Gudiya Trailer reviews : ‘ਫਿਲਮ ਗੁੜੀਆ’ ਨਾਲ ਪਾਲੀਵੁੱਡ ਵਿੱਚ ਹੋਈ ਹਾਰਰ ਫਿਲਮਾਂ ਦੀ ਸ਼ੁਰੂਆਤ, ਟ੍ਰੇਲਰ ਹੋਇਆ ਰਿਲੀਜ਼
ਤੁਹਾਡੀ ਸੋਚ ਤੋਂ ਪਰੇ ਦੇ Genre ਦੀ ਫਿਲਮ ਪਾਲੀਵੁੱਡ ਲੈ ਕੇ ਆ ਰਿਹਾ ਹੈ। ਪਹਿਲੀ ਵਾਰ ਪੰਜਾਬੀ ਇੰਡਸਟਰੀ ਵਿੱਚ ਭੂਤੀਆ ਫਿਲਮ ਦੇਖਣ ਨੂੰ ਮਿਲੇਗੀ। 24 ਨਵੰਬਰ ਨੂੰ ਇਹ ਮੋਸਟ ਅਵੇਟੈਡ ਫਿਲਮ ਸਿਨੇਮਾ ਘਰਾਂ ਵਿੱਚ ਲੱਗੇਗੀ। ਫਿਲਮ ਦੇ ਟ੍ਰੇਲਰ ਦੇਖ ਕੇ ਤੁਹਾਨੂੰ ਵੀ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਹੋਣ ਲੱਗੇਗਾ। ਯੁਵਰਾਜ ਹੰਸ ਨੂੰ ਹਮੇਸ਼ਾ ਦਰਸ਼ਕਾ ਨੇ ਕਾਫੀ ਚੰਗਾ ਸੋਫਟ ਰੋਲ ਪਲੇ ਕਰਦਾ ਦੇਖਿਆ ਹੋਵੇਗਾ ਭਾਵੇ ਉਹ ਉਨ੍ਹਾਂ ਦੀ ਕੋਈ ਵੀ ਫਿਲਮ ਹੋਵੇ ਪਰ ਇਸ ਫਿਲਮ ਵਿੱਚ ਉਨ੍ਹਾਂ ਦਾ ਬਿਲਕੁੱਲ ਹੀ ਵੱਖਰਾ ਕਰੈਕਟਰ ਦੇਖਣ ਨੂੰ ਮਿਲੇਗਾ।

1 / 5

2 / 5

3 / 5

4 / 5

5 / 5
Follow Us
ਚਰਨਜੀਤ ਚੰਨੀ ਨੇ ਪ੍ਰਤਾਪ ਬਾਜਵਾ ਨਾਲ ਕੀਤੀ ਮੁਲਾਕਾਤ, ਕਾਂਗਰਸ ਕਲੇਸ਼ ਦਾ ਨਿਕਲੇਗਾ ਹੱਲ?
ਗੋਲਡੀ ਬਰਾੜ-ਲਾਰੈਂਸ ਬਿਸ਼ਨੋਈ ਨੂੰ ਛੱਡੋ, ਪੰਜਾਬ ਦੇ ਇਨ੍ਹਾਂ 6 ਗੈਂਗਸਟਰਾਂ ਨੇ ਅਮਰੀਕਾ ਨੂੰ ਕਰ ਦਿੱਤਾ ਪ੍ਰੇਸ਼ਾਨ
ਖੇਤਾਂ ‘ਚ ਵਰਤਿਆ ਜਾਣ ਵਾਲਾ ਪੈਰਾਕੁਆਟ ਡਾਈਕਲੋਰਾਈਡ ਇਨਸਾਨਾਂ ਲਈ ਕਿੰਨਾ ਖ਼ਤਰਨਾਕ? ਜਾਣੋ
Satluj ਦੀ ਸਟ੍ਰੀਮਿੰਗ ਤੋਂ ਭਖੇ ਵਿਵਾਦ ਵਿਚਾਲੇ OTT ‘ਤੇ ਸੈਂਸਰ ਸਰਟੀਫਿਕੇਟ ਜਰੂਰੀ ਕਰਨ ਦੀ ਤਿਆਰੀ