ਸੌਤੇਲੇ ਭਰਾ ਦੇ ਬੱਚੇ ਦੀ ਬਣੀ ਮਾਂ … ਟੁੱਟਿਆ ਰਿਸ਼ਤਾ, ਫਿਰ ਜਵਾਈ ਦੇ ਸਾਹਮਣੇ ਕਰ ਲਿਆ ਦੁਜਾ ਵਿਆਹ
Pakistani Actress: ਫਿਲਮ ਇੰਡਸਟਰੀ ਵਿੱਚ ਅਜਿਹੀਆਂ ਕਈ ਐਕਟ੍ਰੈਸ ਹਨ, ਜਿਨ੍ਹਾਂ ਨੇ ਬਹੁਤ ਛੋਟੀ ਉਮਰ ਵਿੱਚ ਵਿਆਹ ਕਰਵਾ ਲਿਆ। ਪਰ ਸਮੇਂ ਦੇ ਨਾਲ, ਉਨ੍ਹਾਂ ਦਾ ਕਰੀਅਰ ਚਲਦਾ ਰਿਹਾ, ਪਰ ਰਿਸ਼ਤਾ ਨਹੀਂ ਚੱਲ ਸਕਿਆ। ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਪਾਕਿਸਤਾਨੀ ਅਦਾਕਾਰਾ ਬਾਰੇ ਦੱਸਾਂਗੇ, ਜਿਨ੍ਹਾਂ ਨੇ ਸਾਲ 2024 ਵਿੱਚ ਦੂਜੀ ਵਾਰ ਵਿਆਹ ਕਰਵਾਇਆ। ਆਪਣੇ ਜਵਾਈ ਦੇ ਸਾਹਮਣੇ ਵਿਆਹ ਕਰਵਾਉਣ ਵਾਲੀ ਇਸ ਅਦਾਕਾਰਾ ਨੇ ਪਹਿਲਾਂ ਆਪਣੇ ਹੀ ਸੌਤੇਲੇ ਭਰਾ ਨਾਲ ਵਿਆਹ ਕਰਵਾਇਆ ਸੀ। ਫਿਰ ਰਿਸ਼ਤਾ ਕਿਉਂ ਟੁੱਟਿਆ, ਜਾਣੋ।

1 / 7

2 / 7

3 / 7

4 / 7

5 / 7

6 / 7

7 / 7
Follow Us
ਜਲੰਧਰ ਹਾਈਟਸ-2 ਦੀ ਬਿਲਡਿੰਗ ਤੋਂ ਛਾਲ ਮਾਰ 24 ਸਾਲਾ ਕੁੜੀ ਨੇ ਦਿੱਤੀ ਜਾਨ,ਦਹਿਸ਼ਤ ਦਾ ਮਾਹੌਲ
ਮਹਿੰਗਾਈ ਦਾ ਨਵਾਂ ਝਟਕਾ! ਆਲੂ-ਪਿਆਜ਼ ਤੇ ਚੀਨੀ ਦੀਆਂ ਕੀਮਤਾਂ ਨੇ ਵਧਾਇਆ ਦਬਾਅ, ਅਗਸਤ ‘ਚ ਰਿਟੇਲ ਮਹਿੰਗਾਈ 4.8% ‘ਤੇ ਪਹੁੰਚੀ
ਅੰਮ੍ਰਿਤਸਰ ‘ਚ ਡਰੱਗ ਮਾਫ਼ੀਆ ਨੂੰ ਵੱਡਾ ਝਟਕਾ, 6 ਕੇਸਾਂ ‘ਚ ਨਾਮਜ਼ਦ ਮਹਿਲਾ ਤਸਕਰ ਦਾ ਘਰ ਜ਼ਮੀਨਦੋਜ਼; ਪ੍ਰਸ਼ਾਸਨ ਸਖ਼ਤ
11,500 ਫੁੱਟ ਦੀ ਉਚਾਈ ‘ਤੇ ਚੰਡੀਗੜ੍ਹ DC ਦਾ ਕਮਾਲ: ਲੱਦਾਖ ‘ਚ ਪੂਰੀ ਕੀਤੀ 21.1 ਕਿਲੋਮੀਟਰ ਹਾਫ਼ ਮੈਰਾਥਨ, ਕਾਇਮ ਕੀਤੀ ਮਿਸਾਲ